Jammu and Kashmir
ਪਾਕਿਸਤਾਨ ਨੂੰ ਪੀ.ਓ.ਕੇ. ’ਚ ਅਤਿਵਾਦੀ ਢਾਂਚੇ ਨੂੰ ਤਬਾਹ ਕਰਨਾ ਚਾਹੀਦਾ : ਰਾਜਨਾਥ ਸਿੰਘ
ਕਿਹਾ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਬਿਨਾਂ ਜੰਮੂ-ਕਸ਼ਮੀਰ ਅਧੂਰਾ ਹੈ
Jammu and Kashmir News : ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਗੱਡੀ ਖੱਡ 'ਚ ਡਿੱਗੀ, ਚਾਰ ਦੀ ਮੌਤ, ਦੋ ਲਾਪਤਾ
Jammu and Kashmir News : ਹਾਦਸਾ ਜ਼ਿਲ੍ਹੇ ਦੇ ਮੱਸੂ ਪੱਡਰ ਇਲਾਕੇ 'ਚ ਵਾਪਰਿਆ, ਗੱਡੀ ’ਚ ਕੁੱਲ 6 ਲੋਕ ਦੱਸੇ ਜਾ ਰਹੇ ਹਨ, 4 ਲਾਸ਼ਾਂ ਬਰਾਮਦ ਕੀਤੀਆਂ ਗਈਆਂ
ਸੈਲਾਨੀਆਂ ਲਈ ਅਹਿਮ ਖ਼ਬਰ, ਕਸ਼ਮੀਰ ’ਚ ਭਾਰੀ ਬਰਫਬਾਰੀ ਦੀ ਸੰਭਾਵਨਾ
ਕਸ਼ਮੀਰ ਦੇ ਕਈ ਹਿੱਸਿਆਂ ’ਚ ਸਵੇਰੇ ਸੰਘਣੀ ਧੁੰਦ ਦਾ ਕਹਿਰ
Jammu and Kashmir News : ਜੰਮੂ-ਕਸ਼ਮੀਰ ਦੇ ਬਾਂਦੀਪੋਰਾ 'ਚ ਫੌਜ ਦੀ ਗੱਡੀ ਖੱਡ 'ਚ ਡਿੱਗੀ, 2 ਜਵਾਨ ਸ਼ਹੀਦ, 4 ਜ਼ਖਮੀ
Jammu and Kashmir News : ਜ਼ਖਮੀ ਜਵਾਨਾਂ ਨੂੰ ਸ਼੍ਰੀਨਗਰ ਰੈਫਰ ਕਰ ਦਿੱਤਾ ਗਿਆ ਹੈ।
Jammu Kashmir News: ਨਵਾਂ ਸਾਲ ਮਨਾਉਣ ਗਏ ਸਨ 3 ਦੋਸਤ, ਹੋਟਲ ਦੇ ਬੰਦ ਕਮਰੇ 'ਚੋਂ ਮਿਲੀਆ ਤਿੰਨਾਂ ਦੀਆਂ ਲਾਸ਼ਾਂ
Jammu Kashmir News: ਲਾਸ਼ਾਂ ਮਿਲਣ ਤੋਂ ਬਾਅਦ ਫੈਲੀ ਸਨਸਨੀ
Srinagar News : ਕਸ਼ਮੀਰ ’ਚ ਭਾਰੀ ਬਰਫਬਾਰੀ ਕਾਰਨ ਫਸੇ ਪੰਜਾਬੀ ਸੈਲਾਨੀਆਂ ਨੇ ਮਸਜਿਦ ’ਚ ਪਨਾਹ ਲਈ
Srinagar News : ਜੰਮੂ-ਕਸ਼ਮੀਰ ਦੇ ਬਨਿਹਾਲ ’ਚ ਬਰਫ਼ਬਾਰੀ ਕਾਰਨ ਸੈਂਕੜੇ ਮੁਸਾਫ਼ਰ ਫਸੇ
Jammu and Kashmir : ਦੁਖਦਾਈ ਖ਼ਬਰ : ਜੰਮੂ-ਕਸ਼ਮੀਰ ਦੇ ਪੁੰਛ 'ਚ ਫੌਜ ਦੀ ਗੱਡੀ ਖੱਡ 'ਚ ਡਿੱਗੀ, 5 ਜਵਾਨ ਸ਼ਹੀਦ, ਕਈ ਜ਼ਖ਼ਮੀ
Jammu and Kashmir : ਬਚਾਅ ਮੁਹਿੰਮ ਜਾਰੀ
ਜੰਮੂ-ਕਸ਼ਮੀਰ: ਹੰਦਵਾੜਾ-ਬਾਰਾਮੂਲਾ ਹਾਈਵੇਅ ’ਤੇ ਬੈਗ ’ਚੋਂ ਮਿਲੀ ਧਮਾਕਾਖ਼ੇਜ਼ ਸਮੱਗਰੀ
ਸੁਰੱਖਿਆ ਬਲਾਂ ਵਲੋਂ ਸਾਜ਼ਿਸ਼ ਨਾਕਾਮ
Srinagar News : ਬਾਰਾਮੂਲਾ 'ਚ NH-1 'ਤੇ IED ਬਰਾਮਦ, ਸੁਰੱਖਿਆ ਬਲਾਂ ਨੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ
Srinagar News : ਪੁਲਿਸ ਅਤੇ ਸੈਨਾ ਦੀ ਇੱਕ ਸਾਂਝੀ ਟੀਮ ਨੂੰ ਬਾਰਾਮੂਲਾ ਦੇ ਪੱਟਨ ਖੇਤਰ ’ਚ ਰਾਜਮਾਰਗ ’ਤੇ ਮਿਲੀ ਸੀ ਇੱਕ ਸ਼ੱਕੀ ਵਸਤੂ
ਕਸ਼ਮੀਰ ਦੇ ਗੁਲਮਰਗ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਮੈਦਾਨੀ ਇਲਾਕਿਆਂ ’ਚ ਮੀਂਹ
24 ਨਵੰਬਰ ਨੂੰ ਉੱਪਰਲੇ ਇਲਾਕਿਆਂ ’ਚ ਕੁੱਝ ਥਾਵਾਂ ’ਤੇ ਹਲਕੇ ਮੀਂਹ ਜਾਂ ਹਲਕੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ।