Moga
Moga News : ਮੋਗਾ ’ਚ ਇੱਕ ਮਹਿਲਾ ਦੀਆਂ ਤਿੰਨ ਦੁਕਾਨਾਂ ਨੂੰ ਤੇਲ ਪਾ ਕੇ ਲਗਾਈ ਅੱਗ
Moga News : ਦੁਕਾਨ ’ਚ ਪਈਆਂ ਲੱਖਾਂ ਰੁਪਏ ਦੀਆਂ ਮਸ਼ੀਨਾਂ ਸੜ ਕੇ ਹੋਈਆਂ ਸਵਾਹ, ਘਟਨਾ ਸੀਸੀਟੀ ’ਚ ਹੋਈ ਕੈਦ
Moga News : ਮੋਗਾ ’ਚ ਪੁਲਿਸ ਨੇ ਟਰਾਂਸਫ਼ਾਰਮਰਾਂ ਦਾ ਤੇਲ ਅਤੇ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਨੂੰ ਕੀਤਾ ਕਾਬੂ
Moga News : ਵੱਖ –ਵੱਖ ਖੇਤਾਂ ’ਚੋਂ ਕਰਦੇ ਸੀ ਚੋਰੀਆਂ
Hans Raj Hans : ਭਾਜਪਾ ਉਮੀਦਵਾਰ ਹੰਸ ਰਾਜ ਹੰਸ ਜਨਸਭਾ ਦੌਰਾਨ ਹੋਏ ਭਾਵੁਕ ,ਕਿਹਾ- 'ਜੇ 1 ਜੂਨ ਤੱਕ ਜ਼ਿੰਦਾ ਰਿਹਾ ਤਾਂ ਜ਼ਰੂਰ ਮਿਲਾਂਗਾ'
ਕਿਸਾਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਤੋਂ ਭਾਵੁਕ ਹੋਏ ਹੰਸ ਰਾਜ ਹੰਸ
Moga News: ਮੋਗਾ ਪੁਲਿਸ ਨੇ ਭਾਰੀ ਮਾਤਰਾ ’ਚ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਤਾ ਕਾਬੂ, ਇਕ ਫ਼ਰਾਰ
Moga News : 27 ਪੇਟੀਆਂ ਸ਼ਰਾਬ ਦੇ ਇਲਾਵਾ 32 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ
Moga police : ਮੋਗਾ ਪੁਲਿਸ ਨੇ ਅਪੇਸ਼ਨ CASO ਤਹਿਤ 1 ਲੱਖ 40 ਹਜ਼ਾਰ ਲੀਟਰ ਸ਼ਰਾਬ ਕੀਤੀ ਬਰਾਮਦ
Moga police : ਸਤਲੁਜ ਦਰਿਆ ਦੇ ਨਾਲ ਲੱਗਦੇ ਕੁੱਝ ਪਿੰਡਾਂ ’ਚ ਚਲਾਇਆ ਜਾ ਰਿਹਾ ਸੀ ਅਪਰੇਸ਼ਨ ਕਾਸੋ
Moga News : ਮੋਗਾ 'ਚ ਅਫ਼ੀਮ ਸਣੇ 12 ਲੱਖ ਰੁਪਏ ਦੀ ਡਰੱਗ ਮਨੀ, ਕਾਰ ਬਰਾਮਦ
Moga News : ਇੱਕ ਔਰਤ ਸਮੇਤ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
Moga Road Accident : ਮੋਗਾ 'ਚ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮਹਿਲਾ ਦੀ ਮੌਤ, 2 ਜ਼ਖਮੀ
ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ
Moga News : ਮਹਿਲਾ ਅਧਿਆਪਕਾ ਨੇ PG 'ਚ ਕੀਤੀ ਆਤਮ ਹੱਤਿਆ , ਮੁਕਤਸਰ ਦੀ ਰਹਿਣ ਵਾਲੀ ਸੀ ਮ੍ਰਿਤਕਾ
ਉਹ ਬਾਘਾ ਪੁਰਾਣਾ ਗਰਲਜ਼ ਸਰਕਾਰੀ ਸਕੂਲ ਵਿੱਚ ਅਧਿਆਪਕਾ ਹੈ ,ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ
Moga News : ਟਰੈਕਟਰ -ਟਰਾਲੀ ਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ , ਪਿੱਛੇ ਤੋਂ ਆ ਰਹੀ ਬਾਈਕ ਵੀ ਟਕਰਾਈ, ਨੌਜਵਾਨ ਦੀ ਮੌਤ
ਫ਼ਿਰੋਜ਼ਪੁਰ ਦਾ ਰਹਿਣ ਵਾਲਾ ਸੀ ਮ੍ਰਿਤਕ ,ਕਾਰ ਚਾਲਕ ਅਤੇ ਟਰੈਕਟਰ ਚਾਲਕ ਖਿਲਾਫ ਥਾਣਾ ਮੇਹਣਾ ਵਿਖੇ ਮਾਮਲਾ ਦਰਜ
Moga News : ਪਿਓ-ਪੁੱਤ ਨਾਲ 37 ਲੱਖ ਰੁਪਏ ਦੀ ਠੱਗੀ , ਆਰੋਪੀ ਨੇ ਬੇਟੀ ਦਾ ਵਿਆਹ ਕਰਵਾ ਕੇ ਵਿਦੇਸ਼ ਭੇਜਣ ਦੇ ਨਾਂ 'ਤੇ ਲਏ ਪੈਸੇ
ਪੁਲਿਸ ਨੇ ਥਾਣਾ ਬੱਧਨੀ ਕਲਾਂ ਵਿੱਚ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ