Punjab
Bathinda News : ਬਠਿੰਡਾ ’ਚ ਪੁਲਿਸ ਨੇ ਗੋਲਡੀ ਬਰਾੜ ਗਿਰੋਹ ਦੇ ਤਿੰਨ ਮੈਂਬਰ ਕਾਰ ਤੇ ਹਥਿਆਰਾਂ ਸਮੇਤ ਕੀਤੇ ਕਾਬੂ
Bathinda News : ਨਾਕਾਬੰਦੀ ਕਰਕੇ ਕਾਰ ਸਵਾਰਾਂ ਦੀ ਕੀਤੀ ਗਈ ਸੀ ਚੈਕਿੰਗ,2 ਮੁਲਜ਼ਮਾਂ ਦੀ ਭਾਲ ’ਚ ਜੁਟੀ ਪੁਲਿਸ
Ludhiana News : ਕੈਨੇਡਾ ਵਿਚ ਲਾਪਤਾ ਪੰਜਾਬੀ ਨੌਜਵਾਨ ਦੀ ਹੋਈ ਮੌ+ਤ
Ludhiana News : ਨਿਆਗਰਾ ਫਾਲਜ਼ ਤੋਂ ਮਾਰੀ ਛਾਲ,10 ਮਹੀਨੇ ਪਹਿਲਾਂ ਸਟੱਡੀ ਵੀਜ਼ੇ ’ਤੇ ਗਿਆ ਸੀ ਵਿਦੇਸ਼
Pathankot News : ਪਠਾਨਕੋਟ ’ਚ ਕਾਰ ਨਹਿਰ 'ਚ ਡਿੱਗਣ ਕਾਰਨ 2 ਨੌਜਵਾਨਾਂ ਦੀ ਹੋਈ ਮੌਤ, 4 ਜ਼ਖ਼ਮੀ
Pathankot News : ਦੇਰ ਰਾਤ ਪਾਰਟੀ ’ਤੇ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ
Golden Temple Yoga Controversy: ਫਿਰ ਕੈਮਰੇ ਅੱਗੇ ਆਈ ਅਰਚਨਾ ਮਕਵਾਨਾ, ਕਿਹਾ SGPC FIR ਲਵੇ ਵਾਪਸ, ਨਹੀਂ ਤਾਂ ਸੰਘਰਸ਼ ਲਈ ਰਹਿਣ ਤਿਆਰ
Golden Temple Yoga Controversy: ਪੰਜਾਬ ਪੁਲਿਸ ਵੱਲੋਂ ਅਰਚਨਾ ਮਕਵਾਨਾ ਨੂੰ ਭੇਜਿਆ ਗਿਆ ਨੋਟਿਸ
Punjab News: ਅਕਾਲੀ ਦਲ ਨੂੰ ਤੋੜਨ ਵਾਲੇ ਬਿਆਨਾਂ ਤੋਂ ਬਾਜ਼ ਆਉਣ ਸੁਖਬੀਰ ਬਾਦਲ : ਗੁਰਪ੍ਰਤਾਪ ਸਿੰਘ ਵਡਾਲਾ
ਕਿਹਾ, ਅਕਾਲੀ ਦਲ ਦੀ ਵਿਰਾਸਤ ਮਾਸਟਰ ਤਾਰਾ ਸਿੰਘ, ਤੁੜ, ਟੌਹੜਾ, ਸੰਤ ਕਰਤਾਰ ਸਿੰਘ ਤੇ ਤਲਵੰਡੀ ਵਰਗੇ ਪੰਥਕ ਪ੍ਰਵਾਰਾਂ ਉਪਰ ਦੋਸ਼ ਲਾਉਣਾ ਮੰਦਭਾਗਾ
Shiromani Akali Dal News: ਲੜ ਰਹੇ ਦੋਹਾਂ ਅਕਾਲੀ ਧੜਿਆਂ ’ਚੋਂ ਕਿਸ ਤੇ ਵਿਸ਼ਵਾਸ ਕਰੀਏ?
ਕਲ ਤਕ ਤਾਂ ਦੋਹਾਂ ਧੜਿਆਂ ਦੇ ਵਿਚਾਰ ਹਰ ਮਸਲੇ ਤੇ ‘ਬਾਦਲ ਦੀ ਜੈ’ ਵਾਲੇ ਤੇ ਪੰਥ ਦੀ ਬਜਾਏ ਬੀਜੇਪੀ ਜ਼ਿੰਦਾਬਾਦ ਵਾਲੇ ਹੀ ਸਨ
Punjab Weather Update News: ਪੰਜਾਬ ਵਿਚ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਠੰਢੀਆਂ ਹਵਾਵਾਂ ਚੱਲਣ ਨਾਲ ਪਿਆ ਭਾਰੀ ਮੀਂਹ
Punjab Weather Update News: ਕਈ ਇਲਾਕਿਆਂ ਵਿਚ ਮੀਂਹ ਪੈਣ ਨਾਲ ਮੌਸਮ ਠੰਢਾ ਹੋ ਗਿਆ
Health News: ਇਨ੍ਹਾਂ ਘਰੇਲੂ ਤਰੀਕਿਆਂ ਨਾਲ ਇੰਜ ਪਾਉ ਲੱਕ ਦਰਦ ਤੋਂ ਰਾਹਤ
Health News:ਲੱਕ ਦਰਦ ਤੋਂ ਬਚਣ ਲਈ ਰੋਜ਼ ਠੀਕ ਸਮੇਂ ’ਤੇ ਸੌਣਾ ਚਾਹੀਦਾ ਹੈ ਅਤੇ ਹਮੇਸ਼ਾ ਸਿੱਧੇ ਜਾਂ ਸਹੀ ਅਕਾਰ ਵਿਚ ਸੌਣਾ ਚਾਹੀਦਾ ਹੈ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (27 ਜੂਨ 2024)
Ajj da Hukamnama Sri Darbar Sahib: ਬੈਰਾੜੀ ਮਹਲਾ ੪ ॥
ਸੂਬੇ ’ਚ 344472 ਦਿਵਿਆਂਗਜਨਾਂ ਨੂੰ ਯੂਡੀਆਈਡੀ ਕਾਰਡ ਜਾਰੀ : ਡਾ. ਬਲਜੀਤ ਕੌਰ
''ਸਾਰੀਆਂ ਸਕੀਮਾਂ ਦਾ ਲਾਭ ਲੈਣ ਲਈ ਇਕੋ ਇਕ ਪਛਾਣ ਦਸਤਾਵੇਜ਼ ਹੈ ਯੂਡੀਆਈਡੀ''