Punjab
Punjab News: ਫ਼ੌਜੀ ਸਿਖਲਾਈ ਦੌਰਾਨ ਗਈ ਸਿੱਖ ਰੈਜਮੈਂਟ ਦੇ ਜਵਾਨ ਦੀ ਜਾਨ
ਸੰਗਰੂਰ ਦੇ ਪਿੰਡ ਡੂਡੀਆਂ ਨਾਲ ਸਬੰਧਤ ਸੀ ਮ੍ਰਿਤਕ
Punjab News: ਮੋਗਾ ’ਚ ਦੋਹਰਾ ਕਤਲ! 3 ਦੋਸਤਾਂ ਨੇ ਪਹਿਲਾਂ ਕੀਤਾ NRI ਦਾ ਕਤਲ; ਫ਼ਿਰ ਅਪਣੇ ਹੀ ਸਾਥੀ ਦੀ ਲਈ ਜਾਨ
ਪੁਲਿਸ ਨੇ ਕੁਲਵਿੰਦਰ ਸਿੰਘ ਅਤੇ ਹਰਜੀਤ ਸਿੰਘ ਨੂੰ ਹਿਰਾਸਤ 'ਚ ਲਿਆ
Farmers Protest: ਕਿਸਾਨ ਮੋਰਚੇ ਦੇ ਆਗੂਆਂ ਨੇ ਫ਼ਿਲਹਾਲ ਦਿੱਲੀ ਕੂਚ ਲਈ ਅੱਗੇ ਨਾ ਵਧਣ ਦਾ ਲਿਆ ਫ਼ੈਸਲਾ
ਹਾਲੇ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਹੀ ਡਟੇ ਰਹਿਣਗੇ ਕਿਸਾਨ
Panthak News: ਡਿਬਰੂਗੜ੍ਹ ਜੇਲ ’ਚ ਨਜ਼ਰਬੰਦ ਸਿੱਖ ਨੌਜਵਾਨਾਂ ਦੇ ਪ੍ਰਵਾਰਾਂ ਨੂੰ ਧਰਨੇ ’ਤੇ ਜਾ ਕੇ ਮਿਲੇ ਸ਼੍ਰੋਮਣੀ ਕਮੇਟੀ ਪ੍ਰਧਾਨ
ਕਿਹਾ, ਸ਼੍ਰੋਮਣੀ ਕਮੇਟੀ ਪ੍ਰਵਾਰਾਂ ਦਾ ਹਰ ਪੱਧਰ ਤੇ ਕਰੇਗੀ ਸਹਿਯੋਗ
Punjab News: ਮੁਹਾਲੀ ਦੇ ਤਿੰਨ ਸਰਕਾਰੀ ਸਕੂਲਾਂ ਨੂੰ ਮਿਲਿਆ ‘ਸੱਭ ਤੋਂ ਵਧੀਆ’ ਸਕੂਲ ਦਾ ਖ਼ਿਤਾਬ
ਸਿੱਖਿਆ ਵਿਭਾਗ ਵਲੋਂ ਪੰਜਾਬ ਭਰ ਦੇ ਸਕੂਲਾਂ ਨੂੰ ਕੁੱਲ 6 ਕਰੋੜ 75 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿਤੀ ਜਾ ਰਹੀ ਹੈ।
Punjab News: ਪੰਜਾਬ ਵਿਧਾਨ ਸਭਾ ਨੇ ਸਤਕਾਰ ਕੌਰ ਗਹਿਰੀ ਅਤੇ ਲਾਡੀ ਗਹਿਰੀ ਵਿਰੁਧ ਮੁਕੱਦਮਾ ਚਲਾਉਣ ਦੀ ਦਿਤੀ ਮਨਜੂਰੀ
ਅਦਾਲਤ ਵਿਚ ਚਲਾਨ ਪੇਸ਼ ਕਰਨ ਲਈ ਵਿਜੀਲੈਂਸ ਨੇ ਪੰਜਾਬ ਵਿਧਾਨ ਸਭਾ ਤੋਂ ਮਨਜ਼ੂਰੀ ਲਈ ਹੈ।
Punjab News: ਫਰੀਦਕੋਟ ਜੇਲ ਵਿਚੋਂ 26 ਮੋਬਾਈਲ ਫੋਨ ਬਰਾਮਦ; 6 ਵਿਰੁਧ ਮਾਮਲਾ ਦਰਜ
ਕੈਦੀਆਂ ਕੋਲੋਂ 26 ਮੋਬਾਇਲ ਫੋਨ, ਸਾਢੇ 17 ਗ੍ਰਾਮ ਨਸ਼ੀਲਾ ਪਦਾਰਥ, 100 ਪੈਕਟ ਤੰਬਾਕੂ ਅਤੇ ਇਕ ਮੋਬਾਈਲ ਚਾਰਜਰ ਬਰਾਮਦ
Farmers Protest: ਖਨੌਰੀ ਬਾਰਡਰ ’ਤੇ ਇਕ ਹੋਰ ਕਿਸਾਨ ਦੀ ਮੌਤ; ਬਠਿੰਡਾ ਦੇ ਕਿਸਾਨ ਨੂੰ ਪਿਆ ਦਿਲ ਦਾ ਦੌਰਾ
ਮ੍ਰਿਤਕ ਕਿਸਾਨ ਦੀ ਪਛਾਣ ਦਰਸ਼ਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਅਮਰਗੜ੍ਹ ਵਜੋਂ ਹੋਈ ਹੈ।
Farmers Protest 2024: ਸ਼ੁਭਕਰਨ ਸਿੰਘ ਨੂੰ ਮਿਲਿਆ ਸ਼ਹੀਦ ਦਾ ਦਰਜਾ; ਪੰਜਾਬ ਸਰਕਾਰ ਵਲੋਂ ਇਕ ਕਰੋੜ ਅਤੇ ਸਰਕਾਰੀ ਨੌਕਰੀ ਦਾ ਐਲਾਨ
ਦੋਸ਼ੀਆਂ ਵਿਰੁਧ ਕੀਤੀ ਜਾਵੇਗੀ ਬਣਦੀ ਕਾਨੂੰਨੀ ਕਾਰਵਾਈ