Punjab
ਅੰਮ੍ਰਿਤਸਰ ਕੌਮਾਂਤਰੀ ਸਰਹੱਦ ਨੇੜੇ 400 ਗ੍ਰਾਮ ਹੈਰੋਇਨ ਅਤੇ ਇਕ DJI ਡਰੋਨ ਬਰਾਮਦ
ਪਿੰਡ ਧਨੋਆ ਖੁਰਦ ਨੇੜੇ ਡਰੋਨ ਰਾਹੀਂ ਸੁੱਟੀ ਗਈ ਸੀ ਖੇਪ
ਪੰਜਾਬ ਵਿਚ ਮੇਰਾ ਬਿੱਲ ਐਪ ਦੀ ਸ਼ੁਰੂਆਤ, ਟੈਕਸ ਚੋਰੀ ਰੋਕਣ ਲਈ ਸਰਕਾਰ ਦਾ ਅਹਿਮ ਕਦਮ
'ਬਿੱਲ ਲਿਆਉ, ਇਨਾਮ ਪਾਉ' ਸਕੀਮ ਵੀ ਲਾਂਚ
ਲੁਧਿਆਣਾ 'ਚ ਇਨਸਾਨੀਅਤ ਸ਼ਰਮਸਾਰ, ਨਾਬਾਲਗ ਨੇ 3 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦੀ ਕੀਤੀ ਕੋਸ਼ਿਸ਼
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਪੰਚਾਇਤਾਂ ਭੰਗ ਕਰਨ ਦੇ ‘ਸਿਆਸੀ ਫੈਸਲੇ’ ਲਈ ਆਈ.ਏ.ਐਸ. ਅਧਿਕਾਰੀਆਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ-ਬਲਬੀਰ ਸਿੱਧੂ
“ਸਰਕਾਰ ਦੱਸੇ ਕਿ ਕੀ ਪੰਚਾਇਤਾਂ ਭੰਗ ਕਰਨਾ ਦਾ ਫੈਸਲਾ ਸਿਰਫ਼ ਇਨ੍ਹਾਂ ਅਧਿਕਾਰੀਆਂ ਦਾ ਹੀ ਸੀ”
ਸੰਗਰੂਰ ਵਿਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਮੁਲਜ਼ਮ ਨੇ ਲੜਕੀ ਨਾਲ ਕੀਤਾ ਬਲਾਤਕਾਰ
ਪੁਲਿਸ ਨੇ ਪੀੜਤਾ ਦੇ ਬਿਆਨਾਂ 'ਤੇ ਮੁਲਜ਼ਮ ਖਿਲਾਫ਼ ਮਾਮਲਾ ਕੀਤਾ ਦਰਜ
ਲੁਧਿਆਣਾ 'ਚ ਰੇਸ ਲਗਾ ਰਹੇ ਨੌਜਵਾਨ ਨੇ ਪੰਜ ਵਾਹਨਾਂ ਨੂੰ ਮਾਰੀ ਟੱਕਰ, CCTV 'ਚ ਕੈਦ ਹੋਈ ਘਟਨਾ
ਹਾਦਸੇ ਵਿਚ ਵਾਹਨ ਹੋਏ ਚਕਨਾਚੂਰ
ਵਿਦੇਸ਼ ਭੇਜਣ ਦੇ ਨਾਂਅ ’ਤੇ ਕਰੋੜਾਂ ਦੀ ਠੱਗੀ ਮਾਰਨ ਵਾਲਾ ਟਰੈਵਲ ਏਜੰਟ ਕਾਬੂ
ਲੁਧਿਆਣਾ ਸੀ.ਆਈ.ਏ. ਨੇ ਕੀਤੀ ਕਾਰਵਾਈ
35 ਲੱਖ ਲਗਾ ਕੇ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
11 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ ਨੌਜਵਾਨ
ਪੀ.ਆਰ.ਟੀ.ਸੀ. ਬੱਸ ਦੀ ਲਪੇਟ ਵਿਚ ਆਉਣ ਕਾਰਨ 2 ਭਰਾਵਾਂ ਦੀ ਮੌਤ, ਪਟਿਆਲਾ ’ਚ ਵਾਪਰਿਆ ਹਾਦਸਾ
ਦੇਵੀਗੜ੍ਹ ਰੋਡ ’ਤੇ ਵਾਪਰਿਆ ਹਾਦਸਾ, ਬੱਸ ਡਰਾਈਵਰ ਫਰਾਰ
ਸੱਪ ਦੇ ਡੰਗਣ ਨਾਲ ਦੋ ਲੋਕਾਂ ਦੀ ਹੋਈ ਮੌਤ
ਝੋਨੇ ਨੂੰ ਪਾਣੀ ਲਾ ਰਹੇ ਕਿਸਾਨ ਗੁਰਮੇਲ ਸਿੰਘ ਨੂੰ ਸੱਪ ਨੇ ਡੰਗਿਆ