Hubballi PM Security breach: ਰੋਡ ਸ਼ੋਅ ਦੌਰਾਨ ਅਚਾਨਕ ਪ੍ਰਧਾਨ ਮੰਤਰੀ ਦੇ ਕਰੀਬ ਪਹੁੰਚਿਆ ਵਿਅਕਤੀ, ਸਾਹਮਣੇ ਆਇਆ ਵੀਡੀਓ ਭੀੜ ਵਿਚੋਂ ਇਕ ਵਿਅਕਤੀ ਨਿਕਲਦਾ ਹੈ ਅਤੇ ਹੱਥ ਵਿਚ ਫੁੱਲਾਂ ਦਾ ਹਾਰ ਲੈ ਕੇ ਪ੍ਰਧਾਨ ਮੰਤਰੀ ਵੱਲ ਦੌੜਦਾ ਹੈ। Previous1 Next 1 of 1