Amritsar
Bony Ajnana summoned in drugs case: ਡਰੱਗਜ਼ ਮਾਮਲੇ ਵਿਚ ਪੰਜਾਬ ਪੁਲਿਸ ਨੇ ਭਾਜਪਾ ਆਗੂ ਬੋਨੀ ਅਜਨਾਲਾ ਨੂੰ ਕੀਤਾ ਤਲਬ
13 ਦਸੰਬਰ ਨੂੰ ADGP ਪਟਿਆਲਾ ਰੇਜ ਸਾਹਮਣੇ ਪੇਸ਼ ਹੋਣ ਲਈ ਕਿਹਾ
Panthak News: ਜਥੇਦਾਰ ਕੁਲਦੀਪ ਸਿੰਘ ਤੇੜਾ ਦੇ ਚਲਾਣੇ ’ਤੇ ਐਡਵੋਕੇਟ ਧਾਮੀ ਵਲੋਂ ਦੁੱਖ ਦਾ ਪ੍ਰਗਟਾਵਾ
ਸ਼੍ਰੋਮਣੀ ਕਮੇਟੀ ਵਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੋਕ ਸਭਾ ਕਰਕੇ ਦਿਤੀ ਸ਼ਰਧਾਜਲੀ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (11 ਦਸੰਬਰ 2023)
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (11 ਦਸੰਬਰ 2023)
Punjab Earthquake Today: ਪੰਜਾਬ ਵਿਚ ਆਇਆ ਭੂਚਾਲ, ਡਰੇ ਲੋਕ ਘਰਾਂ 'ਚੋਂ ਆਏ ਬਾਹਰ
Punjab Amritsar Earthquake Today: ਅੰਮ੍ਰਿਤਸਰ ਵਿਚ ਦੁਪਹਿਰ 01:15 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
Punjab News: ਭਾਰਤ ਪਹੁੰਚੀ ਮਹਿਕ ਸ਼ਰਮਾ ਦੀ ਦੇਹ; ਪਰਿਵਾਰ ਦੀ ਮਦਦ ਲਈ ਯੂਨਾਈਟਡ ਸਿੱਖਜ਼ ਆਈ ਅੱਗੇ
ਲੰਡਨ ਵਿਚ ਚਾਕੂ ਮਾਰ ਕੇ ਪਤੀ ਨੇ ਕੀਤਾ ਸੀ ਕਤਲ; ਮੁਲਜ਼ਮ ਗ੍ਰਿਫ਼ਤਾਰ
Panthak News: ਬੀਬੀ ਕਿਰਨਜੋਤ ਕੌਰ ਦਾ ਕਮਲਦੀਪ ਕੌਰ ਰਾਜੋਆਣਾ ਨੂੰ ਜਵਾਬ, “ਜਿਸ ਥਾਲ ਵਿਚ ਖਾਈਏ ਉਸੇ ਵਿਚ ਮੋਰੀ ਨਾ ਕਰੀਏ”
ਜਿਹੜੇ ਫਾਂਸੀ ਉਤੇ ਖੜ੍ਹੇ ਸਿੰਘਾਂ ਨਾਲ ਵੀ ਸਾਜ਼ਸ਼ਾਂ ਕਰਨਗੇ, ਇਤਿਹਾਸ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ: ਕਮਲਦੀਪ ਕੌਰ ਰਾਜੋਆਣਾ
Punjab News: ਭਾਰਤੀ ਸਰਹੱਦ 'ਚ ਪਾਕਿਸਤਾਨੀ ਡਰੋਨ ਦੀ ਦਸਤਕ; ਅੰਮ੍ਰਿਤਸਰ ਦੇ ਪਿੰਡ ਨੇੜਿਉਂ 3 ਕਰੋੜ ਦੀ ਹੈਰੋਇਨ ਬਰਾਮਦ
ਪਿੰਡ ਰਾਣੀਆਂ ਨੇੜੇ ਤਲਾਸ਼ੀ ਦੌਰਾਨ ਮਿਲੀ 400 ਗ੍ਰਾਮ ਹੈਰੋਇਨ
Punjab News: ਜੰਡਿਆਲਾ ਗੁਰੂ 'ਚ ਭਰੇ ਬਾਜ਼ਾਰ ਪਿਓ-ਪੁੱਤ ਨੂੰ ਮਾਰੀਆਂ ਗੋਲੀਆਂ; ਪਿਓ ਦੀ ਮੌਤ, ਪੁੱਤ ਜ਼ਖਮੀ
ਸਬਜ਼ੀ ਦੀ ਦੁਕਾਨ ਕਰਦੇ ਪਿਓ-ਪੁੱਤ ਉਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿਤਾ