Jammu
Jammu News : ਮਾਤਾ ਵੈਸ਼ਨੋ ਦੇਵੀ ਸੜਕ 'ਤੇ ਵੱਡਾ ਹਾਦਸਾ, 5 ਲੋਕਾਂ ਦੀ ਮੌਤ, 14 ਜ਼ਖਮੀ
Jammu News : ਅਧਿਕਾਰੀਆਂ ਨੇ ਕਿਹਾ ਕਿ ਜ਼ਮੀਨ ਖਿਸਕਣ ਕਾਰਨ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ।
Jammu and Kashmir News : ਜੰਮੂ-ਕਸ਼ਮੀਰ ਦੇ ਡੋਡਾ 'ਚ ਫਟਿਆ ਬੱਦਲ,ਕਈ ਥਾਵਾਂ 'ਤੇ ਖਿਸਕ ਗਏ ਪਹਾੜ
Jammu and Kashmir News : ਕਈ ਘਰਾਂ ਦੇ ਵਹਿ ਜਾਣ ਅਤੇ ਦੱਬ ਜਾਣ ਦੀ ਸੰਭਾਵਨਾ
Jammu News : ਜੰਮੂ 'ਚ ਭਲਕੇ ਸਾਰੇ ਸਰਕਾਰੀ ਤੇ ਨਿੱਜੀ ਸਕੂਲ ਰਹਿਣਗੇ ਬੰਦ, ਸਰਕਾਰ ਨੇ ਖ਼ਰਾਬ ਮੌਸਮ ਨੂੰ ਦੇਖਦੇ ਹੋਏ ਲਿਆ ਫ਼ੈਸਲਾ
Jammu News : ਜੰਮੂ-ਕਸ਼ਮੀਰ ਸਕੂਲ ਸਿੱਖਿਆ ਵਿਭਾਗ ਵੱਲੋਂ ਪੱਤਰ ਕੀਤਾ ਗਿਆ ਜਾਰੀ
Jammu and Kashmir News : ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ
Jammu and Kashmir News : ਬੀਤੇ ਦਿਨੀਂ ਕਿਸ਼ਤਵਾੜ 'ਚ ਫਟਿਆ ਸੀ ਬੱਦਲ, ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਵੀ ਨਾਲ ਰਹੇ ਮੌਜੂਦ
Jammu News : ਜੰਮੂ ਦੇ ਗੰਗਿਆਲ 'ਚ ਸਿੰਥੈਟਿਕ ਪਨੀਰ ਜ਼ਬਤ, 2,100 ਕਿਲੋਗ੍ਰਾਮ ਸਿੰਥੈਟਿਕ ਪਨੀਰ ਹੋਇਆ ਬਰਾਮਦ
Jammu News : ਜੰਮੂ ਦੇ ਫੂਡ ਸੇਫਟੀ ਦੇ ਡਿਪਟੀ ਕਮਿਸ਼ਨਰ ਨੇ ਕੀਤੀ ਕਾਰਵਾਈ
Jammu and Kashmir News : ਜੰਮੂ 'ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਗਜਾਨਸੂ ਖੇਤਰ 'ਚ ਸਰਹੱਦੋਂ ਪਾਰ ਆਇਆ ਡਰੋਨ ਦੇਖਿਆ ਗਿਆ
Jammu and Kashmir News : ਸੁਰੱਖਿਆ ਬਲਾਂ ਨੇ ਡਰੋਨ ਦਾ ਪਤਾ ਲਗਾਉਣ ਲਈ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
Jammu and Kashmir News : ਗਾਂਦਰਬਲ 'ਚ ਸਹਿਪੋਰਾ ਕਤਲ ਕੇਸ ਵਿਚ ਜਾਅਲੀ ਤਸਵੀਰ ਫੈਲਾਏ ਜਾਣ ਦੀ ਪੁਲਿਸ ਨੇ ਸਖ਼ਤ ਆਲੋਚਨਾ ਕੀਤੀ
Jammu and Kashmir News : ਗਾਂਦਰਬਲ ਕਤਲ ਕੇਸ ਵਿਚ ਇਕ ਨਾਮਵਰ ਮਹਿਲਾ ਪੱਤਰਕਾਰ ਨੂੰ ਗਲਤ ਤਰੀਕੇ ਨਾਲ ਮੁਲਜ਼ਮ ਵਜੋਂ ਪਛਾਣਿਆ ਗਿਆ
Jammu and Kashmir News : ਜੰਮੂ-ਕਸ਼ਮੀਰ ਦੇ ਸਾਂਬਾ 'ਚ ਪਾਕਿਸਤਾਨ ਏਅਰਲਾਈਨਜ਼ ਦੀ ਉਡਾਣ ਦੇ ਆਕਾਰ ਦਾ ਗੁਬਾਰਾ ਬਰਾਮਦ
Jammu and Kashmir News : ਜਿਸ 'ਤੇ PIA ਲਿਖਿਆ ਹੋਇਆ, BSF ਨੇ ਸ਼ੁਰੂ ਕੀਤੀ ਜਾਂਚ
Jammu Kashmir Encounter News: ਜੰਮੂ-ਕਸ਼ਮੀਰ ਵਿੱਚ ਅਤਿਵਾਦੀਆਂ ਨਾਲ ਮੁਠਭੇੜ 'ਚ ਪੰਜਾਬ ਦੇ 2 ਫ਼ੌਜੀ ਸ਼ਹੀਦ
Jammu Kashmir Encounter News: 10 ਜ਼ਖਮੀ, ਫ਼ੌਜ ਨੇ ਇੱਕ ਅਤਿਵਾਦੀ ਨੂੰ ਵੀ ਕੀਤਾ ਢੇਰ
Pahalgam Terrorist Attack : ਪਹਿਲਗਾਮ ਹਮਲੇ ਦੇ ਅੱਤਵਾਦੀਆਂ ਨੂੰ 5 ਦਿਨਾਂ ਦਾ ਰਿਮਾਂਡ, NIA ਕਰ ਸਕਦੀ ਹੈ ਵੱਡੇ ਖੁਲਾਸੇ
Pahalgam Terrorist Attack : ਮੁਲਜ਼ਮਾਂ ਨੂੰ ਪਾਕਿਸਤਾਨੀ ਅੱਤਵਾਦੀਆਂ ਦੀ ਮਦਦ ਤੇ ਪਨਾਹ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ