Amritsar
ਅੱਜ ਦਾ ਹੁਕਮਨਾਮਾ (29 ਮਈ 2021)
ਸੋਰਠਿ ਮਹਲਾ ੧ ਘਰੁ ੧ ਅਸਟਪਦੀਆ ਚਉਤੁਕੀ
ਪਾਕਿਸਤਾਨ ਸਰਕਾਰ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ-ਬੀਬੀ ਜਗੀਰ ਕੌਰ
ਬੀਬੀ ਜਗੀਰ ਕੌਰ ਨੇ ਕਿਹਾ ਕਿ ਬੀਤੇ ਕੱਲ੍ਹ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਅੰਦਰ ਸਿੱਖਾਂ ਨੂੰ ਤਾਲਿਬਾਨ ਵੱਲੋਂ ਧਮਕੀਆਂ ਮਿਲ ਰਹੀਆਂ ਹਨ।
ਅੱਜ ਦਾ ਹੁਕਮਨਾਮਾ (28 ਮਈ 2021)
ਸੋਰਠਿ ਮਹਲਾ ੫ ॥
SGPC ਵੱਲੋਂ 29 ਮਈ ਤੋਂ ਲਗਾਇਆ ਜਾਵੇਗਾ ਕੋਰੋਨਾ ਵੈਕਸੀਨ ਕੈਂਪ - ਬੀਬੀ ਜਗੀਰ ਕੌਰ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤੀ ਰਾਜਸਥਾਨ ਦੇ ਟਰੱਸਟ ਦੀ ਕੋਵੀਸਰਵ ਸੇਵਾ ਦੀ ਰਸਮੀ ਸ਼ੁਰੂਆਤ
ਦੁਖਦਾਈ ਖ਼ਬਰ: ਦਿੱਲੀ ਮੋਰਚੇ ਤੋਂ ਪਰਤੇ ਅੰਮ੍ਰਿਤਸਰ ਦੇ ਕਿਸਾਨ ਦੀ ਮੌਤ
ਦਿੱਲੀ ਬਾਰਡਰ ’ਤੇ ਜਾਰੀ ਮੋਰਚੇ ਤੋਂ ਵਾਪਸ ਪਰਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਕਿਸਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।
ਤਰਨਤਾਰਨ ਦੇ ਪੱਟੀ ਵਿਚ ਹੋਈ ਤਾਬੜ ਤੋੜ ਫਾਇਰਿੰਗ, ਦੋ ਦੀ ਮੌਕੇ ’ਤੇ ਮੌਤ, ਇਕ ਗੰਭੀਰ ਜ਼ਖਮੀ
ਜ਼ਿਲ੍ਹਾ ਤਰਨਤਾਰ ਵਿਚ ਪੱਟੀ ਦੇ ਨਦੋਹਰ ਚੌਕ 'ਚ ਅੱਜ ਸਵੇਰੇ ਤਾਬੜ ਤੋੜ ਫਾਇਰਿੰਗ ਹੋਈ।
ਅੱਜ ਦਾ ਹੁਕਮਨਾਮਾ (27 ਮਈ 2021)
ਸੋਰਠਿ ਮਹਲਾ ੫ ॥
ਕਿਸਾਨ ਅੰਦੋਲਨ ਦਾ ਫਾਇਦਾ ਚੁੱਕ ਕੇ ਸਿਆਸੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ’ਚ ਸਿਆਸੀ ਪਾਰਟੀਆਂ- ਪੰਧੇਰ
ਕਿਸਾਨ ਆਗੂ ਨੇ ਕਿਹਾ, ‘ਚਾਹੇ ਸਾਨੂੰ 2024 ਤੱਕ ਸੰਘਰਸ਼ ਕਰਨਾ ਪਵੇ ਅਸੀਂ ਪਿੱਛੇ ਨਹੀਂ ਹਟਾਂਗੇ’
ਅਕਾਲ ਤਖ਼ਤ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਦੀ ਸਿਹਤ ਹੋਈ ਖ਼ਰਾਬ
ਕਰੋਨਾ ਰੀਪੋਰਟ ਆਈ ਨੈਗੇਟਿਵ
ਅੱਜ ਦਾ ਹੁਕਮਨਾਮਾ (26 ਮਈ 2021)
ਸੋਰਠਿ ਮਹਲਾ ੫ ॥