Udhampur
Jammu and Kashmir News : ਜੰਮੂ-ਕਸ਼ਮੀਰ 'ਚ ਮੀਂਹ ਦਾ ਕਹਿਰ ਜਾਰੀ, ਊਧਮਪੁਰ ਤੇ ਪਠਾਨਕੋਟ 'ਵਿਚਾਲੇ 4 ਘੰਟਿਆਂ ਲਈ ਰੇਲ ਸੇਵਾ ਠੱਪ
Jammu and Kashmir News :10 ਘੰਟਿਆਂ ਤੋਂ ਪੈ ਰਹੇ ਮੀਂਹ ਕਾਰਨ ਪਟੜੀਆਂ ਹੋ ਗਈਆਂ ਅਸੁਰੱਖਿਅਤ,ਰੇਲਵੇ ਅਧਿਕਾਰੀਆਂ ਨੇ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਲਿਆ ਫ਼ੈਸਲਾ
Jammu and Kashmir : ਕੰਡਵਾ-ਬਸੰਤਗੜ੍ਹ ਖੇਤਰ ਵਿੱਚ ਸੀਆਰਪੀਐਫ ਵਾਹਨ ਖੱਡ ਵਿੱਚ ਡਿੱਗਿਆ, 3 ਜਵਾਨ ਸ਼ਹੀਦ, 15 ਜ਼ਖਮੀ, ਬਚਾਅ ਕਾਰਜ ਜਾਰੀ
Jammu and Kashmir : ਕੇਂਦਰੀ ਮੰਤਰੀ ਡਾ: ਜਿਤੇਂਦਰ ਸਿੰਘ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕੀਤਾ ਟਵੀਟ
Jammu and Kashmir News : ਊਧਮਪੁਰ 'ਚ ਅੱਤਵਾਦੀਆਂ ਨਾਲ ਗੋਲੀਬਾਰੀ ਤੋਂ ਬਾਅਦ ਤਲਾਸ਼ੀ ਮੁਹਿੰਮ ਜਾਰੀ
Jammu and Kashmir News : ਸੁਰੱਖਿਆ ਬਲਾਂ ਨੇ ਖਾਨੇਦ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ, ਅੱਤਵਾਦੀਆਂ ਦੀ ਹਰਕਤ 'ਤੇ ਰੱਖੀ ਜਾ ਰਹੀ ਹੈ ਨਜ਼ਰ
ਵਿਸਾਖੀ ਸਮਾਰੋਹ ਮੌਕੇ ਵਾਪਰਿਆ ਹਾਦਸਾ: ਜੰਮੂ ਕਸ਼ਮੀਰ ’ਚ ਡਿੱਗਿਆ ਫੁੱਟਬ੍ਰਿਜ, ਕਰੀਬ 80 ਲੋਕ ਜ਼ਖਮੀ
ਮੀਡੀਆ ਰਿਪੋਰਟਾਂ ਮੁਤਾਬਕ ਊਧਮਪੁਰ ਦੇ ਬੇਨ ਪਿੰਡ 'ਚ ਵਿਸਾਖੀ 'ਤੇ ਮੇਲਾ ਲਗਾਇਆ ਜਾਂਦਾ ਹੈ।
ਪਹਾੜਾਂ ਵਿੱਚ ਕੜਾਕੇ ਦੀ ਠੰਡ, ਸ੍ਰੀਨਗਰ ਸਰਦ,ਭਾਰੀ ਬਾਰਸ਼ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ
ਸ੍ਰੀਨਗਰ ਵਿੱਚ ਘੱਟੋ ਘੱਟ ਤਾਪਮਾਨ ਮਨਫ਼ੀ ਤਿੰਨ ਡਿਗਰੀ ਰਿਹਾ।
ਪੁਲਿਸ ਨੇ ਜ਼ਬਤ ਕੀਤੀ ਅਨੋਖੀ ਜੜੀ ਬੂਟੀ
ਲਗਭਗ ਤਿੰਨ ਲੱਖ ਦੀ ਦੱਸੀ ਜਾ ਰਹੀ ਹੈ ਇਹ ਅਨੋਖੀ ਜੜੀ ਬੂਟੀ
ਉਧਮਪੁਰ ਹਾਈਵੇਅ ਤੋਂ ਨਹੀਂ ਲੰਘ ਸਕਣਗੇ ਨਿਜ਼ੀ ਵਾਹਨ
31 ਮਈ ਤਕ ਇੱਕ ਹਫਤੇ ‘ਚ ਦੋ ਦਿਨ ਨਿਜ਼ੀ ਵਾਹਨਾਂ ਦੀ ਆਵਾਜਾਈ ‘ਤੇ ਰਹੇਗੀ ਰੋਕ
ਸੀਆਰਪੀਐਫ ਜਵਾਨ ਵਲੋਂ ਅਪਣੇ ਤਿੰਨ ਸਾਥੀਆਂ ਦੀ ਗੋਲੀ ਮਾਰ ਕੇ ਹੱਤਿਆ
ਜੰਮੂ-ਕਸ਼ਮੀਰ ਦੇ ਇੱਕ ਕੈਂਪ ‘ਚ ਜਵਾਨਾਂ ‘ਚ ਬਹਿਸ ਹੋਣ ਤੋਂ ਬਾਅਦ ਸੀਆਰਪੀਐਫ ਜਵਾਨ ਨੇ ਬੁੱਧਵਾਰ ਨੂੰ ਆਪਣੇ ਤਿੰਨ ਸਾਥੀਆਂ ਨੂੰ ਗੋਲ਼ੀ ਮਾਰ ਦਿੱਤੀ।