Punjab
328 ਸਰੂਪਾਂ ਦੇ ਮਾਮਲੇ 'ਚ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ: ਕੁਲਤਾਰ ਸੰਧਵਾਂ
6 ਲੋਕਾਂ ਖ਼ਿਲਾਫ਼ ਐਫਆਈਆਰ ਦਰਜ
ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਪੂਰੇ ਪੰਜਾਬ 'ਚ ਲਗਾਏ ਜਾਣਗੇ ਕੈਂਪ : ਮੰਤਰੀ ਬਲਜੀਤ ਕੌਰ
‘16 ਜਨਵਰੀ ਨੂੰ ਮੋਹਾਲੀ ਤੋਂ ਹੋਵੇਗੀ ਸਿਹਤ ਕੈਂਪ ਦੀ ਸ਼ੁਰੂਆਤ'
ਸੁਖਬੀਰ ਬਾਦਲ ਦਾ ਨਜ਼ਦੀਕੀ CA ਸਤਿੰਦਰ ਸਿੰਘ ਕੋਹਲੀ ਗ੍ਰਿਫ਼ਤਾਰ
328 ਪਾਵਨ ਸਰੂਪਾਂ ਵਾਲੇ ਮਾਮਲੇ 'ਚ ਕੀਤੀ ਕਾਰਵਾਈ
Health News: ਕੀ ਗੁਬਾਰੇ ਵਾਂਗੂ ਫੁੱਲ ਰਿਹਾ ਹੈ ਤੁਹਾਡਾ ਸਰੀਰ ਤਾਂ ਅਪਣਾਓ ਇਹ ਤਰੀਕੇ, ਦਿਨਾਂ ਵਿਚ ਹੀ ਹੋ ਜਾਵੋਗੇ ਪਤਲੇ
''ਆਪਣੀ ਖੁਰਾਕ ਵਿੱਚ ਪ੍ਰੋਟੀਨ ਨਾਲ ਭਰਪੂਰ ਭੋਜਨ ਜਿਵੇਂ ਕਿ ਦਾਲਾਂ, ਪਨੀਰ, ਅੰਡੇ, ਜਾਂ ਸੋਇਆਬੀਨ ਸ਼ਾਮਲ ਕਰੋ''
ਪੰਜਾਬ ਦੇ 83 ਲੱਖ ਤੋਂ ਵੱਧ ਬੈਂਕ ਖਾਤਾਧਾਰਕ ਨਿਰਧਾਰਤ ਸਮੇਂ ਅੰਦਰ ਆਪਣੀ ਜਮ੍ਹਾਂ ਪੂੰਜੀ ਕਢਵਾਉਣ ਜਾਂ ਖਾਤਿਆਂ ਨੂੰ ਚਾਲੂ ਰੱਖਣ 'ਚ ਰਹੇ ਅਸਫ਼ਲ
ਪੰਜਾਬ 'ਚ ਬੈਂਕਾਂ ਨੇ 3,197 ਕਰੋੜ ਰੁਪਏ ਰਿਜ਼ਰਵ ਬੈਂਕ ਆਫ਼ ਇੰਡੀਆ ਨੂੰ ਕੀਤੇ ਟਰਾਂਫਸਰ
ਗੈਂਗਸਟਰ ਪ੍ਰਭ ਦਾਸੂਵਾਲ ਤੇ ਡੋਨੀ ਬਲ ਦੇ 4 ਸ਼ੂਟਰ ਗ੍ਰਿਫ਼ਤਾਰ
ਸਰਹੱਦੀ ਇਲਾਕੇ ਦੇ ਖਾਸ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿਚ ਸਨ
Garhshankar ਨੇੜੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ
ਤਿੰਨ ਮੋਟਰਸਾਈਕਲ ਸਵਾਰਾਂ ਦੀ ਹੋਈ ਮੌਤ, ਇਕ ਹੋਇਆ ਗੰਭੀਰ ਜ਼ਖ਼ਮੀ
SGPC ਵੱਲੋਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਓਕੇ ਦੀ ਯਾਦ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ
ਸਿੱਖ ਕੌਮ ਨੇ ਸ਼ਹਾਦਤ ਦਿਵਸ ਮਨਾ ਕੇ ਜਥੇਦਾਰ ਕੌਂਓਕੇ ਦੀ ਕੁਰਬਾਨੀ ਨੂੰ ਕੀਤਾ ਯਾਦ
Chief Minister ਭਗਵੰਤ ਮਾਨ ਨੇ ਨਵੇਂ ਸਾਲ 2026 ਦੀਆਂ ਦਿੱਤੀਆਂ ਵਧਾਈਆਂ
ਕਿਹਾ : ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡਾ ਆਉਣ ਵਾਲਾ ਸਾਲ ਖੁਸ਼ੀਆਂ ਭਰਿਆ ਹੋਵੇ
Jalandhar Accident News: ਜਲੰਧਰ ਵਿੱਚ ਵਾਪਰੇ ਹਾਦਸੇ ਵਿਚ 3 ਲੋਕਾਂ ਦੀ ਮੌਤ
4 ਲੋਕ ਹੋਏ ਜ਼ਖ਼ਮੀ