Amritsar
ਅੱਜ ਦਾ ਹੁਕਮਨਾਮਾਂ
ਧਨਾਸਰੀ ਮਹਲਾ ੧ ॥ ਸਹਜਿ ਮਿਲੈ ਮਿਲਿਆ ਪਰਵਾਣੁ ॥ ਨਾ ਤਿਸੁ ਮਰਣੁ ਨ ਆਵਣੁ ਜਾਣੁ ॥
ਅੱਤਵਾਦੀਆਂ ਖ਼ਿਲਾਫ਼ ਮਿਸਾਲੀ ਕਾਰਵਾਈ ਕਰੇਗਾ ਕੇਂਦਰ : ਅਮਿਤ ਸ਼ਾਹ
ਪੁਲਵਾਮਾ ਅੱਤਵਾਦੀ ਹਮਲੇ ਚ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ ਅਤੇ ਜਵਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ...
ਲੋਕ ਰੂਹਾਂ ਨੂੰ ਸ਼ਾਂਤੀ ਦੇਣ ਵਾਲੀਆਂ ਧੁਨਾਂ ਸੁਣਾਉਂਦੇ ਹਨ ਬਲਜੀਤ ਕੌਰ
ਪੰਜਾਬੀ ਸਭਿਆਚਾਰ ਨੂੰ ਬਚਾਉਣ ਲਈ ਅਪਣਾ ਯੋਗਦਾਨ ਪਾ ਰਹੀ ਹਾਂ : ਬਲਜੀਤ ਕੌਰ
ਡੇਰਾ ਬਿਆਸ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਸਬੰਧੀ ਸਰਕਾਰ ਨੂੰ ਸਬੂਤ ਦਿਤੇ ਹਨ : ਬਲਦੇਵ ਸਿੰਘ ਸਿਰਸਾ
ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿਲੋਂ ਵਲੋਂ ਬਿਆਸ ਦੇ ਡੇਰੇ ਦੇ ਲਾਗੇ-ਲਾਗੇ ਕਰੀਬ 20-22 ਪਿੰਡਾਂ ਦੀਆਂ ਪੰਚਾਇਤ........
ਬਾਦਲਾਂ ਵਲੋਂ 'ਸੇਵਾ ਦੇ ਨਾਮ 'ਤੇ ਖਾਧੇ ਮੇਵੇ' ਦੀ ਨਿਰਪੱਖ ਪੜਤਾਲ ਹੋਵੇ: ਖਾਲੜਾ ਮਿਸ਼ਨ
ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਅਹੁਦੇਦਾਰ.......
ਸਿਆਸੀ ਤੇ ਪੰਥਕ ਹਲਕਿਆਂ 'ਚ ਬਰਗਾੜੀ ਕਾਂਡ ਸਬੰਧੀ 'ਸਿੱਟ' ਦੀ ਕਾਰਵਾਈ ਚਰਚਾ ਦਾ ਵਿਸ਼ਾ ਬਣੀ
ਸਬੂਤਾਂ ਦੇ ਆਧਾਰ ਤੇ ਸਿੱਟ ਅਧਿਕਾਰੀ ਉਚ ਪੁਲਿਸ ਅਧਿਕਾਰੀਆਂ ਵਿਰੁਧ ਕਾਰਵਾਈ ਕਰ ਰਹੇ ਹਨ...
ਪਾਕਿਸਤਾਨ ਨੂੰ ਇਤਿਹਾਸਕ ਸਬਕ ਢੁਕਵੇਂ ਸਮੇਂ 'ਤੇ ਸਿਖਾਵਾਂਗੇ : ਸ਼ਾਹ
ਪੁਲਵਾਮਾ ਦੇ ਸ਼ਹੀਦਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ........
ਅੱਜ ਦਾ ਹੁਕਮਨਾਮਾਂ
ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥
ਪੰਥ ਨੂੰ ਸਾਡੀ ਯਾਦ ਸਿਰਫ਼ ਚੋਣਾਂ ਵੇਲੇ ਹੀ ਆਉਂਦੀ ਹੈ, ਸਾਡੀ ਨਰਕ ਵਾਲੀ ਹਾਲਤ ਨਹੀਂ ਦਿਸਦੀ
ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਅਪਣੇ ਪਿਤਾ ਨੂੰ ਗਵਾ ਚੁਕੀ ਮਨਜੀਤ ਕੌਰ ਨੇ ਕਿਹਾ ਹੈ ਕਿ ਪੰਥ ਨੂੰ ਸਾਡੀ ਯਾਦ ਸਿਰਫ਼ ਚੋਣਾਂ ਵੇਲੇ ਹੀ.......
ਕਮਾਲ ਹੈ, ਸਿੱਖ ਸ਼ਹੀਦਾਂ ਦੀ ਗੱਲ ਕਰਨ ਨੂੰ ਹੁਣ ਨਿੰਦਾ ਸਮਝਦਾ ਹੈ ਪੰਥ?
ਫਿਰ ਵੀ ਲੱਗੀ ਤਨਖ਼ਾਹ ਦੀ ਸੇਵਾ ਪੂਰੀ ਕਰਾਂਗਾ : ਰਾਜਿੰਦਰ ਸਿੰਘ ਪੁਜਾਰੀ