Rup Nagar
Court News: ਕੀਰਤਪੁਰ ਸਾਹਿਬ ਨੇੜੇ ਜੰਗਲੀ ਖੇਤਰ ’ਚ ਗੈਰ-ਕਾਨੂੰਨੀ ਉਸਾਰੀ ਸਬੰਧੀ ਹਾਈ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਨੋਟਿਸ
ਪਟੀਸ਼ਨ ਦਾਇਰ ਕਰਦੇ ਹੋਏ ਨਿਖਿਲ ਟੰਡਨ ਨੇ ਕਿਹਾ ਕਿ ਕੀਰਤਪੁਰ 'ਚ ਰਿਜ਼ਰਵ ਜੰਗਲਾਤ ਖੇਤਰ 'ਚ ਵੱਡੀ ਗਿਣਤੀ 'ਚ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ।
Roopnager News: ਪੰਜਾਬ ਦਾ ਵਧਾਇਆ ਮਾਣ! ਛੋਟੀ ਉਮਰ ’ਚ ਤੇਗਵੀਰ ਨੇ ਮਾਊਂਟ ਐਵਰੈਸਟ ਬੇਸ ਕੈਂਪ ਕੀਤਾ ਸਰ
ਤਾਪਮਾਨ 12 ਡਿਗਰੀ ’ਚ 5364 ਮੀਟਰ ਦੀ ਉਚਾਈ ਦਾ ਪੈਦਲ ਪੈਂਡਾ ਕੀਤਾ ਤੈਅ, 23 ਅਪ੍ਰੈਲ ਪਹੁੰਚੇਗਾ ਰੋਪੜ
Ropar News: ਲੈਂਟਰ ਉੱਚਾ ਚੁੱਕਦੇ ਸਮੇਂ ਛੱਤ ਡਿੱਗਣ ਕਾਰਨ ਮਲਬੇ ਹੇਠ ਦੱਬੇ 5 ਮਜ਼ਦੂਰ , 3 ਦੀ ਮੌਤ
ਇੱਕ ਜੇਰੇ ਇਲਾਜ ਹੈ ਅਤੇ ਇੱਕ ਦੀ ਭਾਲ ਜਾਰੀ
Rupnagar News : ਰੂਪਨਗਰ 'ਚ ਵਾਪਰਿਆ ਵੱਡਾ ਹਾਦਸਾ, ਲੈਟਰ ਹੇਠਾਂ ਦਬੇ 5 ਮਜ਼ਦੂਰ, ਬਚਾਅ ਕਾਰਜ ਜਾਰੀ
Rupnagar News : ਪੁਰਾਣੇ ਮਕਾਨ ਦੇ ਲੈਂਟਰ ਨੂੰ ਨਵੀਂ ਤਕਨੀਕ ਨਾਲ ਚੁੱਕਿਆ ਜਾ ਰਿਹਾ ਸੀ ਉੱਚਾ
Punjab News: ਵਿਕਾਸ ਪ੍ਰਭਾਕਰ ਕਤਲ ਕੇਸ ਦੇ ਮੁਲਜ਼ਮਾਂ ਦੀ ਅਦਾਲਤ ਵਿਚ ਪੇਸ਼ੀ; ਪੁਲਿਸ ਨੂੰ ਮਿਲਿਆ 6 ਦਿਨ ਦਾ ਰਿਮਾਂਡ
ਮੁਲਜ਼ਮਾਂ ਨੂੰ 23 ਅਪ੍ਰੈਲ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
Sri Anandpur Sahib News: ਸੰਨੀ ਦਿਓਲ ਤੇ ਅਜੇ ਦੇਵਗਨ ਦੀ ਸ਼ੂਟਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ
Sri Anandpur Sahib News: ਅਜੇ ਦੇਵਗਾਨ ਦੇ ਫਿਲਮਾਏ ਜਾ ਰਹੇ ਦ੍ਰਿਸ਼ ਦੌਰਾਨ ਘੋੜ ਸਵਾਰ ਬਿੱਲਾ ਸਿੰਘ ਅਚਾਨਕ ਦੋ ਘੋੜਿਆ ਤੋਂ ਡਿੱਗਿਆ, ਘੋੜੇ ਹੋਏ ਬੇਕਾਬੂ
Punjab News: ਹੋਲੇ ਮਹੱਲੇ ਵਿਚ ਵੱਡਾ ਭਰਾ ਛੋਟੀ ਭੈਣ ਤੋਂ ਕਰਵਾ ਰਿਹਾ ਸੀ ਕਰਤਬ, ਮੰਤਰੀ ਹਰਜੋਤ ਬੈਂਸ ਨੇ ਰੋਕਿਆ
ਵੱਡੇ ਭਰਾ ਨੂੰ ਦਿਤੇ ਪੈਸੇ ਅਤੇ ਕਿਹਾ, "ਭੈਣ ਨੂੰ ਪੜ੍ਹਾਉ"
Hola Mohalla: ਖ਼ਾਲਸਾਈ ਜਾਹੋ-ਜਲਾਲ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਹੋਇਆ ਆਗ਼ਾਜ਼
ਪਹਿਲੇ ਦਿਨ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਨੇ ਮੱਥਾ ਟੇਕਿਆ
Lok Sabha Elections: ਸ੍ਰੀ ਅਨੰਦਪੁਰ ਸਾਹਿਬ ਸੀਟ ’ਤੇ ਪਿਛਲੀਆਂ 3 ਚੋਣਾਂ ’ਚ 2 ਵਾਰ ਜਿੱਤੀ ਕਾਂਗਰਸ
ਬਾਹਰੀ ਉਮੀਦਵਾਰਾਂ ਦਾ ਰਿਹਾ ਦਬਦਬਾ
Punjab News: ਸਾਬਕਾ CM ਚਰਨਜੀਤ ਚੰਨੀ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲਾ ਗ੍ਰਿਫ਼ਤਾਰ
ਰੂਪਨਗਰ ਪੁਲਿਸ ਨੇ ਨਾਗਪੁਰ ਤੋਂ ਕਾਬੂ ਕੀਤਾ ਮੁਲਜ਼ਮ ਦੀਪਕ