Punjab
Punjab News : ਸਪੀਕਰ ਸੰਧਵਾਂ ਵੱਲੋਂ ਮੀਤ ਹੇਅਰ , ਸੁਖਜਿੰਦਰ ਰੰਧਾਵਾ , ਰਾਜ ਕੁਮਾਰ ਚੱਬੇਵਾਲ ਤੇ ਰਾਜਾ ਵੜਿੰਗ ਦਾ ਅਸਤੀਫਾ ਮਨਜੂਰ
ਇਨ੍ਹਾਂ ਚਾਰੇ ਵਿਧਾਇਕਾਂ ਨੇ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਵਿਧਾਇਕੀ ਤੋਂ ਦਿੱਤਾ ਸੀ ਅਸਤੀਫ਼ਾ
Sangrur News : ਸ਼ਹੀਦ ਤਰਲੋਚਨ ਸਿੰਘ ਦੇ ਘਰ ਪੁੱਜੇ CM ਭਗਵੰਤ ਮਾਨ ,ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ
ਬੀਤੇ ਕੱਲ ਸ਼ਹੀਦ ਨਾਇਕ ਸੁਰਿੰਦਰ ਸਿੰਘ ਦੇ ਘਰ ਪੁੱਜੇ ਸਨ ਸੀਐਮ ਭਗਵੰਤ ਮਾਨ
Ludhiana News : ਵਿਜੀਲੈਂਸ ਬਿਊਰੋ ਨੇ ASI ਨੂੰ 18,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਜ਼ਮਾਨਤ ਦਿਵਾਉਣ ਦੇ ਬਦਲੇ ਮੰਗੀ ਸੀ 18,000 ਰੁਪਏ ਦੀ ਰਿਸ਼ਵਤ
Patiala Accident : ਪਟਿਆਲਾ ’ਚ ਪੀਆਰਟੀਸੀ ਦੀ ਚੱਲਦੀ ਬੱਸ ’ਚੋਂ ਨਿਕਲੇ ਟਾਇਰ
Patiala Accident : ਫ਼ਿਲਹਾਲ ਕਿਸੇ ਜਾਨੀ ਨੁਕਸਾਨ ਤੋਂ ਰਿਹਾ ਬਚਾ
Jalandhar News : ਜਲੰਧਰ ਨਗਰ ਨਿਗਮ ਦੇ ਸੁਪਰਡੈਂਟ ਭੁਪਿੰਦਰ ਸਿੰਘ ਟਿੰਮੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਟਿੰਮੀ ਦੀ ਮੌਤ ਕਾਰਨ ਪੂਰੇ ਨਗਰ ਨਿਗਮ ਵਿੱਚ ਸੋਗ ਦੀ ਲਹਿਰ
Kharar News : ਖਰੜ ’ਚ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਠੱਗੇ 71.50 ਲੱਖ ਰੁਪਏ, ਜਾਅਲਸਾਜ਼ੀ ਤੋਂ ਬਾਅਦ ਫੋਨ ਕੀਤਾ ਬੰਦ
Kharar News : ਮੈਟਰੀਮੋਨੀਅਲ ਸਾਈਟ ਰਾਹੀਂ ਹੋਈ ਦੋਸਤੀ, ਪਿਆਰ ਦੇ ਬਹਾਨੇ ਪੀੜਤਾ ਬਣੀ ਸ਼ਿਕਾਰ
ਸ਼੍ਰੋਮਣੀ ਅਕਾਲੀ ਦਲ ਨੂੰ ਇਕ ਹੋਰ ਵੱਡਾ ਝਟਕਾ , ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਦਿੱਤਾ ਅਸਤੀਫ਼ਾ
ਉਨ੍ਹਾਂ ਨੂੰ ਦੂਜੀ ਵਾਰ ਪਾਰਟੀ ਦਾ ਕੌਮੀ ਮੀਤ ਪ੍ਰਧਾਨ ਬਣਾਇਆ ਗਿਆ ਸੀ
Sukhjinder Singh Randhawa: ਉਸ ਵਿਅਕਤੀ ਦੀ ਘਰ ਵਾਪਸੀ ਦਾ ਵਿਰੋਧ ਕਰਾਂਗਾ ਜੋ ਪਾਰਟੀ ਦੇ ਔਖੇ ਸਮੇਂ ਵਿਚ ਨਾਲ ਨਹੀਂ ਖੜ੍ਹੇ - MP ਰੰਧਾਵਾ
ਉਨ੍ਹਾਂ ਦਸਿਆ ਕਿ ਜਿਹੜੇ ਆਗੂਆਂ ਅਤੇ ਵਰਕਰਾਂ ਨੇ ਚੋਣਾਂ ਦੌਰਾਨ ਉਮੀਦਵਾਰਾਂ ਨੂੰ ਜਿਤਾਉਣ ਲਈ ਸਖ਼ਤ ਮਿਹਨਤ ਕੀਤੀ, ਉਨ੍ਹਾਂ ਦਾ ਪਾਰਟੀ ’ਚ ਬਣਦਾ ਸਨਮਾਨ ਹੋਵੇਗਾ।
Jalandhar News : 32 ਸਾਲਾ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਮ੍ਰਿਤਕ ਮਾਨਸਿਕ ਤੌਰ 'ਤੇ ਸੀ ਪ੍ਰੇਸ਼ਾਨ
ਫਿਲਹਾਲ ਪੁਲਿਸ ਨੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
Punjab Weather Update : ਪੰਜਾਬ 'ਚ ਤੂਫ਼ਾਨ ਦੇ ਨਾਲ ਤੇਜ਼ ਹਵਾਵਾਂ ਦੀ ਸੰਭਾਵਨਾ , 25 ਤੋਂ 30 ਜੂਨ ਦਰਮਿਆਨ ਦਸਤਕ ਦੇ ਸਕਦੈ ਮਾਨਸੂਨ
ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ ਲਈ ਰੈੱਡ ਅਲਰਟ ,ਹੁਸ਼ਿਆਰਪੁਰ ਤੇ ਨਵਾਂਸ਼ਹਿਰ ਲਈ ਯੈਲੋ ਅਲਰਟ ਜਾਰੀ