Ludhiana
Raja Warring : ਲੋਕ ਸਭਾ ਚੋਣ ਜਿੱਤ ਤੋਂ ਬਾਅਦ ਰਾਜਾ ਵੜਿੰਗ ਨੇ ਲੁਧਿਆਣਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ
Raja Warring : ਰਾਜਾ ਵੜਿੰਗ ਦਾਖਾ, ਗਿੱਲ, ਲੁਧਿਆਣਾ ਸਾਊਥ, ਸੈਂਟਰਲ ਅਤੇ ਆਤਮ ਨਗਰ ਦੇ ਲੋਕਾਂ ਨੂੰ ਸੰਬੋਧਨ ਕੀਤਾ
Ludhiana News : ਸਤਲੁਜ ਦਰਿਆ 'ਚ ਡੁੱਬੇ 5 ਨੌਜਵਾਨਾਂ ਦੀਆਂ ਲਾਸ਼ਾਂ ਹੋਈਆਂ ਬਰਾਮਦ
Ludhiana News : 3 ਦਿਨ ਪਹਿਲਾਂ ਡੁੱਬੇ 4 ਲੜਕੇ, 10 ਦਿਨ ਪਹਿਲਾਂ ਡੁੱਬੇ ਨੌਜਵਾਨ ਦੀ ਵੀ ਮਿਲੀ ਲਾਸ਼
Ludhiana News : ਲੁਧਿਆਣਾ ’ਚ ਨਾਮੀ ਬਿਲਡਰ ਨੂੰ ਇੱਕ ਵਿਅਕਤੀ ਨੇ ਬੰਦੂਕ ਦੀ ਨੋਕ ’ਤੇ ਜਾਨੋਂ ਮਾਰਨ ਦੀ ਦਿੱਤੀ ਧਮਕੀ
Ludhiana News : ਬਦਮਾਸ਼ ਸ਼ਰੇਆਮ ਆਇਆ ਬਿਲਡਰ ਦੇ ਦਫ਼ਤਰ, ਪੁਲਿਸ ਕੀਤਾ ਮਾਮਲਾ ਦਰਜ
ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਅਤੇ ਜਲੰਧਰ ਲੋਕ ਸਭਾ ਹਲਕਿਆਂ ਦੇ 'ਆਪ' ਆਗੂਆਂ ਨਾਲ ਕੀਤੀ ਮੀਟਿੰਗ
ਮੁੱਖ ਮੰਤਰੀ ਮਾਨ ਨੇ ਪਾਰਟੀ ਆਗੂਆਂ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਿਹਨਤ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਦਿੱਤੀ ਸਲਾਹ
Weather Alert : ਲੁਧਿਆਣਾ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ
Weather Alert : 11 ਤੋਂ 4 ਵਜੇ ਤੱਕ ਘਰੋਂ ਬਾਹਰ ਨਾ ਨਿਕਲਿਆ ਜਾਵੇ
Ludhiana News : 3 ਦੋਸਤਾਂ ਨੇ ਮਿਲ ਕੇ ਆਪਣੇ ਦੋਸਤ ਦੀ ਗਲਾ ਵੱਢ ਕੇ ਕੀਤੀ ਹੱਤਿਆ , ਮਗਰੋਂ ਖਾਲੀ ਪਲਾਟ 'ਚ ਸੁੱਟੀ ਲਾਸ਼
ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ , ਜਾਂਚ 'ਚ ਜੁਟੀ ਪੁਲਿਸ
Ludhiana Accident : ਲੁਧਿਆਣਾ ’ਚ ਦੋ ਮੋਟਰਸਾਈਕਲ ਦੀ ਆਹਮੋਂ ਸਾਹਮਣੇ ਹੋਈ ਟੱਕਰ, ਇੱਕ ਦੀ ਮੌਤ
Ludhiana Accident : ਰਾਹਗੀਰ ਔਰਤ 3 ਲੜਕਿਆਂ ਨੂੰ ਲੈ ਕੇ ਗਈ ਹਸਪਤਾਲ
Ludhiana News : ਕਾਂਗਰਸ ਦੀ ਸ਼ਾਨਦਾਰ ਜਿੱਤ ਲਈ ਰਾਜਾ ਵੜਿੰਗ ਨੇ ਪੰਜਾਬ ਵਾਸੀਆਂ ਦਾ ਕੀਤਾ ਧੰਨਵਾਦ
ਰਾਜਾ ਵੜਿੰਗ ਲੁਧਿਆਣਾ ਤੋਂ ਰਵਨੀਤ ਬਿੱਟੂ ਤੋਂ 21015 ਵੋਟਾਂ ਦੇ ਫਰਕ ਨਾਲ ਜਿਤੇ
Ludhiana News : ਸਿਆਸੀ ਗਤੀਵਿਧੀਆਂ ’ਚ ਸ਼ਾਮਲ ਹੋਣ ਵਾਲੇ ਨਗਰ ਨਿਗਮ ਮੁਲਾਜ਼ਮਾਂ ਦੇ ਖ਼ਿਲਾਫ਼ ਕਮਿਸ਼ਨਰ ਦਾ ਐਕਸ਼ਨ
Ludhiana News : ਸਫਾਈ ਕਰਮਚਾਰੀ ਦੇ ਖ਼ਿਲਾਫ਼ ਮਿਲੀ ਸੀ ਸ਼ਿਕਾਇਤ, ਕੀਤਾ ਸਸਪੈਂਡ
Lok Sabha Elections 2024 : ਮੁੱਲਾਂਪੁਰ ਦਾਖਾ ’ਚ ਪੋਲਿੰਗ ਬੂਥ 'ਤੇ ਵੋਟਰਾਂ ਦੇ ਸੁਆਗਤ ਲਈ ਲਗਾਏ ਗਏ ਟੈਂਟ
Lok Sabha Elections 2024: ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਨੰਦ ਮਾਣ ਰਹੇ ਹਨ ਦਾਖ਼ਾ ਦੇ ਵੋਟਰ