Ludhiana
Ludhiana News : ਜਿਮਨੀ ਚੋਣ ਲਈ ਸੰਜੀਵ ਅਰੋੜਾ ਦੇ ਨਾਮ ਦਾ ਐਲਾਨ, ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਰੱਖੀ ਆਪਣੀ ਪ੍ਰਤਿਕ੍ਰਿਆ
Ludhiana News : ਕਿਹਾ, ਪਾਰਟੀ ਦਾ ਫ਼ੈਸਲਾ ਸਿਰ ਮੱਥੇ, ਸੀਟ ਜਿੱਤਣ ਲਈ ਲਗਾਵਾਂਗੇ ਪੂਰਾ ਜ਼ੋਰ
Ludhiana News : ਵਿਜੀਲੈਂਸ ਨੇ 42.60 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਜਗਤ ਰਾਮ ਨੂੰ ਕੀਤਾ ਗ੍ਰਿਫ਼ਤਾਰ
Ludhiana News : ਮੁਲਜ਼ਮ ਨੇ ਐਨਓਸੀ ਦਿਵਾਉਣ ਦੇ ਨਾਂ 'ਤੇ ਰਿਸ਼ਵਤ ਲਈ ਸੀ
Ludhiana Factory Fire: ਲੁਧਿਆਣਾ 'ਚ ਸਾਈਕਲ ਦੀਆਂ ਸੀਟਾਂ ਬਣਾਉਣ ਵਾਲੀ ਫ਼ੈਕਟਰੀ 'ਚ ਲੱਗੀ ਅੱਗ, ਦੋ ਵਿਅਕਤੀਆਂ ਦੀ ਮੌਤ
Ludhiana Factory Fire: ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ
Ludhiana News :ਸਾਈਬਰ ਠੱਗਾਂ ਨੇ ਲੱਭਿਆ ਠੱਗੀ ਦਾ ਨਵਾਂ ਰਾਹ, ਵਟਸਐਪ ’ਤੇ ਮੈਸੇਜ ਭੇਜ ਗਰੁੱਪ ਬਣਾ ਕੇ ਮਾਰ ਰਹੇ ਹਨ ਲੱਖਾਂ ਰੁਪਏ ਦੀ ਠੱਗੀ
Ludhiana News : ਸਾਈਬਰ ਸੈਲ ਵੱਲੋਂ ਇੱਕ ਨਵੇਂ ਕੇਸ ’ਚ 25 ਲੱਖ 62 ਹਜ਼ਾਰ ਰੁਪਏ ਦੀ ਠੱਗੀ ਦਾ ਮਾਮਲਾ ਕੀਤਾ ਦਰਜ
Ludhiana News : ਅਕਾਲੀ ਦਲ "ਵਾਰਿਸ ਪੰਜਾਬ ਦੇ" ਵੱਲੋਂ ਸ਼ਹਿਰੀ ਅਤੇ ਦਿਹਾਤੀ ਕਾਰਜ ਕਾਰਨੀ ਕਮੇਟੀ ਦਾ ਐਲਾਨ
Ludhiana News : ਪੰਜਾਬ ਬਹੁਤ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ: ਤਰਸੇਮ ਸਿੰਘ
Ludhiana News : ਕਾਂਗਰਸ ਨੇ ਚੰਡੀਗੜ੍ਹ ਤੋਂ ਚੁਣੇ ਹੋਏ 6 ਕੌਂਸਲਰਾਂ ਦੀ ਲੁਧਿਆਣਾ ’ਚ ਸੱਦੀ ਮੀਟਿੰਗ
Ludhiana News : ਮੀਟਿੰਗ ਤੋਂ ਬਾਅਦ ਚੰਡੀਗੜ੍ਹ ਤੋਂ MC ਸਚਿਨ ਗਾਲਬ ਨੇ ਬੀਜੇਪੀ ’ਤੇ ਸਾਧੇ ਨਿਸ਼ਾਨੇ, ਚੰਡੀਗੜ੍ਹ ’ਚ ਭਲਕੇ ਹੋਵੇਗੀ ਮੇਅਰ ਦੀ ਚੋਣ
ਪੰਜਾਬ ਦੀਆਂ 'ਪੇਂਡੂ ਉਲੰਪਿਕ ਖੇਡਾਂ' ਦਾ ਹੋਇਆ ਐਲਾਨ, ਖੇਡਾਂ 31 ਜਨਵਰੀ ਤੋਂ ਹੋਣਗੀਆਂ ਸ਼ੁਰੂ
ਪੰਜਾਬ ਦੀਆਂ 'ਪੇਂਡੂ ਉਲੰਪਿਕ ਖੇਡਾਂ' ਦਾ ਹੋਇਆ ਐਲਾਨ
Ludhiana News : P.S.P.C.L. ਦਾ ਲਾਈਨਮੈਨ ਅਤੇ ਮੀਟਰ ਰੀਡਰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ
Ludhiana News : ਮੀਟਰ ਲਗਾਉਣ ਬਦਲੇ ਪਹਿਲਾਂ ਲਈ ਸੀ 20000 ਰੁਪਏ ਰਿਸ਼ਵਤ
Ludhiana News : ਰਵਨੀਤ ਬਿੱਟੂ ਨੇ ਬਾਬਾ ਅੰਬਦੇਕਰ ਸਾਹਿਬ ਦੇ ਬੁੱਤ ਨੂੰ ਤੋੜਨ ਵਾਲੀ ਘਟਨਾ ’ਤੇ ਸਖ਼ਤ ਸ਼ਬਤਾਂ ’ਚ ਕੀਤੀ ਨਿੰਦਾ
Ludhiana News : ਪੰਜਾਬ ਦੇ ਕਾਨੂੰਨ ਵਿਵਸਥਾ ’ਤੇ ਚੁੱਕੇ ਸਵਾਲ
Ludhiana News : ਲੁਧਿਆਣਾ ਪਹੁੰਚੇ ਕੇਂਦਰੀ ਰਾਜ ਦੇ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਣਾਲੀ ਤੇ ਚੁੱਕੇ ਸਵਾਲ
Ludhiana News : ਕੇਂਦਰੀ ਹਲਕੇ 'ਚ ਸਥਿਤ ਸਕੂਲ ਦੇ ਬਾਹਰ ਪਹੁੰਚ ਕੇ ਖੋਲੀ ਸਰਕਾਰ ਦੀ ਪੋਲ