Punjab
25 personalities Death Threat News:ਗਰਮਖਿਆਲੀ ਪੰਨੂ ਨੇ PM ਮੋਦੀ ਸਮੇਤ ਦੇਸ਼ ਦੇ ਇਨ੍ਹਾਂ ਲੋਕਾਂ ਨੂੰ ਦਿਤੀ ਜਾਨੋਂ ਮਾਰਨ ਦੀ ਧਮਕੀ
ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਲਗਾਤਾਰ ਵਧ ਰਹੀਆਂ ਧਮਕੀਆਂ
Husband death on Karva Chauth in Khanna: ਖੰਨਾ 'ਚ ਕਰਵਾ ਚੌਥ ’ਤੇ ਪਤੀ ਦੀ ਹੋਈ ਮੌਤ, ਚੰਨ ਦੇਖਣ ਸਮੇਂ ਘਰ ਦੀ ਛੱਤ ਤੋਂ ਡਿੱਗਿਆ ਥੱਲੇ
Husband death on Karva Chauth in Khanna: ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਸੀ ਪ੍ਰਵਾਰ
Sri Darbar Sahib News: ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਹਵਾਈ ਉਡਾਣ ਭਾਰਤ ਸਰਕਾਰ ਦੇ ਨਿਯਮਾਂ ਦੀ ਉਲੰਘਣਾ : ਜਾਚਕ
ਪੁਛਿਆ, ਸ਼੍ਰੋਮਣੀ ਕਮੇਟੀ ਨੂੰ ਹੈਲੀਕਾਪਟਰ ਉਡਾਉਣ ਦੀ ਕਿਸ ਅਧਿਕਾਰੀ ਨੇ ਦਿਤੀ ਆਗਿਆ?
Sunam Accident: ਚੜ੍ਹਦੀ ਸਵੇਰ ਸੁਨਾਮ 'ਚ ਵਾਪਰਿਆ ਦਰਦਨਾਕ ਹਾਦਸਾ, 6 ਲੋਕਾਂ ਦੀ ਹੋਈ ਮੌਤ
Sunam Accident: ਕੈਂਟਰ, ਟਰਾਲੇ ਤੇ ਇਕ ਕਾਰ ਦੀ ਆਪਸ ਵਿਚ ਹੋਈ ਜ਼ਬਰਦਸਤ ਟੱਕਰ
Health News : ਫਲਾਂ ਦੇ ਛਿਲਕਿਆਂ ਨੂੰ ਸੁੱਟਣ ਦੀ ਬਜਾਏ ਇਸ ਤਰ੍ਹਾਂ ਕਰੋ ਇਸਤੇਮਾਲ
Health News ਨਿੰਬੂ ਦਾ ਪ੍ਰਯੋਗ ਸਿਰਫ਼ ਖ਼ੂਬਸੂਰਤੀ ਨੂੰ ਵਧਾਉਣ ਲਈ ਹੀ ਨਹੀਂ ਸਗੋਂ ਘਰ ਨੂੰ ਚਮਕਾਉਣ ਲਈ ਵੀ ਕੀਤਾ ਜਾ ਸਕਦਾ ਹੈ।
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (2 ਨਵੰਬਰ 2023)
Ajj da Hukamnama Sri Darbar Sahib Today: ਧਨਾਸਰੀ ਮਹਲਾ ੫ ॥
Mohali Accident News: ਮੁਹਾਲੀ ਵਿਚ ਟਿੱਪਰ ਨੇ ਨੌਜਵਾਨ ਨੂੰ ਕੁਚਲਿਆ; ਮੌਕੇ ’ਤੇ ਮੌਤ
ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਵਿਰੁਧ ਕੇਸ ਦਰਜ ਕਰ ਲਿਆ ਹੈ।
Zirakpur Baltana Encounter Today: ਜ਼ੀਰਕਪੁਰ ਤੋਂ ਵੱਡੀ ਖਬਰ, ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਈ ਮੁਠਭੇੜ
Zirakpur Baltana Encounter Today: ਇਕ ਹੋਟਲ ਵਿਚ 3-4 ਗੈਂਗਸਟਰਾਂ ਦੇ ਲੁਕੇ ਹੋਣ ਦਾ ਖਦਸ਼ਾ!
Nangal Accident News: ਰੇਸ ਲਗਾਉਂਦੇ ਹੋਏ ਦੋ ਟਿੱਪਰਾਂ ਨੇ ਐਕਟੀਵਾ ਸਵਾਰ ਦਰੜਿਆ, ਮੌਕੇ 'ਤੇ ਹੋਈ ਮੌਤ
Nangal Accident News: ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ
Uttar Pardesh Cobra News: ਕੋਬਰਾ ਨੂੰ ਭਜਾਉਣ ਲਈ ਘਰ 'ਚ ਲਗਾਈ ਅੱਗ, ਇਸ ਤੋਂ ਬਾਅਦ ਜੋ ਹੋਇਆ ਉਸ ਨੂੰ ਵੇਖ ਕੇ ਹਰ ਕਿਸੇ ਦੀ ਅੱਖ ਹੋਈ ਨਮ
ਮਕਾਨ ਮਾਲਕ ਦੀ ਸਾਰੀ ਜ਼ਿੰਦਗੀ ਦੀ ਕਮਾਈ ਕੁਝ ਪਲਾਂ 'ਚ ਹੋਈ ਸੁਆਹ