Jalandhar (Jullundur)
Punjab News : ਜਲੰਧਰ ’ਚ ਨਾਕਾਬੰਦੀ ਦੌਰਾਨ 63.72 ਲੱਖ ਦੇ ਸੋਨੇ/ਹੀਰੇ ਦੇ ਗਹਿਣੇ ਜ਼ਬਤ
Punjab News : ਕਾਰ ਚਾਲਕ ਨਹੀਂ ਦਿਖਾ ਸਕਿਆ ਦਸਤਾਵੇਜ਼, ਫਿਲੌਰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Punjab News: ਜਲੰਧਰ ਦੇ PIMS ਹਸਪਤਾਲ ਨੂੰ 4 ਲੱਖ ਦਾ ਜੁਰਮਾਨਾ; ਚੂਲੇ ਦੀ ਸਰਜਰੀ ਦੌਰਾਨ ਲਾਪਰਵਾਹੀ ਦੇ ਇਲਜ਼ਾਮ
ਖਪਤਕਾਰ ਅਦਾਲਤ ਨੇ ਸੁਣਾਇਆ ਫੈਸਲਾ
Punjab News: ਜਲੰਧਰ 'ਚ 250 ਕਰੋੜ ਦੀ ਹੈਰੋਇਨ ਬਰਾਮਦ; ਔਰਤ ਸਮੇਤ 3 ਮੁਲਜ਼ਮ ਗ੍ਰਿਫਤਾਰ
ਉਕਤ ਹੈਰੋਇਨ ਦੀ ਬਾਜ਼ਾਰੀ ਕੀਮਤ ਕਰੀਬ 250 ਕਰੋੜ ਰੁਪਏ ਦੱਸੀ ਜਾ ਰਹੀ ਹੈ।
Jalandhar News : ਤੇਲ ਟੈਂਕਰ ਦਾ ਟਾਇਰ ਫਟਣ ਕਾਰਨ ਟੈਂਕਰ ਨੂੰ ਲੱਗੀ ਅੱਗ
Jalandhar News : ਬਿਜਲੀ ਦੇ ਖੰਭੇ ’ਚ ਵੱਜਣ ਨਾਲ ਹੋਇਆ ਸ਼ਾਰਟ ਸਰਕਟ
Jalandhar Accident News : ਮੋਟਰਸਾਈਕਲ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਪਤੀ ਦੀ ਮੌਤ, ਪਤਨੀ ਜ਼ਖ਼ਮੀ
Jalandhar Accident News : ਜੋੜੇ ਦਾ 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਜਨਮ ਦਿਨ ਮਨਾ ਕੇ ਵਾਪਸ ਘਰ ਪਰਤ ਰਿਹਾ ਸੀ ਜੋੜਾ
Punjab News: ਜਲੰਧਰ ਪਹੁੰਚੇ CM ਮਾਨ ਦੇ ਪਤਨੀ ਡਾ. ਗੁਰਪ੍ਰੀਤ ਕੌਰ; ਬਾਲਾਜੀ ਮੰਦਰ ਵਿਚ ਟੇਕਿਆ ਮੱਥਾ
ਕਿਹਾ, ਜਿਹੜੇ ਮਾੜੇ ਲੋਕ ਪਾਰਟੀ ਨਾਲ ਸਨ, ਉਹ ਦੂਰ ਹੋ ਗਏ ਹਨ
Jalandhar Accident News : ਜਲੰਧਰ 'ਚ ਬੇਕਾਬੂ ਟੈਂਕਰ ਨੇ ਕਾਰਾਂ ਅਤੇ ਆਟੋ ਰਿਕਸ਼ਾ ਨੂੰ ਟੱਕਰ ਮਾਰੀ
Jalandhar Accident News : ਟੈਂਕਰ ਨੇ ਭੰਨ ਦਿੱਤੀਆਂ ਲਗਜ਼ਰੀ ਗੱਡੀਆਂ,ਆਟੋ ਚਾਲਕ ਦੀ ਲੱਤ ਦੀ ਹੱਡੀ ਟੁੱਟੀ
Congress News: ਕਾਂਗਰਸ ਦੀ ਵੱਡੀ ਕਾਰਵਾਈ; ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਪਾਰਟੀ ਤੋਂ ਕੀਤਾ ਮੁਅੱਤਲ
ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਕੀਤੀ ਕਾਰਵਾਈ
Punjab News: ਜਲਦ ਸਿਆਸੀ ਸਫ਼ਰ ਸ਼ੁਰੂ ਕਰ ਸਕਦੇ ਨੇ ਸੇਵਾਮੁਕਤ AIG ਹਰਵਿੰਦਰ ਸਿੰਘ ਡੱਲੀ! ਭਾਜਪਾ ’ਚ ਸ਼ਾਮਲ ਹੋਣ ਦੀਆਂ ਖ਼ਬਰਾਂ
ਡੱਲੀ ਦਾ ਦੁਆਬਾ ਖੇਤਰ ਵਿਚ ਕਾਫੀ ਪ੍ਰਭਾਵ ਹੈ।
Lok Sabha Elections: ਪੰਜਾਬ ਕਾਂਗਰਸ ਨੂੰ ਝਟਕਾ! ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਮਹਿੰਦਰ ਸਿੰਘ ਕੇਪੀ
2009 ’ਚ ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ ਕੇਪੀ