Kapurthala
Kapurthala News : ਸੋਸ਼ਲ ਮੀਡੀਆ 'ਤੇ ਜਾਅਲੀ ਆਈਡੀ ਬਣਾ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਮਾਂ-ਪੁੱਤ ਗ੍ਰਿਫ਼ਤਾਰ
Kapurthala News : ਸੋਸ਼ਲ ਮੀਡੀਆ 'ਤੇ ਜਾਅਲੀ ਆਈਡੀ ਬਣਾ ਕੇ ਲੋਕਾਂ ਨਾਲ ਕਰਦੇ ਸੀ ਧੋਖਾਧੜੀ, ਮੋਬਾਈਲ ਫ਼ੋਨ ਕੀਤਾ ਬਰਾਮਦ, ਤੀਜੇ ਠੱਗ ਦੀ ਭਾਲ ਜਾਰੀ
Kapurthala News : ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ 'ਤੇ ਸ਼ਰਧਾਂਜਲੀ ਅਤੇ ਵਿਰੋਧ ਪ੍ਰਦਰਸ਼ਨ
Kapurthala News : ਲੋਕ ਮੰਗ ਕਰ ਰਹੇ ਹਨ ਕਿ ਦੇਸ਼ ਨੂੰ ਇਸ ਘਟਨਾ ਦਾ ਸਖ਼ਤ ਬਦਲਾ ਲੈਣਾ ਚਾਹੀਦਾ ਹੈ
Kapurthala News : ਕਪੂਰਥਲਾ ’ਚ ਸੜਕ ਹਾਦਸੇ ’ਚ ਨੌਜਵਾਨ ਦੀ ਦਰਦਨਾਕ ਮੌਤ
Kapurthala News : ਬੱਸ ਤੇ ਮੋਟਰਸਾਈਕਲ ਦੀ ਟੱਕਰ ਕਾਰਨ ਵਾਪਰਿਆ ਹਾਦਸਾ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
Kapurthala News : ਜਾਅਲੀ ਡੋਪ ਟੈਸਟ ਰਿਪੋਰਟਾਂ ਦੇਣ ਬਦਲੇ ਰਿਸ਼ਵਤਾਂ ਲੈਣ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ ਘੁਟਾਲੇ ਦਾ ਪਰਦਾਫਾਸ਼
Kapurthala News : 10000 ਰੁਪਏ ਲੈਣ ਦੇ ਦੋਸ਼ ਹੇਠ ਸਰਕਾਰੀ ਹਸਪਤਾਲ ਦੇ ਦੋ ਕਰਮਚਾਰੀ ਗ੍ਰਿਫ਼ਤਾਰ
Kapurthala News : ਕਪੂਰਥਲਾ ਦੀ ਸਿਵਲ ਸਰਜਨ ਡਾ. ਰੀਚਾ ਭਾਟੀਆ ਨੂੰ ਕੀਤਾ ਮੁਅੱਤਲ
Kapurthala News :ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸਟਾਫ਼ ਪ੍ਰਤੀ ਅਪਣਾਏ ਜਾ ਰਹੇ ਅੜੀਅਲ ਵਤੀਰੇ ਕਾਰਨ ਕੀਤਾ ਫ਼ੈਸਲਾ
Kapurthala News : ਆਪਰੇਸ਼ਨ ਕਾਸੋ ਤਹਿਤ ਪੰਜਾਬ ਪੁਲਿਸ ਨੇ ਕਪੂਰਥਲਾ ’ਚ ਨਸ਼ਾ ਤਸਕਰਾਂ ਦੇ ਘਰ ਤਲਾਸ਼ੀ ਮੁਹਿੰਮ ਚਲਾਈ
Kapurthala News : ਡੋਡੇ ਚਰਪੋਸਟ ਦੇ 246 ਬੂਟੇ ਬਰਾਮਦ ਕੀਤੇ ਗਏ, ਕੁਝ ਥਾਂਵਾ ’ਤੇ ਅਜੇ ਵੀ ਸਰਚ ਜਾਰੀ
Kapurthala News : ਕਪੂਰਥਲਾ ’ਚ ਐਨਆਰਆਈ ਦੀ ਕੋਠੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
Kapurthala News : ਦਿਨ ਦਿਹਾੜੇ ਘਰ ’ਚ ਵੜ ਕੇ ਕੀਤੀ ਚੋਰੀ, ਲੱਖਾਂ ਰੁਪਏ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਲੈ ਕੇ ਹੋਏ ਫ਼ਰਾਰ
Kapurthala News : ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਨੌਜਵਾਨਾਂ 'ਚ ਸੁਲਤਾਨਪੁਰ ਲੋਧੀ ਦੇ ਪਿੰਡ ਤਰਫ ਬਹਿਬਲ ਬਹਾਦਰ ਦਾ ਨੌਜਵਾਨ ਸ਼ਾਮਿਲ
Kapurthala News : ਕਰਜ਼ੇ ਦੀ ਪੰਡ ਚੁੱਕ ਕੇ ਘਰ ਦੇ ਹਾਲਾਤ ਸੁਧਾਰਨ ਦਾ ਸੁਪਨਾ ਲੈ ਕੇ ਗਿਆ ਸੀ ਵਿਦੇਸ਼
Kapurthala News : ਕਸ਼ਮੀਰੀ ਨੌਜਵਾਨ ਨੂੰ ਜ਼ਖ਼ਮੀ ਕਰ ਕੇ ਲੁਟੇਰਿਆਂ ਨੇ ਕੀਤੀ ਲੁੱਟਖੋਹ
Kapurthala News : ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ’ਚ ਇਲਾਜ ਅਧੀਨ
Kapurthala Accident News : ਕਪੂਰਥਲਾ-ਡਡਵਿੰਡੀ ਮਾਰਗ ’ਤੇ ਵਾਪਰਿਆ ਭਿਆਨਕ ਹਾਦਸਾ, ਡਿਵਾਈਡਰ ਨਾਲ ਟਕਰਾ ਕੇ ਗੱਡੀ ਹੋਈ ਚਕਨਾਚੂਰ
Kapurthala Accident News : ਬਿਨਾਂ ਨੰਬਰ ਪਲੇਟਾਂ ਕਾਰਨ ਪੀੜਤਾਂ ਦੀ ਨਹੀਂ ਹੋਈ ਪਛਾਣ, ਜਾਨੀ ਨੁਕਸਾਨ ਤੋਂ ਬਚਾਅ