Srinagar
Srinagar News: ਸ੍ਰੀਨਗਰ ਤੋਂ ਲਖਨਊ ਵਾਪਸੀ ਲਈ ਫ਼ਲਾਈਟ ਟਿਕਟ 25000 ਰੁਪਏ ਤੋਂ ਪਾਰ, ਰੇਲਗੱਡੀਆਂ ਵੀ ਚੱਲ ਰਹੀਆਂ ਫੁੱਲ
Srinagar News: ਸਰਕਾਰ ਦੀ ਚਿਤਾਵਨੀ ਦੇ ਬਾਵਜੂਦ ਹਵਾਈ ਟਿਕਟਾਂ ਵਿਚ ਵਾਧਾ
Srinagar News : ਪਹਿਲਗਾਮ ਹਮਲੇ ਵਾਲੀ ਥਾਂ ’ਤੇ ਪੁੱਜੀ ਐਨ.ਆਈ.ਏ. ਦੀ ਟੀਮ
Srinagar News : ਅੱਤਵਾਦੀ ਹਮਲੇ ਵਾਲੀ ਥਾਂ ’ਤੇ ਕਰ ਰਹੀ ਹੈ ਜਾਂਚ
Jammu and Kashmir News : ਜੰਮੂ-ਕਸ਼ਮੀਰ ਦੇ ਬਾਂਦੀਪੋਰਾ 'ਚ ਫੌਜ ਦੀ ਗੱਡੀ ਖੱਡ 'ਚ ਡਿੱਗੀ, 2 ਜਵਾਨ ਸ਼ਹੀਦ, 4 ਜ਼ਖਮੀ
Jammu and Kashmir News : ਜ਼ਖਮੀ ਜਵਾਨਾਂ ਨੂੰ ਸ਼੍ਰੀਨਗਰ ਰੈਫਰ ਕਰ ਦਿੱਤਾ ਗਿਆ ਹੈ।
Srinagar News : ਕਸ਼ਮੀਰ ’ਚ ਭਾਰੀ ਬਰਫਬਾਰੀ ਕਾਰਨ ਫਸੇ ਪੰਜਾਬੀ ਸੈਲਾਨੀਆਂ ਨੇ ਮਸਜਿਦ ’ਚ ਪਨਾਹ ਲਈ
Srinagar News : ਜੰਮੂ-ਕਸ਼ਮੀਰ ਦੇ ਬਨਿਹਾਲ ’ਚ ਬਰਫ਼ਬਾਰੀ ਕਾਰਨ ਸੈਂਕੜੇ ਮੁਸਾਫ਼ਰ ਫਸੇ
Srinagar News : ਬਾਰਾਮੂਲਾ 'ਚ NH-1 'ਤੇ IED ਬਰਾਮਦ, ਸੁਰੱਖਿਆ ਬਲਾਂ ਨੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ
Srinagar News : ਪੁਲਿਸ ਅਤੇ ਸੈਨਾ ਦੀ ਇੱਕ ਸਾਂਝੀ ਟੀਮ ਨੂੰ ਬਾਰਾਮੂਲਾ ਦੇ ਪੱਟਨ ਖੇਤਰ ’ਚ ਰਾਜਮਾਰਗ ’ਤੇ ਮਿਲੀ ਸੀ ਇੱਕ ਸ਼ੱਕੀ ਵਸਤੂ
Srinagar News : ਸ੍ਰੀਨਗਰ ’ਚ ਮੁਕਾਬਲੇ ’ਚ ਇਕ ਅਤਿਵਾਦੀ ਹਲਾਕ, 4 ਸੁਰੱਖਿਆ ਮੁਲਾਜ਼ਮ ਜ਼ਖ਼ਮੀ
Srinagar News : ਅਨੰਤਨਾਗ ’ਚ ਇਕ ਹੋਰ ਮੁਹਿੰਮ ’ਚ ਵੀ ਦੋ ਅਤਿਵਾਦੀ ਹਲਾਕ
Srinagar News : ਜੰਮੂ-ਕਸ਼ਮੀਰ ਦੇ ਖ਼ਾਸ ਹਲਕਿਆਂ 'ਚ ਸਿੱਖ ਉਮੀਦਵਾਰ ਲੜਨਗੇ ਚੋਣਾਂ
Srinagar News : ਕਾਨਫ਼ਰੰਸ ਦੌਰਾਨ ਕੁੱਝ ਵਿਧਾਨ ਸਭਾ ਸੀਟਾਂ 'ਤੇ ਸਿੱਖ ਉਮੀਦਵਾਰਾਂ ਨੂੰ ਉਤਾਰਨ ਦਾ ਕੀਤਾ ਫ਼ੈਸਲਾ
Jammu Kashmir Encounter: ਜੰਮੂ-ਕਸ਼ਮੀਰ ਦੇ ਸੋਪੋਰ 'ਚ ਮੁਕਾਬਲਾ, ਦੋ ਅਤਿਵਾਦੀ ਢੇਰ ਤੇ ਇਕ ਪੁਲਿਸ ਮੁਲਾਜ਼ਮ ਜ਼ਖ਼ਮੀ
ਇਲਾਕੇ ਵਿਚ ਆਪਰੇਸ਼ਨ ਅਜੇ ਵੀ ਜਾਰੀ ਹੈ।
Srinagar News : ਸ਼੍ਰੀਨਗਰ 'ਚ ’ਚ ਸੂਬੇਦਾਰ ਜਗਜੀਵਨ ਰਾਮ ਦੇਸ਼ ਦੀ ਰੱਖਿਆ ਕਰਦੇ ਡਿਊਟੀ ਦੌਰਾਨ ਹੋਏ ਸ਼ਹੀਦ
Srinagar News : ਪਿੰਡ ਭਵਨੌਰ ਦਾ ਜਵਾਨ ਭਾਰਤੀ ਸੈਨਾ ਦੀ 7 ਪੈਰਾ ਬਟਾਲੀਅਨ ’ਚ ਸੀ ਤਾਇਨਾਤ
Jammu Kashmir News: ਕੁਪਵਾੜਾ ਥਾਣਾ ਕਾਂਡ: ਤਿੰਨ ਲੈਫਟੀਨੈਂਟ ਕਰਨਲ ਸਮੇਤ 16 ਲੋਕਾਂ ਵਿਰੁਧ ਮਾਮਲਾ ਦਰਜ
ਫੌਜ ਦੇ ਤਿੰਨ ਲੈਫਟੀਨੈਂਟ ਕਰਨਲ ਅਤੇ 13 ਹੋਰਾਂ ਵਿਰੁਧ ਕਤਲ ਅਤੇ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ।