Himachal Pradesh
Himachal Pradesh : ਮਛੇਰੇ ਖੁਸ਼ , ਹਿਮਾਚਲ ਨੇ ਮੱਛੀ ਫੜਨ ’ਤੇ ਲੱਗੀ 2 ਮਹੀਨੇ ਦੀ ਪਾਬੰਦੀ ਹਟਾਈ
ਮੱਛੀ ਪਾਲਣ ਵਿਭਾਗ ਦੇ ਇਕ ਬੁਲਾਰੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ
Himachal News: ਅੱਧੀ ਰਾਤ ਨੂੰ ਗਰਲਜ਼ ਹੋਸਟਲ ਦੀ ਚੌਥੀ ਮੰਜ਼ਿਲ ਤੋਂ ਡਿੱਗ ਕੇ ਨੌਜਵਾਨ ਦੀ ਹੋਈ ਮੌਤ
ਮੈਡੀਕਲ ਹੋਸਟਲ 'ਚ ਅੱਧੀ ਰਾਤ ਨੂੰ ਇਕ ਨੌਜਵਾਨ ਦੇ ਦਾਖਲ ਹੋਣ ਤੋਂ ਬਾਅਦ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
Kinnaur Cloud burst: ਹਿਮਾਚਲ ਦੇ ਕਿਨੌਰ 'ਚ ਫਟਿਆ ਬੱਦਲ, ਭਾਰੀ ਨੁਕਸਾਨ ਹੋਣ ਦਾ ਖਦਸ਼ਾ, ਤਸਵੀਰਾਂ ਆਈਆਂ ਸਾਹਮਣੇ
Kinnaur Cloud burst: ਭਾਰੀ ਮੀਂਹ ਕਾਰਨ ਮੰਡੀ-ਕੁੱਲੂ ਹਾਈਵੇਅ ਨੂੰ ਕੀਤਾ ਗਿਆ ਬੰਦ
Himachal News: 50,000 ਰੁਪਏ ਸਾਲਾਨਾ ਤੋਂ ਵੱਧ ਕਮਾਈ ਕਰਨ ਵਾਲਿਆਂ ਨੂੰ ਪੇਂਡੂ ਖੇਤਰਾਂ ’ਚ ਮੁਫ਼ਤ ਪਾਣੀ ਨਹੀਂ ਮਿਲੇਗਾ
Himachal News: ਰਾਜ ਕੈਬਨਿਟ ਨੇ ਮਾਲੀਆ ਵਧਾਉਣ ਅਤੇ ਰਿਆਇਤਾਂ ਘਟਾਉਣ ਲਈ ਵੀਰਵਾਰ ਨੂੰ ਇਹ ਫੈਸਲਾ ਲਿਆ।
Himachal Weather News: ਹਿਮਾਚਲ ਵਿਚ ਅੱਜ ਪਵੇਗਾ ਭਾਰੀ ਮੀਂਹ, 5 ਜ਼ਿਲ੍ਹਿਆਂ 'ਚ ਹੜ੍ਹ ਦੀ ਚਿਤਾਵਨੀ
Himachal Weather News: ਬਾਰਿਸ਼ 'ਚ ਹੁਣ ਤੱਕ 145 ਸੜਕਾਂ ਬੰਦ, 810 ਕਰੋੜ ਦੀ ਜਾਇਦਾਦ ਬਰਬਾਦ
Himachal Accident : ਧਾਰਮਿਕ ਸਥਾਨ ‘ਤੇ ਮੱਥਾ ਟੇਕ ਕੇ ਪਰਤ ਰਹੇ ਪੰਜਾਬ ਦੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਪਲਟੀ, 35 ਲੋਕ ਜ਼ਖਮੀ
ਜ਼ਖਮੀਆਂ ਨੂੰ ਇਲਾਜ ਲਈ ਊਨਾ ਦੇ ਖੇਤਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ
BJP MLA Sukhram Chaudhary: ਨਾਲੇ 'ਚ ਫਸੀ ਭਾਜਪਾ ਵਿਧਾਇਕ ਦੀ ਕਾਰ, ਪੈਦਲ ਹੀ ਨਾਲਾ ਕੀਤਾ ਪਾਰ
BJP MLA Sukhram Chaudhary: ਲੋਕਾਂ ਨੇ ਕਿਹਾ- ਹੁਣ 15 ਦਿਨਾਂ 'ਚ ਬਣ ਜਾਵੇਗਾ ਪੁਲ
Earthquake News: 24 ਘੰਟਿਆਂ ਵਿਚ ਦੋ ਵਾਰ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Earthquake News: ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.2 ਮਾਪੀ ਗਈ
Himachal Pradesh Weather: ਸ਼ਿਮਲਾ, ਕੁੱਲੂ ਤੇ ਮੰਡੀ ’ਚ ਬੱਦਲ ਫਟਣ ਨਾਲ 5 ਮੌਤਾਂ, 52 ਲੋਕ ਲਾਪਤਾ
Himachal Pradesh Weather: ਭਾਰੀ ਮੀਂਹ ਕਾਰਨ ਕਈ ਘਰ, ਪੁਲ ਅਤੇ ਸੜਕਾਂ ਰੁੜ੍ਹੀਆਂ
Himachal Weather News: ਹਿਮਾਚਲ 'ਚ ਹੜ੍ਹ ਨੇ ਮਚਾਈ ਤਬਾਹੀ, 52 ਲੋਕ ਲਾਪਤਾ, 2 ਦੀ ਮੌਤ
Himachal Weather News: ਚੰਡੀਗੜ੍ਹ-ਮਨਾਲੀ ਹਾਈਵੇਅ ਵੀ ਪਾਣੀ ਵਿਚ ਰੁੜ੍ਹਿਆ