Punjab
Patiala News : ਭਾਖੜਾ ਅਤੇ ਹੋਰ ਵੱਡੀਆਂ-ਛੋਟੀਆਂ ਨਹਿਰਾਂ 'ਚ ਨਹਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ
ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ
Abohar News: ਪੰਜਾਬ ਰੋਡਵੇਜ਼ ਦੀ ਬੱਸ ਹੋਈ ਕੰਟਰੋਲ ਤੋਂ ਬਾਹਰ, ਡਿਵਾਈਡਰ ਨੂੰ ਤੋੜ ਦੇ ਹੋਏ ਦੂਜੇ ਪਾਸੇ ਪਹੁੰਚੀ ਬੱਸ
Abohar News: ਬੱਸ ਵਿਚ ਸਵਾਰੀਆਂ ਨੂੰ ਲੱਗੀਆਂ ਮਾਮੂਲੀ ਸੱਟਾਂ
ਚੋਣ ਕਮਿਸ਼ਨ ਪੰਜਾਬ ਵੱਲੋਂ ਪੰਚਾਇਤੀ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਲੋਕ ਸਭਾ ਦੀਆਂ ਸੂਚੀਆਂ ਅਨੁਸਾਰ ਕਰਨ ਦੀਆਂ ਹਦਾਇਤਾਂ ਜਾਰੀ
ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਰ ਸੂਚੀਆਂ ਦੀ ਸੁਧਾਈ ਸ਼ੁਰੂ
Punjab News : ਝੋਨਾ ਲਗਾਉਣ ਤੋਂ ਪਹਿਲਾਂ ਹੀ ਕਿਸਾਨਾਂ ਦੇ ਚਿਹਰਿਆਂ ਤੋਂ ਉੱਡੀਆਂ ਰੌਣਕਾਂ, ਪਾਣੀ ਦਾ ਪੱਧਰ ਹੋਇਆ ਨੀਵਾਂ
Punjab News : ਝੋਨੇ ਦੀ ਲਗਵਾਈ ਦਾ ਕੰਮ 10 ਤੋਂ 15 ਜੂਨ ਤੱਕ ਹੋ ਰਿਹਾ ਸ਼ੁਰੂ
Kapurthala News : ਵਿਅਕਤੀ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਆਤਮ ਹੱਤਿਆ ,ਪਤਨੀ ਨਾਲ ਹੋ ਗਿਆ ਸੀ ਤਲਾਕ
ਇਕੱਲਾ ਰਹਿੰਦਾ ਸੀ ਮ੍ਰਿਤਕ ,ਭਰਾ ਵਿਦੇਸ਼ 'ਚ
Kangana Ranaut Case: ਕੰਗਨਾ ਰਣੌਤ ਥੱਪੜ ਮਾਮਲੇ ਵਿਚ SIT ਦਾ ਕੀਤਾ ਗਿਆ ਗਠਨ, SIT 'ਚ ਇੱਕ ਮਹਿਲਾ ਨੂੰ ਵੀ ਕੀਤਾ ਜਾਵੇਗਾ ਸ਼ਾਮਲ
Kangana Ranaut Case: ਕੁਲਵਿੰਦਰ ਕੌਰ ਨੂੰ ਇਨਸਾਫ ਦਵਾਉਣ ਲਈ ਕਿਸਾਨ ਆਗੂਆਂ ਨੇ SSP ਮੁਹਾਲੀ ਨੂੰ ਦਿੱਤਾ ਸੀ ਮੰਗ ਪੱਤਰ
CISF Constable Kulwinder Kaur : ਮੋਹਾਲੀ 'ਚ ਕਿਸਾਨਾਂ ਵੱਲੋਂ CISF ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਦੇ ਹੱਕ 'ਚ ਮਾਰਚ
ਕੰਗਨਾ ਨੂੰ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ 'ਤੇ FIR ਦਰਜ ਕਰਦਿਆਂ ਉਸਨੂੰ ਅੱਤਲ ਕਰ ਦਿੱਤਾ ਗਿਆ ਸੀ
Bathinda News : ਬਠਿੰਡਾ 'ਚ ਔਰਤ ਦੀ ਗਲਾ ਘੁੱਟ ਕੀਤੀ ਹੱਤਿਆ, ਪ੍ਰੇਮੀ ਨੇ ਫ਼ਾਹਾ ਲੈ ਕੇ ਕੀਤੀ ਖੁਦਕੁਸ਼ੀ
Bathinda News : ਲੜਕੀ ਦੇ ਪਰਿਵਾਰ ਵਾਲਿਆਂ ਨੇ ਜਤਾਇਆ ਕਤਲ ਦਾ ਖਦਸ਼ਾ
Punjab News: 'ਜਨਤਕ ਸੇਵਾ ਲਈ ਉਪਲੱਬਧ ਰਹੋ', ਪੰਜਾਬ ਦੇ ਵੱਡੇ ਪੁਲਿਸ ਅਫਸਰਾਂ ਨੂੰ DGP ਗੌਰਵ ਯਾਦਵ ਦਾ ਆਦੇਸ਼
Punjab News: ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਮੌਜੂਦ ਰਹਿਣ ਦੇ ਹੁਕਮ
Punjabi Shot dead in Canada: ਕੈਨੇਡਾ 'ਚ ਪੰਜਾਬੀ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ, ਕੁਝ ਸਮਾਂ ਪਹਿਲਾਂ ਹੀ ਹੋਇਆ ਸੀ PR
Punjabi Shot dead in Canada: ਪ੍ਰਵਾਰ ਦਾ ਸੀ ਇਕਲੌਤਾ ਪੁੱਤ