Punjab
Kangana Ranaut : ਕੰਗਨਾ ਰਣੌਤ ਵੱਲੋਂ ਪੰਜਾਬ ਤੇ ਪੰਜਾਬੀਆਂ ਪ੍ਰਤੀ ਨਫ਼ਰਤੀ ਟਿੱਪਣੀ ਦੇਸ਼ਹਿਤ ਵਿੱਚ ਨਹੀਂ- ਐਡਵੋਕੇਟ ਧਾਮੀ
Kangana Ranaut : ''ਕੰਗਨਾ ਰਣੌਤ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਅੱਜ ਦੇਸ਼ ਦਾ ਬਹੁ-ਕੌਮੀ ਤੇ ਬਹੁ-ਭਾਸ਼ਾਈ ਸੱਭਿਆਚਾਰ ਜਿੰਦਾ''
Punjab Vigilance: ਵਿਜੀਲੈਂਸ ਵੱਲੋਂ ਪੰਜਾਬ ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਭਗੌੜੇ ਮੁਲਜ਼ਮ ਬਲਵੀਰ ਵਿਰਦੀ ਗ੍ਰਿਫਤਾਰ
Punjab Vigilance: ਅਧਿਕਾਰੀ ਨੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੀ ਅਸਲ ਆਮਦਨ ਨਾਲੋਂ ਵੱਧ ਚੱਲ ਅਤੇ ਅਚੱਲ ਜਾਇਦਾਦ ਬਣਾਈ
Kapurthala Modern Jail : ਕਪੂਰਥਲਾ ਮਾਡਰਨ ਜੇਲ੍ਹ 'ਚ ਤਲਾਸ਼ੀ ਮੁਹਿੰਮ ਦੌਰਾਨ 8 ਵਿਅਕਤੀਆਂ ਕੋਲੋਂ ਪਾਬੰਦੀਸ਼ੁਦਾ ਸਮੱਗਰੀ ਬਰਾਮਦ
Kapurthala Modern Jail : ਕੈਦੀਆਂ ਦੇ ਕਬਜ਼ੇ ’ਚੋਂ 5 ਮੋਬਾਇਲ ਫੋਨ, 3 ਹੈੱਡਫੋਨ ਅਤੇ ਬੈਟਰੀਆਂ ਬਰਾਮਦ, ਕੇਸ ਦਰਜ
Punjab News: CM ਮਾਨ ਨੇ 'ਆਪ' ਸੰਸਦ ਮੈਂਬਰਾਂ ਨਾਲ ਕੀਤੀ ਮੀਟਿੰਗ, ਮੀਤ ਹੇਅਰ, ਡਾ. ਚੱਬੇਵਾਲ ਅਤੇ ਮਾਲਵਿੰਦਰ ਕੰਗ ਨੂੰ ਜਿੱਤ ਦੀ ਦਿੱਤੀ ਵਧਾਈ
Punjab News: ਪੰਜਾਬ ਦੇ ਤਿੰਨੋਂ 'ਆਪ' ਸੰਸਦ ਮੈਂਬਰ ਚੰਗੇ ਬੁਲਾਰੇ ਹਨ, ਉਹ ਪੰਜਾਬ ਦੇ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਜ਼ੋਰਦਾਰ ਢੰਗ ਨਾਲ ਉਠਾਉਣਗੇ: ਮਾਨ
Tarn Taran News : ਤਰਨ ਤਾਰਨ ’ਚ ਨਸ਼ੇ ਦੀ ਓਵਰਡੋਜ਼ ਲੈਣ ਨਾਲ ਨੌਜਵਾਨ ਦੀ ਹੋਈ ਮੌ+ਤ
Tarn Taran News : ਪੁਲਿਸ ਵਲੋਂ ਦਰਖ਼ਾਸਤ ਨਾ ਲੈਣ ਤੇ ਫੋਨ ਤੋੜਨ ਦੀ ਕੋਸ਼ਿਸ਼ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਹੋ ਰਹੀ ਵਾਇਰਲ
Barnala News : ਬਰਨਾਲਾ ਪੁਲਿਸ ਨੇ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕੀਤਾ ਕਾਬੂ
Barnala News : 5 ਮੋਟਰਸਾਈਕਲ ਮਾਰਕਾ ਟੀਵੀਐਸ ਸਟਾਰ ਸਿਟੀ, ਹੀਰੋ ਹਾਂਡਾ ਸੀਡੀ ਡਿਲਕਸ, ਪਲਟੀਨਾ, ਹਾਂਡਾ, ਹੀਰੋ ਹਾਂਡਾ ਐਚਐਫ ਡੀਲਕਸ, ਸਪੇਅਰ ਪਾਰਟਸ ਕੀਤੇ ਬਰਾਮਦ
Jalandhar Accident : ਜਲੰਧਰ ਦੇ ਸਨੌਰਾ ਪੁਲ ਵਾਪਰਿਆ ਵੱਡਾ ਹਾਦਸਾ ਤੇਜ਼ ਰਫ਼ਤਾਰ ਕਾਰ ਗਰਿੱਲ ’ਚ ਫਸੀ
Jalandhar Accident : 3 ਤੋਂ 4 ਲੋਕ ਕਾਰ ’ਚ ਸਨ ਸਵਾਰ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
Punjab News : ਮਾਛੀਵਾੜਾ ਸਾਹਿਬ 'ਚ ਤੇਜ਼ ਤੂਫ਼ਾਨ ਕਾਰਨ ਮਜ਼ੂਦਰ ਮੌਤ, ਮੋਟਰਸਾਈਕਲ ਹੋਇਆ ਚੋਰੀ
Punjab News : ਆਵਾਜਾਈ ਰਹੀ ਪ੍ਰਭਾਵਿਤ, ਕਈ ਬਿਜਲੀ ਦੇ ਖੰਭੇ ਪੁੱਟ ਸੁੱਟੇ
Punjab News: ਲੋਕ ਸਭਾ ਚੋਣਾਂ 'ਚ ਹਾਰ ਦੇ ਕਾਰਨਾਂ ਦਾ ਪਤਾ ਲਵੇਗੀ 'ਆਪ', CM ਭਗਵੰਤ ਮਾਨ ਕਰਨਗੇ ਹਲਕਾ ਵਾਈਜ਼ ਮੀਟਿੰਗ
Punjab News: ਖੁਫੀਆ ਏਜੰਸੀ ਤੋਂ ਵੀ ਮੰਗੀ ਰਿਪੋਰਟ
NEET Exam : NEET ਦੀ ਪ੍ਰੀਖਿਆ ’ਚੋਂ ਨੌਜਵਾਨਾਂ ਨੇ ਪੰਜਾਬ ਦਾ ਨਾਂ ਕੀਤਾ ਰੌਸ਼ਨ
NEET Exam : ਗੁਨਮਯ ਗਰਗ ਨੇ 720 ਅੰਕਾਂ ਨਾਲ ਹਾਸਲ ਕਰ ਦੇਸ਼ ਭਰ 'ਚੋਂ ਪਹਿਲਾ ਸਥਾਨ, ਧਰੁਵ ਬਾਂਸਲ ਨੇ 283ਵਾਂ ਰੈਂਕ ਹਾਸਲ ਕੀਤਾ