Hoshiarpur
Hoshiarpur News : ਸ਼ਾਹ ਨਹਿਰ ’ਚੋਂ ਮਿਲੀ ਲਾਸ਼, ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ ਵਿਅਕਤੀ
Hoshiarpur News : ਮ੍ਰਿਤਕ ਬਿਜਲੀ ਵਿਭਾਗ ’ਚ ਜੇਈ ਵੱਜੋਂ ਕਰਦਾ ਸੀ ਨੌਕਰੀ
Hoshiarpur News : ਛਾਪੇਮਾਰੀ ਦੌਰਾਨ ਇਕ ਵੱਡੀ ਸਫ਼ਲਤਾ ਮਿਲੀ, ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਗੁੱਜਰ ਕਾਬੂ
Hoshiarpur News : ਛਾਪੇਮਾਰੀ ਦੌਰਾਨ ਕਲੋਨੀ ’ਚ ਕੁਲ ਬਣਾ ਕੇ ਰਹਿੰਦੇ ਗੁੱਜਰ ਕੋਲੋਂ ਡੇਢ ਕਿਲੋ ਹੈਰੋਇਨ ਹੋਈ ਬਰਾਮਦ
Hoshiarpur News : ਸੀਐਮ ਮਾਨ ਨੇ ਵਿਰੋਧੀਆਂ 'ਤੇ ਬੋਲਿਆ ਹਮਲਾ, ਕਿਹਾ- ਪਿਛਲੀ ਸਰਕਾਰ 'ਚ ਮੰਤਰੀ 5 ਸਾਲ ਇਹੀ ਕਹਿੰਦੇ ਰਹੇ ਖ਼ਜ਼ਾਨਾ ਖ਼ਾਲੀ ਹੈ
ਕੀਤਾ ਸਵਾਲ- ਨਾ ਤਾਂ ਮੁਫ਼ਤ ਬਿਜਲੀ ਦਿੱਤੀ, ਨਾ ਹੀ ਚੰਗੀਆਂ ਸੜਕਾਂ, ਹਸਪਤਾਲ, ਸਕੂਲ, ਕਾਲਜ ਬਣਾਏ, ਫਿਰ ਖ਼ਜ਼ਾਨਾ ਖ਼ਾਲੀ ਕਿਵੇਂ ਹੋ ਗਿਆ -ਮਾਨ
Hoshiarpur News : ਹੁਸ਼ਿਆਰਪੁਰ 'ਚ ਮੈਰਿਜ ਪੈਲੇਸ 'ਚ ਭਿਆਨਕ ਲੱਗੀ ਅੱਗ, ਲੱਖਾਂ ਦਾ ਦਾ ਹੋਇਆ ਨੁਕਸਾਨ
Hoshiarpur News : ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ ਕੀਤਾ ਕਾਬੂ, ਹਫੜਾ-ਦਫੜੀ ਦਾ ਮਾਹੌਲ
Hoshiarpur News : ਪਿੰਡ ਡਗਾਣਾ ਖੁਰਦ ’ਚ ਪ੍ਰਵਾਸੀ ਮਹਿਲਾ ਬਣੀ ਪਿੰਡ ਦੀ ਸਰਪੰਚ
Hoshiarpur News : 107 ’ਚੋਂ 47 ਵੋਟਾਂ ਲੈ ਕੇ ਜਿੱਤ ਕੀਤੀ ਹਾਸਿਲ
Hoshiarpur News : ਪਿੰਡ ਮੁਸਾਹਿਬਪੁਰ ਨੇੜੇ ਕਾਰ ਦੀ ਲਪੇਟ 'ਚ ਆਉਣ ਨਾਲ ਦੋ ਸਕੇ ਭਰਾਵਾਂ ਦੀ ਹੋਈ ਮੌਤ
Hoshiarpur News : ਦੋਵੇਂ ਪਿਛਲੇ ਕਾਫੀ ਸਮੇਂ ਤੋਂ ਵੈਲਡਿੰਗ ਦੀ ਚਲਾਉਂਦੇ ਸਨ ਦੁਕਾਨ
Hoshiarpur News : ਹੁਸ਼ਿਆਰਪੁਰ 'ਚ ਹੜ੍ਹ ਦੇ ਪਾਣੀ 'ਚ ਫਸੀ ਕਾਰ, ਲੋਕਾਂ ਦੀ ਮਦਦ ਨਾਲ ਬਾਹਰ ਕੱਢੀ ਗਈ
Hoshiarpur News : ਪਾਣੀ ਦਾ ਵਹਾਅ ਘੱਟਣ ’ਤੇ ਲੋਕਾਂ ਦੀ ਮਦਦ ਨਾਲ ਕਾਰ ਨੂੰ ਪਾਣੀ ’ਚੋਂ ਬਾਹਰ ਕੱਢਿਆ ਗਿਆ
Hoshiarpur News : ਪੰਜਾਬ ਦੇ ਕਰਮਜੀਤ ਸਿੰਘ ਤਲਵਾੜ ਨਿਊਜ਼ੀਲੈਂਡ ’ਚ ਬਣੇ ਪਹਿਲੇ ਸਿੱਖ ਅਫ਼ਸਰ
Hoshiarpur News : ਕਰਮਜੀਤ ਤਲਵਾੜ ਨੇ ਨਿਊਜ਼ੀਲੈਂਡ ’ਚ ਮਨਿਸਟਰੀ ਆਫ ਜਸਟਿਸ ਸਰਵਿਸਿਜ਼ ਨਾਲ ਸਬੰਧਤ ‘ਇਸ਼ੂਇੰਗ ਅਫਸਰ’ ਵਜੋਂ ਅਹੁਦਾ ਸੰਭਾਲਿਆ
Hoshiarpur News : ਗੁਰਦੁਆਰਾ ਸਾਹਿਬ ’ਚ ਅਣਪਛਾਤੇ ਚੋਰ ਜਿੰਦਰੇ ਤੋੜਕੇ ਗੋਲਕ ਲੈ ਹੋਏ ਰਫੂਚੱਕਰ
Hoshiarpur News : ਸੀਸੀਟੀਵੀ ਕੈਮਰਿਆਂ ਵਿੱਚ ਚੋਰਾਂ ਦੀਆਂ ਤਸਵੀਰਾਂ ਕੈਂਦ
Hoshiarpur News : ਜੇਜੋਂ ਹਾਦਸੇ ’ਚ ਮ੍ਰਿਤਕਾਂ ਦੇ ਪਰਵਾਰਾਂ ਲਈ 4-4 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ
Hoshiarpur News : ਪੀੜਤਾਂ ’ਚ ਬਚਾਉਣ ਦੇ ਉਪਰਾਲੇ ਕਰਨ ਵਾਲੇ ਨੌਜਵਾਨਾਂ ਨੂੰ 15 ਅਗੱਸਤ ਨੂੰ ਸਨਮਾਨਿਤ ਕੀਤਾ ਜਾਵੇਗਾ