Amritsar
ਅੱਜ ਦਾ ਹੁਕਮਨਾਮਾ (15 ਅਗਸਤ)
ਧਨਾਸਰੀ ਮਹਲਾ ੫ ॥
ਇੰਦੌਰ ‘ਚ ਗੁਰਦੁਆਰਾ ਇਮਲੀ ਸਾਹਿਬ ‘ਤੇ ਲਹਿਰਾਇਆ ਗਿਆ ਤਿਰੰਗਾ, SGPC ਨੇ ਕੀਤੀ ਨਿਖੇਧੀ
ਘਟਨਾ 'ਚ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ
ਅੱਜ ਦਾ ਹੁਕਮਨਾਮਾ (14 ਅਗਸਤ)
ਸਲੋਕੁ ਮਃ ੪ ॥
BSF ਦੀ ਵੱਡੀ ਕਾਰਵਾਈ: ਕੌਮਾਂਤਰੀ ਸਰਹੱਦ ਨੇੜੇ ਨਸ਼ੀਲੇ ਪਦਾਰਥਾਂ ਨਾਲ ਭਰੇ 3 ਸ਼ੱਕੀ ਪੈਕੇਟ ਬਰਾਮਦ
ਇਹਨਾਂ ਪੈਕਟਾਂ ਦਾ ਕੁੱਲ ਵਜ਼ਨ 690 ਗ੍ਰਾਮ ਦੱਸਿਆ ਜਾ ਰਿਹਾ ਹੈ।
ਪਾਕਿਸਤਾਨ ਦੀ ਸਿੱਖ ਵਿਰਾਸਤ ਨੂੰ ਉਭਾਰਨ ਵਾਲੇ ਅਮਰੀਕਾ ਨਿਵਾਸੀ ਦਲਵੀਰ ਸਿੰਘ ਪੰਨੂੰ ਦਾ SGPC ਵੱਲੋਂ ਸਨਮਾਨ
ਉਨ੍ਹਾਂ ਐਡਵੋਕੇਟ ਧਾਮੀ ਨੂੰ ਸਰਹੱਦ ਤੋਂ ਪਾਰ ਦੀ ਸਿੱਖ ਵਿਰਾਸਤ ਬਾਰੇ ਲਿਖੀ ਖੋਜ ਪੁਸਤਕ ਭੇਟ ਕੀਤੀ ਅਤੇ ਭਵਿੱਖ ਦੇ ਖੋਜ ਕਾਰਜਾਂ ਲਈ ਸਹਿਯੋਗ ਮੰਗਿਆ।
3 ਸਾਲਾ ਦਿਵਜੋਤ ਦਾ ਹੋਇਆ ਪੋਸਟਮਾਰਟਮ, ਪਿਤਾ ਨੇ ਕਿਹਾ- ‘ਮੇਰੀ ਧੀ ਨੂੰ ਇਨਸਾਫ਼ ਮਿਲਣਾ ਚਾਹੀਦਾ’
ਦਿਵਜੋਤ ਦੇ ਪਿਤਾ ਦਾ ਬਿਆਨ- “ਮੇਰੀ ਬੱਚੀ ਦਾ ਕਤਲ ਹੋਇਆ ਹੈ ਤੇ ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ”
ਅੱਜ ਦਾ ਹੁਕਮਨਾਮਾ (13 ਅਗਸਤ)
ਟੋਡੀ ਮਹਲਾ ੫ ॥
ਸ੍ਰੀ ਦਰਬਾਰ ਸਾਹਿਬ ਦੇ ਬਾਹਰੋਂ ਮਾਸੂਮ ਬੱਚੀ ਦੀ ਲਾਸ਼ ਮਿਲਣ ਦਾ ਮਾਮਲਾ: ਮਾਂ ਹੀ ਨਿਕਲੀ ਮਾਸੂਮ ਦੀ ਕਾਤਲ
ਔਰਤ ਨੂੰ ਪੁਲਿਸ ਵਲੋਂ ਰਾਜਪੁਰਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਅੰਮ੍ਰਿਤਸਰ ਤੋਂ ਮਲੇਸ਼ੀਆ ਲਈ ਸ਼ੁਰੂ ਹੋਵੇਗੀ ਸਿੱਧੀ ਉਡਾਣ, ਸਿਰਫ਼ 5.50 ਘੰਟੇ ਦਾ ਹੋਵੇਗਾ ਸਫ਼ਰ
ਫਿਲਹਾਲ ਕੁਆਲਾਲਮਪੁਰ ਜਾਣ ਲਈ 19 ਹਜ਼ਾਰ ਰੁਪਏ ਤੋਂ ਵੱਧ ਖਰਚ ਕਰਨਾ ਪੈ ਰਿਹਾ ਹੈ ਪਰ ਮਲਿੰਡੋ ਦੀ ਇਹ ਟਿਕਟ ਕਰੀਬ 11 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਰਹੀ ਹੈ।
ਦਰਬਾਰ ਸਾਹਿਬ ਵਿਖੇ ਬੱਚੀ ਦੀ ਲਾਸ਼ ਮਿਲਣ ਦਾ ਮਾਮਲਾ: SGPC ਨੇ ਔਰਤ ਦੀਆਂ CCTV ਤਸਵੀਰਾਂ ਕੀਤੀਆਂ ਸਾਂਝੀਆਂ
SGPC ਨੇ ਪਛਾਣ ਲਈ ਲੋਕਾਂ ਤੋਂ ਮੰਗੀ ਮਦਦ