Mumbai (Bombay)
ਮਾਂ ਨੇ ਦੁੱਧ ਦੇ ਨਾਲ-ਨਾਲ ਸੰਗੀਤ ਤੇ ਕਲਾ ਦੀ ਗੁੜ੍ਹਤੀ ਵੀ ਦਿਤੀ,ਬਣ ਗਿਆ ਸੁਪਰਸਟਾਰ
ਉਨ੍ਹਾਂ ਦਾ ਜਨਮ 11 ਅਪ੍ਰੈਲ 1904 'ਚ ਜੰਮੂ ਵਿੱਚ ਹੋਇਆ ਸੀ।
ਮਿੱਥੇ ਸਮੇਂ ਤੋਂ ਪਹਿਲਾਂ ਵਿਆਹ ਕਰਵਾਉਣ ਜਾ ਰਹੀ ਸੋਨਮ ਕਪੂਰ !
ਦੋਹੇਂ ਇਸ ਮਹੀਨੇ ਯਾਨੀ ਅਪ੍ਰੈਲ ਵਿੱਚ ਹੀ ਵਿਆਹ ਕਰਣ ਜਾ ਰਹੇ ਹਨ ।
ਖ਼ਿਲਜੀ ਨੂੰ ਮਿਲਣ ਜਾ ਰਿਹਾ ਕਲਾ ਜਗਤ ਦਾ ਸਰਵ ਉੱਚ ਸਨਮਾਨ 'ਦਾਦਾ ਸਾਹਬ ਫ਼ਾਲਕੇ'
'ਦਾਦਾ ਸਾਹਬ ਫਾਲਕੇ ਐਕਸੀਲੈਂਸ' ਐਵਾਰਡ ਨਾਲ ਨਵਾਜ਼ਿਆ ਜਾ ਰਿਹਾ ਹੈ
ਬਾਲੀਵੁਡ ਅਦਾਕਾਰ ਦੇ ਪੁੱਤਰ ਨੇ ਤੈਰਾਕੀ ਮੁਕਾਬਲੇ 'ਚ ਕੀਤਾ ਭਾਰਤ ਦਾ ਨਾਮ ਰੋਸ਼ਨ
'ਥਾਈਲੈਂਡ ਏਜ ਗਰੁੱਪ ਸਵੀਮਿੰਗ ਚੈਪੀਅਨਸ਼ਿੱਪ 2018' 'ਚ 1500 ਮੀਟਰ ਫ੍ਰੀਸਟਾਈਲ 'ਚ ਬ੍ਰੋਂਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ
'ਤੀਜੇ ਵੀਕ' ਤੋਂ ਬਾਅਦ 'ਜੋਰਡਨ ਸੰਧੂ' ਨੂੰ ਛੱਡ ਇਸ ਅਦਾਕਾਰਾ ਦੀ ਬਾਲੀਵੁਡ 'ਚ ਐਂਟਰੀ
ਪਾਲੀਵੁੱਡ ਦੀ ਇਹ ਸੋਹਣੀਂ ਜਿਹੀ ਅਦਾਕਾਰਾ ਹਿਮੇਸ਼ ਦੇ ਓਪੋਜ਼ਿਟ ਫ਼ਿਲਮ ‘ਮੈਂ ਯਹਾਂ ਰਹੂੰ’ ‘ਚ ਨਜ਼ਰ ਆਵੇਗੀ
ਦੁਲਹਨ ਦੇ ਲਿਬਾਸ 'ਚ ਨਜ਼ਰ ਆਈ ਫੈਸ਼ਨ ਡੀਵਾ,ਲੋਕਾਂ ਨੇ ਕਿਹਾ ਐਸ਼ਵਰਿਆ ਦੀ ਹਮਸ਼ਕਲ
ਉਰਵਸ਼ੀ ਦਾ ਇਹ ਅੰਦਾਜ਼ ਐਸ਼ਵਰਿਆ ਦੇ 'ਓਮਰਾਓ ਜਾਨ' ਫਿਲਮ ਦੇ ਲੁੱਕ ਦੀ ਯਾਦ ਦਿਵਾਉਂਦਾ ਹੈ
'ਸ਼੍ਰੀ ਦੇਵੀ ਐਵਾਰਡ' ਨਾਲ ਨਵਾਜ਼ੀ ਗਈ ਬਾਹੂਬਲੀ ਦੀ ਅਦਾਕਾਰਾ
''ਸ਼੍ਰੀਦੇਵੀ ਉਨ੍ਹਾਂ 'ਚੋਂ ਇਕ ਹਨ, ਜਿਨ੍ਹਾਂ ਤੋਂ ਮੈਂ ਪ੍ਰੇਰਨਾ ਲੈ ਕੇ ਮੈਂ ਇਸ ਇੰਡਸਟਰੀ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ
8 ਅਪ੍ਰੈਲ ਤੋਂ ਹਸਾਉਣ ਦੇ ਨਾਲ ਨਾਲ ਮਾਲਾ ਮਾਲ ਵੀ ਬਣਾਉਣਗੇ 'ਪ੍ਰੋਫੈਸਰ ਲੱਲੂ ਬੱਲੇ ਵਾਲਾ'
ਸੁਨੀਲ ਗਰੋਵਰ ਭਾਰਤ ਦੇ ਪਹਿਲੇ ਕ੍ਰਿਕਟ ਕਾਮੇਡੀ ਸ਼ੋਅ ਜਿਓ ਧਨ ਧਨਾ ਧਨ-ਹੱਸੋ, ਖੇਡੋ, ਜਿੱਤੋ ਦਾ ਹਿੱਸਾ ਬਣ ਗਏ ਹਨ
ਘਰ ਪਹੁੰਚਣ 'ਤੇ ਸਲਮਾਨ ਨੇ ਫੈਨਜ਼ ਨੂੰ ਕੀਤਾ ਖ਼ਾਸ ਧਨਵਾਦ
ਆਪਣੇ ਫੈਨਸ ਦਾ ਇਨਾਂ ਭਰਵਾਂ ਪਿਆਰ ਦੇਖਣ ਤੋਂ ਬਾਅਦ ਸਲਮਾਨ ਵੀ ਆਪਣੇ ਫੈਨਸ ਦਾ ਧਨਵਾਦ ਕਰਨ ਤੋਂ ਰਹਿ ਨਾ ਸਕੇ
ਹੁਣ ਪੰਜਾਬੀ ਪੌਪ ਗਾਇਕ ਨੇ ਕੀਤੀ ਸਲਮਾਨ ਦੀ ਸੁਪੋਰਟ
ਪਰ ਉਹ ਸੁਰੱਖਿਆਤ ਹਨ ਕਿਉਂਕਿ ਉਹ ਸਲਮਾਨ ਖਾਨ ਨਹੀਂ ਹੈ।