Punjab
Geeta Zaildar's Mother Death News: ਮਸ਼ਹੂਰ ਗਾਇਕ ਗੀਤਾ ਜ਼ੈਲਦਾਰ ਨੂੰ ਡੂੰਘਾ ਸਦਮਾ, ਮਾਤਾ ਦਾ ਹੋਇਆ ਦਿਹਾਂਤ
Geeta Zaildar's Mother Death News: ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਦਿਤੀ ਜਾਣਕਾਰੀ
Mansa News : ਕੰਧ ਟੱਪ ਕੇ ਗੁਰੂ ਘਰ 'ਚ ਵੜਿਆ ਸ਼ਰਾਬੀ ਪੁਲਿਸ ਵਾਲਾ, ਅੰਦਰ ਵੜ ਸੇਵਾਦਾਰਾਂ ਦੀ ਕੀਤੀ ਕੁੱਟਮਾਰ
Mansa News : ਸੀਨੀਅਰ ਪੁਲਿਸ ਕਪਤਾਨ ਡਾ.ਨਾਨਕ ਸਿੰਘ ਨੇ ਬੋਹਾ ਪੁਲਿਸ ਸਟੇਸ਼ਨ ਦੇ ਇੰਚਾਰਜ ਜਗਦੇਵ ਸਿੰਘ ਨੂੰ ਨੌਕਰੀ ਤੋਂ ਕੀਤਾ ਮੁਅੱਤਲ
Ajnala News: ਡਿਊਟੀ ਦੌਰਾਨ ਅਟੈਕ ਆਉਣ ਕਾਰਨ ਪੰਜਾਬ ਦਾ ਇਕ ਹੋਰ ਜਵਾਨ ਹੋਇਆ ਸ਼ਹੀਦ
Ajnala News: ਜੰਮੂ ਕਸ਼ਮੀਰ 'ਚ ਤਾਇਨਾਤ ਸੀ ਮ੍ਰਿਤਕ ਜਵਾਨ
Jalandhar News: ਜਲੰਧਰ ਪੁਲਿਸ ਦੀ ਕਾਰਵਾਈ, 4 ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ
Jalandhar News: ਮੁਲਜ਼ਮ ਵਿਦੇਸ਼ਾਂ ਵਿੱਚ ਰਹਿੰਦੇ ਗੈਂਗਸਟਰਾਂ ਨਾਲ ਗੈਂਗ ਵਾਰ ਵਿਚ ਸਨ ਸ਼ਾਮਲ
Dr. Tony Dhillon News: ਲੰਡਨ 'ਚ ਪੰਜਾਬੀ ਡਾਕਟਰ ਅੰਤੜੀਆਂ ਦੇ ਕੈਂਸਰ ਦੇ ਟੀਕੇ ਦੇ ਅੰਤਰਰਾਸ਼ਟਰੀ ਟ੍ਰਾਇਲ ਦੀ ਕਰ ਰਹੇ ਅਗਵਾਈ
Dr. Tony Dhillon News: ਕਿਹਾ- ਇੱਕ ਮੱਧ ਵਰਗ ਦੇ ਪਰਿਵਾਰ 'ਚੋਂ ਦੂਜੀ ਪੀੜ੍ਹੀ ਦੇ ਪੰਜਾਬੀ ਆਦਮੀ ਲਈ ਇਸ ਪੱਧਰ ਤੱਕ ਪਹੁੰਚਣਾ ਸ਼ਾਨਦਾਰ
Khanna News: ਬਲਾਤਕਾਰ ਦੇ ਝੂਠੇ ਮਾਮਲੇ ਵਿਚ 14 ਮਹੀਨੇ ਦੀ ਜੇਲ ਕੱਟਣ ਤੋਂ ਬਾਅਦ ਨੌਜਵਾਨ ਬਰੀ
Khanna News: ਨੌਜਵਾਨ ਨੇ ਕਰਜ਼ਾ ਲੈ ਕੇ ਆਪ ਕੇਸ ਲੜਿਆ
Punjab News: ਦੁਬਈ 'ਚ ਪੰਜਾਬੀ ਨੌਜਵਾਨ ਦਾ ਕਤਲ ਕਰਨ ਵਾਲੇ 6 ਪਾਕਿਸਤਾਨੀਆਂ ਦੀ ਸਜ਼ਾ ਮੁਆਫ਼
Punjab News: 48 ਲੱਖ ਰੁਪਏ ਦੀ ਬਲੱਡ ਮਨੀ ਦਾ ਭੁਗਤਾਨ ਕਰਨ ਤੋਂ ਬਾਅਦ ਸਜ਼ਾ ਹੋਈ ਮੁਆਫ਼
Punjab Weather Update: ਪੰਜਾਬ ਵਿਚ ਵਧੀ ਠੰਢ, ਰਾਤ ਤੋਂ ਰੁਕ-ਰੁਕ ਕੇ ਪੈ ਰਿਹਾ ਮੀਂਹ
Punjab Weather Update: ਪਹਾੜਾਂ ਵਿਚ ਬਰਫਬਾਰੀ ਹੋਣ ਦੀ ਸੰਭਾਵਨਾ
Punjab News: ਗੁਜਰਾਤ 'ਚ ਹਾਦਸੇ ਵਿਚ ਪੰਜਾਬੀ ਟਰੱਕ ਡਰਾਈਵਰ ਦੀ ਹੋਈ ਮੌਤ
Punjab News: ਟਰੱਕ ਦੀ ਮੁਰੰਮਤ ਕਰਵਾਉਂਦੇ ਸਮੇਂ ਹਾਈ ਵੋਲਟਜ ਬਿਜਲੀ ਦੀ ਤਾਰ ਤੋਂ ਲੱਗਿਆ ਕਰੰਟ
Health News: ਜ਼ਿਆਦਾ ਮਾਤਰਾ ਵਿਚ ਸਲੇਟੀ ਜਾਂ ਚਾਕ ਖਾਣ ਨਾਲ ਹੋ ਸਕਦੀ ਹੈ ਕਿਡਨੀ 'ਚ ਪੱਥਰੀ
Health News: ਪੈਨਸਿਲ ਜਾਂ ਚਾਕ ਖਾਣ ਦੀ ਇੱਛਾ ਸਰੀਰ ਵਿਚ ਖ਼ੂਨ ਦੀ ਕਮੀ ਦਾ ਸੰਕੇਤ ਵੀ ਹੋ ਸਕਦੀ ਹੈ