Bhubaneswar
Bhubaneswar News : OYO ਹੋਟਲ 'ਚ 2 ਕੁੜੀਆਂ ਨਾਲ ਰੰਗਰਲੀਆਂ ਮਨ੍ਹਾ ਰਿਹਾ ਸੀ ਪਤੀ, ਪੁਲਿਸ ਲੈ ਕੇ ਪਹੁੰਚੀ ਪਤਨੀ
ਖੁੱਲ੍ਹੇ ਕੰਡੋਮ ਦੇ ਪੈਕੇਟ ਸਮੇਤ ਮਿਲੀਆਂ ਕਈ ਇਤਰਾਜ਼ਯੋਗ ਚੀਜ਼ਾਂ
Odisha News : ਓਡੀਸ਼ਾ ’ਚ ਪਹਿਲੀ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ 12 ਜੂਨ, ਅਜੇ ਮੁੱਖ ਮੰਤਰੀ ਅਹੁਦੇ ਲਈ ਨਾਂ ਨਹੀਂ ਹੋਇਆ ਤੈਅ
Odisha News : ਮੋਹੰਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੁਝੇਵਿਆਂ ਕਾਰਨ ਪ੍ਰੋਗਰਾਮ ਕਰਨਾ ਪਿਆ ਮੁਲਤਵੀ
Odisha Road Accident News: ਟਰੱਕ ਨਾਲ ਟਕਰਾਈ ਵੈਨ, 8 ਮੌਤਾਂ, ਹਾਦਸਾ ਇੰਨਾ ਭਿਆਨਕ ਸੀ ਕਿ ਵੈਨ ਦੇ ਹੋਏ ਟੋਟੇ-ਟੋਟੇ
Odisha Road Accident News: ਹਾਦਸੇ ਵਿਚ 7 ਲੋਕ ਗੰਭੀਰ ਜ਼ਖ਼ਮੀ
Curb proxy sarpanch menace: ਮਹਿਲਾ ਸਰਪੰਚਾਂ ਦੇ ਪਤੀਆਂ ਵਲੋਂ ਕੰਮਕਾਜ ਵਿਚ ਦਖ਼ਲਅੰਦਾਜ਼ੀ ਦਾ ਹਾਈ ਕੋਰਟ ਨੇ ਲਿਆ ਸਖ਼ਤ ਨੋਟਿਸ
ਪ੍ਰੌਕਸੀ ਸਰਪੰਚਾਂ ਵਿਰੁਧ ਕਾਰਵਾਈ ਦੀ ਸੂਬਾ ਸਰਕਾਰ ਤੋਂ ਮੰਗੀ ਰੀਪੋਰਟ
PM ਨਰਿੰਦਰ ਮੋਦੀ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਕੰਮ ਕਰ ਰਹੇ ਹਨ- ਓਡੀਸ਼ਾ ਦੇ CM ਨਵੀਨ ਪਟਨਾਇਕ
'ਭਾਜਪਾ ਸਰਕਾਰ 'ਚ ਭ੍ਰਿਸ਼ਟਾਚਾਰ ਘਟਿਆ'
ਬਾਲਾਸੋਰ ਰੇਲ ਹਾਦਸਾ: ਸੱਤ ਰੇਲਵੇ ਮੁਲਾਜ਼ਮ ਮੁਅੱਤਲ
ਡਿਊਟੀ ਵਿਚ ਕੁਤਾਹੀ ਵਰਤਣ ਦੇ ਦੋਸ਼ਾਂ ਤਹਿਤ ਹੋਈ ਕਾਰਵਾਈ
ਉੜੀਸਾ STF ਨੇ 3 ਲੋਕਾਂ ਨੂੰ ਕੀਤਾ ਗ੍ਰਿਫਤਾਰ, ISI ਏਜੰਟਾਂ ਨਾਲ ਸਾਂਝੇ ਕਰਦੇ ਸਨ OTP
ਓਟੀਪੀ ਸਾਂਝਾ ਕਰਨ ਦੇ ਬਦਲੇ ਮੁਲਜ਼ਮਾਂ ਨੂੰ ਭਾਰਤ ਸਥਿਤ ਪਾਕਿਸਤਾਨੀ ਏਜੰਟਾਂ ਤੋਂ ਪੈਸੇ ਦਿਤੇ ਜਾਂਦੇ ਸਨ।
ਓਡੀਸ਼ਾ ਰੇਲ ਹਾਦਸਾ: ਪ੍ਰਵਾਰਾਂ ਤੋਂ ਦੇਹ ਸੌਂਪਣ ਤੋਂ ਪਹਿਲਾਂ ਸ਼ੱਕੀ ਮਾਮਲਿਆਂ 'ਚ ਹੋਵੇਗਾ ਡੀਐਨਏ ਟੈਸਟ
ਓਡੀਸ਼ਾ ਸਰਕਾਰ ਨੂੰ ''ਲਾਸ਼ਾਂ ਦਾ ਵਪਾਰ'' ਹੋਣ ਦਾ ਖ਼ਦਸ਼ਾ
ਓਡੀਸ਼ਾ 'ਚ ਵਾਪਰਿਆ ਇਕ ਹੋਰ ਰੇਲ ਹਾਦਸਾ, ਪਟੜੀ ਤੋਂ ਉਤਰੇ ਮਾਲ ਗੱਡੀ ਦੇ ਕਈ ਡੱਬੇ
ਜਾਨੀ-ਮਾਲੀ ਨੁਕਸਾ ਦੀ ਨਹੀਂ ਹੈ ਖਬਰ
Hockey World Cup 2023: ਤੀਜੀ ਵਾਰ ਵਿਸ਼ਵ ਚੈਂਪੀਅਨ ਬਣਿਆ ਜਰਮਨੀ, ਬੈਲਜੀਅਮ ਨੂੰ 5-4 ਨਾਲ ਹਰਾਇਆ
17 ਸਾਲ ਬਾਅਦ ਜਿੱਤਿਆ ਹਾਕੀ ਵਿਸ਼ਵ ਚੈਂਪੀਅਨ ਦਾ ਖ਼ਿਤਾਬ