Amritsar
ਪੰਜਾਬ ਐਂਡ ਸਿੰਧ ਬੈਂਕ ਦੇ MD ਤੇ CEO ਵਜੋਂ ਗੈਰ-ਸਿੱਖ ਦੀ ਤਾਇਨਾਤੀ ’ਤੇ SGPC ਨੇ ਜਤਾਇਆ ਇਤਰਾਜ਼
ਹਾਲ ਹੀ ਵਿਚ ਭਾਰਤ ਸਰਕਾਰ ਵੱਲੋਂ ਸਵਰੂਪ ਕੁਮਾਰ ਸਾਹਾ ਨੂੰ ਇਸ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ।
ਅੰਮ੍ਰਿਤਸਰ 'ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, ਘਰ ਦਾ ਸਾਮਾਨ ਸੜ ਕੇ ਹੋਇਆ ਸੁਆਹ
ਪਰਿਵਾਰ ਨੇ ਸਰਕਾਰ ਨੂੰ ਮਦਦ ਦੀ ਕੀਤੀ ਅਪੀਲ
ਅੱਜ ਦਾ ਹੁਕਮਨਾਮਾ (10 ਜੂਨ 2022)
ਸਲੋਕ ਮਃ ੧ ॥
ਅੱਜ ਦਾ ਹੁਕਮਨਾਮਾ (9 ਜੂਨ 2022)
ਰਾਗੁ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ ਗਾਵਣਾ
ਫੈਸ਼ਨ ਸ਼ੋਅ ’ਚ ਮਾਡਲ ਵੱਲੋਂ ਕਿਰਪਾਨ ਪਾਉਣ ’ਤੇ SGPC ਪ੍ਰਧਾਨ ਦਾ ਬਿਆਨ, ਕਿਹਾ- ਕਕਾਰ ਸਿੱਖ ਧਰਮ ਦਾ ਅਨਿੱਖੜਵਾਂ ਅੰਗ
ਐਡਵੋਕੇਟ ਧਾਮੀ ਨੇ ਕਿਹਾ ਕਿ ਕਕਾਰ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਹਨ ਅਤੇ ਇਨ੍ਹਾਂ ਨੂੰ ਧਾਰਨ ਕਰਨ ਦੀ ਮਰਿਯਾਦਾ ਹੈ।
ਸਾਬਕਾ MLA ਅਮਰਪਾਲ ਬੋਨੀ ਅਜਨਾਲਾ ਤੇ BJP ਆਗੂ ਜਗਮੋਹਨ ਰਾਜੂ ਦੀ ਤਸਵੀਰ ਨੇ ਛੇੜੀ ਨਵੀਂ ਚਰਚਾ
ਸੂਤਰਾਂ ਅਨੁਸਾਰ ਕਈ ਅਕਾਲੀ ਆਗੂਆਂ ਦੀ ਗੱਲ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਚੱਲ ਰਹੀ ਹੈ।
ਅੱਜ ਦਾ ਹੁਕਮਨਾਮਾ (8 ਜੂਨ 2022)
ਬਿਲਾਵਲੁ ਮਹਲਾ ੫ ॥
1984 ਦੇ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਨੂੰ ਯਾਦ ਕਰਦਿਆਂ: ਭਾਰਤੀ ਫ਼ੌਜ ਨੂੰ ਅੰਤ 'ਚ ਟੈਂਕਾਂ ਦਾ ਸਹਾਰਾ ਕਿਉਂ ਲੈਣਾ ਪਿਆ?
ਦੋ ਘੰਟੇ ’ਚ ਅਕਾਲ ਤਖ਼ਤ ਸਾਹਿਬ ਜਿੱਤਣ ਦੇ ਦਾਅਵੇ ਕਰਨ ਵਾਲੇ, ਅੰਦਰ ਹੋਈ ਮੋਰਚਾਬੰਦੀ ਵੇਖ ਕੇ ਦੰਗ ਰਹਿ ਗਏ
ਅੱਜ ਦਾ ਹੁਕਮਨਾਮਾ (6 ਜੂਨ 2022)
ਵਡਹੰਸੁ ਮਹਲਾ ੧ ਛੰਤ
ਅੰਮ੍ਰਿਤਸਰ 'ਚ ASI ਨੇ ਖ਼ੁਦ ਨੂੰ ਮਾਰੀ ਗੋਲੀ, ਪਤਨੀ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
ਪਰਿਵਾਰਿਕ ਮੈਂਬਰਾਂ ਨੇ ਨਾਜ਼ੁਕ ਹਾਲਤ ਵਿਚ ਹਸਪਤਾਲ 'ਚ ਕਰਵਾਇਆ ਦਾਖਲ