Punjab
Amritsar News: ਦੁੱਧ ਲੈਣ ਜਾ ਰਹੇ ਵਿਅਕਤੀ ਨੂੰ ਟਰੱਕ ਨੇ ਕੁਚਲਿਆ, ਮੌਕੇ 'ਤੇ ਹੋਈ ਮੌਤ
Amritsar News: 45 ਸਾਲਾ ਜਸਬੀਰ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਛਾਣ
Abohar News: 3 ਧੀਆਂ ਦੇ ਪਿਓ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
Abohar News: ਆਰਥਿਕ ਤੰਗੀ ਤੋਂ ਸੀ ਪ੍ਰੇਸ਼ਾਨ ਕ੍ਰਿਸ਼ਨ ਕੁਮਾਰ
Punjabi died in Paris: ਪੈਰਿਸ ਵਿਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਦੀ ਮੌਤ
ਟਾਂਡਾ ਉੜਮੁੜ ਦੇ ਪਿੰਡ ਟਾਹਲੀ ਨਾਲ ਸਬੰਧਤ ਸੀ ਮ੍ਰਿਤਕ
Farmer protest: ਮਾਂ ਚਰਨ ਕੌਰ ਨੇ ਸਾਂਝਾ ਕੀਤਾ ਪੁੱਤ ਦਾ ਪੁਰਾਣਾ ਵੀਡੀਓ, ਕਿਸਾਨਾਂ ਦੇ ਹੱਕ 'ਚ ਸਿੱਧੂ ਨੇ ਬੁਲੰਦ ਕੀਤੀ ਸੀ ਆਵਾਜ਼
Farmer protest: ਮਾਂ ਚਰਨ ਕੌਰ ਨੇ ਵੀਡੀਓ ਸਾਂਝੀ ਕਰਦੇ ਹੋਏ ਕਿਸਾਨ ਅੰਦੋਲਨ ਦੀ ਹਿਮਾਇਤ ਕੀਤੀ ਹੈ।
Punjab News: ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਨਸ਼ਾ ਤਸਕਰ ਵਿਰੁਧ ਕਾਰਵਾਈ; 13 ਲੱਖ ਦੀ ਜਾਇਦਾਦ ਜ਼ਬਤ
ਪਿੰਡ ਹੁਸਨਰ ਵਾਸੀ ਪ੍ਰਦੀਪ ਸਿੰਘ ਦੀ ਵਿਰੁਧ ਹੋਈ ਕਾਰਵਾਈ
Punjab News: ਪੰਜਾਬ ਦੇ ਵਿਦਿਆਰਥੀ ਨੇ JEE Mains ਵਿਚੋਂ ਹਾਸਲ ਕੀਤੇ 99.65% ਅੰਕ
ਬਰਨਾਲਾ ਦਾ ਰਹਿਣ ਵਾਲਾ ਹੈ ਨਿਤਿਨ ਗਰਗ
Punjab News: ਜਲੰਧਰ ਵਾਸੀਆਂ ਨੂੰ ਤੋਹਫ਼ਾ! ਆਦਮਪੁਰ ਏਅਰਪੋਰਟ ਤੋਂ ਜਲਦ ਸ਼ੁਰੂ ਹੋਣਗੀਆਂ ਉਡਾਣਾਂ
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੈਂਗਲੁਰੂ, ਕੋਲਕਾਤਾ ਅਤੇ ਗੋਆ ਲਈ ਉਡਾਣਾਂ ਲਈ ਰੂਟ ਅਲਾਟ ਕੀਤੇ ਹਨ।
Editorial: ਕਿਸਾਨ ਸਾਵਧਾਨ ਰਹਿਣ! ਉਨ੍ਹਾਂ ਵਿਰੁਧ ਗੱਲਬਾਤ ਦੇ ਨਾਲ-ਨਾਲ ਹੋਰ ਸਖ਼ਤ ਕਾਰਵਾਈਆਂ ਦੀ ਵੀ ਤਿਆਰੀ ਹੋ ਰਹੀ ਹੈ..
ਕਿਸਾਨੀ ਸੰਘਰਸ਼ ਦੇ ਦੂਜੇ ਗੇੜ ਵਿਚ ਤਿੰਨ ਕਿਸਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ ਤੇ ਕਈ ਜ਼ਖ਼ਮੀ ਹੋਏ ਹਨ
Punjab News: ਸ਼ੰਭੂ ਬਾਰਡਰ ’ਤੇ ਸ਼ਹੀਦ ਹੋਏ ਕਿਸਾਨ ਦੇ ਪ੍ਰਵਾਰ ਲਈ ਸਹਾਇਤਾ ਰਾਸ਼ੀ ਤੇ ਨੌਕਰੀ ਦਾ ਐਲਾਨ ਕਰੇ ਸਰਕਾਰ: ਰਵਨੀਤ ਸਿੰਘ ਬਿੱਟੂ
ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਅਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਤਸ਼ੱਦਦ ਕਰਨ ਤੁਰੀ ਹੋਈ ਹੈ।
Panthak News: ਜੇ ਮੋਦੀ ਜੀ ਦੋਹਾ ਵਿਚ ਭਾਰਤੀ ਬੰਦੀਆਂ ਨੂੰ ਰਿਹਾਅ ਕਰਵਾ ਸਕਦੇ ਹਨ, ਸਿੱਖ ਬੰਦੀਆਂ ਨੂੰ ਰਿਹਾਅ ਕਿਉਂ ਨਹੀਂ ਕਰਦੇ? : ਜਥੇਦਾਰ
ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਪ੍ਰਤੀ ਮਨੁੱਖਤਾਵਾਦੀ ਵਿਹਾਰ ਕਿਉਂ ਨਹੀਂ ਚੇਤੇ ਆ ਰਿਹਾ