Punjab
Punjab Congress: ਪ੍ਰਤਾਪ ਬਾਜਵਾ ਨੇ ਕਾਂਗਰਸ ਦੇ ਚੋਣ ਮੈਨੀਫ਼ੈਸਟੋ ਦੀ ਕੀਤੀ ਸ਼ਲਾਘਾ, ਦੱਸਿਆ ਇਨਕਲਾਬੀ ਮੈਨੀਫ਼ੈਸਟੋ
Punjab Congress: ਅਗਨੀਵੀਰ ਸਕੀਮ ਨੂੰ ਰੱਦ ਕਰਨ ਲਈ ਕਾਂਗਰਸ ਵਚਨਬੱਧ ਹੈ: ਵਿਰੋਧੀ ਧਿਰ ਦੇ ਆਗੂ
Batala Police News : ਪੁਲਿਸ ਨੇ ਪਤੀ-ਪਤਨੀ ਨੂੰ 30 ਲੱਖ ਦੀ ਜਾਅਲੀ ਕਰੰਸੀ, 2 ਕਾਰਾਂ ਤੇ ਨੋਟ ਛਾਪਣ ਦੀ ਸਮੱਗਰੀ ਸਮੇਤ ਕੀਤਾ ਕਾਬੂ
ਤਿਆਰ ਕੀਤੀ ਕਰੰਸੀ ਹਿਮਾਚਲ ਪ੍ਰਦੇਸ਼ ਭੇਜੀ ਜਾਣੀ ਸੀ, ਚਾਰ ਲੱਖ ਰੁਪਏ ਦੇ ਫ਼ਰਜ਼ੀ ਨੋਟ ਇੱਕ ਲੱਖ ਰੁਪਏ ’ਚ ਵੇਚਣੇ ਸੀ
Faridkot hospital Fire: ਫਰੀਦਕੋਟ ਵਿਚ ਹਸਪਤਾਲ ਵਿਚ ਲੱਗੀ ਭਿਆਨਕ ਅੱਗ, ਪੂਰੀ ਇਮਾਰਤ ਵਿਚ ਫੈਲਿਆ ਧੂੰਆਂ
Faridkot hospital Fire: ਮਰੀਜ਼ਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
Dancer Simran Case: ਮੁੜ ਮੀਡੀਆ ਸਾਹਮਣੇ ਆਈ ਡਾਂਸਰ ਸਿਮਰਨ, ਕਿਹਾ ਗਿਲਾਸ ਸੁੱਟਣ ਵਾਲਾ ਮੰਗੇ ਮਾਫੀ
Dancer Simran Case: ਸਿਮਰਨ ਦੇ ਸਮਰਥਨ ਵਿੱਚ ਆਏ ਡੀਜੇ ਤੇ ਕਲਚਰ ਐਸਸੀਏਸ਼ਨ
Barnala News : ਬਰਨਾਲਾ ਸ਼ਹਿਰ 'ਚ ਲੁਟੇਰਿਆਂ ਦੇ ਹੌਸਲੇ ਬੁਲੰਦ, ਪਿਸਤੋਲ ਦੀ ਨੋਕ 'ਤੇ ਲੁੱਟਿਆ ਦੁਕਾਨਦਾਰ
Barnala News : ਬਰਨਾਲਾ ਸ਼ਹਿਰ 'ਚ ਪਿਸਤੋਲ ਦੀ ਨੋਕ 'ਤੇ ਲੁੱਟਿਆ ਦੁਕਾਨਦਾਰ, ਵਪਾਰੀਆਂ ਵਿੱਚ ਰੋਸ਼
Punjab News: ਸ਼ਰਧਾਲੂ ਦੀ ਆਸਥਾ ਨੂੰ ਸਲਾਮ, ਵ੍ਹੀਲਚੇਅਰ 'ਤੇ ਉਤਰਾਖੰਡ ਤੋਂ ਹਰਿਮੰਦਰ ਸਾਹਿਬ ਪਹੁੰਚਿਆ ਗੁਰੂ ਦਾ ਸਿੱਖ
Punjab News: ਵ੍ਹੀਲਚੇਅਰ 'ਤੇ 620 ਕਿਲੋਮੀਟਰ ਦਾ ਸਫ਼ਰ ਕੀਤਾ ਤੈਅ
Ludhiana News: ਚੋਣਾਂ ਤੋਂ ਪਹਿਲਾਂ ਪੁਲਿਸ ਨੇ ਫੜਿਆ ਸ਼ਰਾਬ ਨਾਲ ਭਰਿਆ ਟਰੱਕ, 580 ਪੇਟੀਆਂ ਬਾਰਮਦ
Ludhiana News:ਲੋਕ ਸਭਾ ਚੋਣਾਂ ਦੌਰਾਨ ਸ਼ਰਾਬ ਦੀ ਸਪਲਾਈ ਕੀਤੀ ਜਾਣੀ ਸੀ, ਪੁਲਿਸ ਜਾਂਚ ’ਚ ਜੁਟੀ
Abohar News: ਬੀੜੀ ਦੀ ਚੰਗਿਆੜੀ ਕਾਰਨ ਬੈੱਡ ਨੂੰ ਲੱਗੀ ਅੱਗ, ਸੁੱਤਾ ਪਿਆ ਵਿਅਕਤੀ ਬੁਰੀ ਤਰ੍ਹਾਂ ਝੁਲਸਿਆ
Abohar News: ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਬਜ਼ੁਰਗ
Punjab News : ਪੁਲਿਸ ਨੇ ਗੈਂਗਸਟਰ ਜਸਪ੍ਰੀਤ ਸਿੰਘ ਜੱਸਾ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਕੇਸ ਦਰਜ
Punjab News :ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਇੱਕ ਦਿਨ ਦੇ ਰਿਮਾਂਡ ’ਤੇ ਭੇਜਿਆ
Punjab News: ਡਾ. ਨਵਜੋਤ ਕੌਰ ਦਾ ਹੋਇਆ ਕੈਂਸਰ ਦਾ ਸਫਲ ਆਪਰੇਸ਼ਨ, ਸਾਢੇ ਤਿੰਨ ਘੰਟੇ ਤੱਕ ਹੋਈ ਸਰਜਰੀ
Punjab News: ਨਵਜੋਤ ਸਿੰਘ ਸਿੱਧੂ ਨੇ ਦਿੱਤੀ ਜਾਣਕਾਰੀ