Haryana
Haryana News : ਹਰਿਆਣਾ 'ਚ ਵੱਡਾ ਹਾਦਸਾ ਟਲਿਆ, ਚੰਡੀਗੜ੍ਹ ਜਾ ਰਹੀ ਰੋਡਵੇਜ਼ ਦੀ ਬੱਸ ਦੇ ਹੋਏ ਬ੍ਰੇਕ ਫੇਲ੍ਹ
Haryana News : 45 ਯਾਤਰੀਆਂ ਨਾਲ ਭਰੀ ਬੱਸ ਖਦਾਨ ’ਚ ਬਣੇ ਗੈਰਿਜ ਨਾਲ ਜਾ ਟਕਰਾਈ
Bobby kataria Arrested : ਵਿਵਾਦਾਂ ਘਿਰੇ ਮਸ਼ਹੂਰ YouTuber ਬੌਬੀ ਕਟਾਰੀਆ
Bobby kataria Arrested : ਗੁਰੂਗ੍ਰਾਮ ਪੁਲਿਸ ਨੇ ਮਨੱਖੀ ਤਸਕਰੀ ਦੇ ਦੋਸ਼ ’ਚ ਕੀਤਾ ਗ੍ਰਿਫ਼ਤਾਰ
"ਨਿਸ਼ਚਿਤਤਾ, ਇਕਸਾਰਤਾ ਅਤੇ ਨਿਰੰਤਰਤਾ ਇੱਕ ਚੰਗੀ ਨਿਆਂ ਪ੍ਰਣਾਲੀ ਦੇ ਥੰਮ੍ਹ ਹਨ" - ਜਸਟਿਸ ਸੂਰਿਆ ਕਾਂਤ
ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਰੋਹਤਕ ਨੇ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਵਿਖੇ ਕਾਨੂੰਨ ਸਿਖਰ ਸੰਮੇਲਨ ਦਾ ਆਯੋਜਨ ਕੀਤਾ
Rewari News : ਰੇਵਾੜੀ 'ਚ ਸੱਸ ਦਾ ਕਤਲ ਕਰਨ ਵਾਲੀ ਨੂੰਹ ਗ੍ਰਿਫ਼ਤਾਰ
Rewari News : ਸੱਸ ਹਰ ਰੋਜ਼ ਕਰਦੀ ਸੀ ਝਗੜਾ ਜਿਸ ਕਾਰਨ ਚਾਕੂ ਮਾਰ ਉਤਾਰਿਆ ਮੌਤ ਦੇ ਘਾਟ
Rakesh Daultabad News: ਹਰਿਆਣਾ ਦੇ ਆਜ਼ਾਦ ਵਿਧਾਇਕ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦਿਹਾਂਤ
Rakesh Daultabad News: ਬਾਦਸ਼ਾਹਪੁਰ ਤੋਂ ਸਨ ਆਜ਼ਾਦ ਵਿਧਾਇਕ
Ambala Accident News: ਅੰਬਾਲਾ-ਦਿੱਲੀ-ਜੰਮੂ ਨੈਸ਼ਨਲ ਹਾਈਵੇਅ 'ਤੇ ਤੜਕੇ ਵਾਪਰਿਆ ਹਾ+ਦਸਾ; ਇਕੋ ਪਰਿਵਾਰ ਦੇ 7 ਜੀਆਂ ਦੀ ਮੌਤ
Ambala Accident News: ਧਾਰਮਿਕ ਯਾਤਰਾ ਲਈ ਬੁਲੰਦਸ਼ਹਿਰ ਤੋਂ ਚੱਲਿਆ ਸੀ ਪਰਿਵਾਰ
Rahul Gandhi: ਗੁਰੂ ਨਾਨਕ ਦੇਵ ਤੇ ਬੁੱਧ ਜਿਹੀਆਂ ਸ਼ਖ਼ਸੀਅਤਾਂ ਦੇ ਸਿਧਾਂਤ ’ਤੇ ਆਧਾਰਤ ਹੈ ਸੰਵਿਧਾਨ, ਨਹੀਂ ਬਦਲਣ ਦਿਆਂਗੇ : ਰਾਹੁਲ ਗਾਂਧੀ
ਕਿਹਾ, 90 ਫ਼ੀ ਸਦੀ ਲੋਕਾਂ ਦਾ ਹੱਕ ਦਿਵਾਉਣਾ ਮੇਰੇ ਲਈ ਰਾਜਨੀਤੀ ਨਹੀਂ, ਸਗੋਂ ਇਕ ਮਿਸ਼ਨ
ਇੰਡੀਆ ਗੱਠਜੋੜ ਦੀ ਸਰਕਾਰ ਬਣਨ 'ਤੇ ਅਗਨੀਵੀਰ ਯੋਜਨਾ ਨੂੰ ਕੂੜੇਦਾਨ 'ਚ ਸੁੱਟ ਦਿਆਂਗੇ, ਪਾੜ ਦੇਵਾਂਗੇ : ਰਾਹੁਲ ਗਾਂਧੀ
"ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ "ਭਾਰਤ ਦੇ ਸੈਨਿਕਾਂ ਨੂੰ ਮਜ਼ਦੂਰਾਂ ਵਿੱਚ ਬਦਲਣ" ਦੀ ਆਲੋਚਨਾ ਕੀਤੀ"
Haryana News: ਵਧਦੀ ਗਰਮੀ ਕਾਰਨ ਸੀਐਨਜੀ ਕਾਰ ਨੂੰ ਅਚਾਨਕ ਲੱਗੀ ਅੱਗ, ਕਾਰ ਵਿਚ ਸਵਾਰ ਸਨ 5 ਨੌਜਵਾਨ
Haryana News: ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਕਾਰ ਸਵਾਰਾਂ ਨੂੰ ਬਾਹਰ ਕੱਢਿਆ
Holiday On Polling Day: ਹਰਿਆਣਾ 'ਚ ਵੋਟਿੰਗ ਲਈ ਮੁਲਾਜ਼ਮਾਂ ਨੂੰ ਮਿਲੇਗੀ ਛੁੱਟੀ ,ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਫੈਸਲਾ
ਚੋਣਾਂ ਦੇ ਮੱਦੇਨਜ਼ਰ ਹਰਿਆਣਾ 'ਚ 25 ਮਈ ਨੂੰ ਵਿਸ਼ੇਸ਼ ਛੁੱਟੀ ਦਾ ਐਲਾਨ