Punjab
ਮੋਬਾਈਲ ਚੋਰੀ ਦੀ ਸ਼ਿਕਾਇਤ ਕਰਨ 'ਤੇ ਕੀਤਾ ਵਿਅਕਤੀ ਦਾ ਕਤਲ
ਤੇਜ਼ਧਾਰ ਹਥਿਆਰ ਨਾਲ ਦਿਤਾ ਵਾਰਦਾਤ ਨੂੰ ਅੰਜਾਮ
ਪੰਜਾਬ ਕਾਂਗਰਸ ਵਿਚ ਸਿਆਸੀ ਧੜੇਬੰਦੀ ਹੋ ਚੁੱਕੀ ਹੈ : ਅਸ਼ਵਨੀ ਸੇਖੜੀ
ਕਿਹਾ, ਕਾਂਗਰਸ ਦੇ 80 ਫ਼ੀ ਸਦੀ ਵਰਕਰਾਂ ਦਾ ਪਾਰਟੀ 'ਚ ਦਮ ਘੁਟ ਰਿਹਾ ਹੈ, ਕੋਈ ਵੀ ਪਾਰਟੀ ਵਿਚ ਨਹੀਂ ਰਹਿਣਾ ਚਾਹੁੰਦਾ
ਫਿਰੋਜ਼ਪੁਰ 'ਚ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, 62 ਸਾਲਾ ਸਾਬਕਾ ਫੌਜੀ ਦੀ ਮੌਤ
ਕਾਰ ਚਾਲਕ ਮੌਕੇ ਤੋਂ ਹੋਇਆ ਫਰਾਰ
ਕੈਨੇਡਾ 'ਚ ਪੰਜਾਬੀ ਨੌਜਵਾਨ ਨੂੰ ਕੁੱਟ-ਕੁੱਟ ਮਾਰਿਆ, ਨਵਾਂਸ਼ਹਿਰ ਦਾ ਰਹਿਣ ਵਾਲਾ ਸੀ ਮ੍ਰਿਤਕ
2021 ਲਈ ਉਚੇਰੀ ਸਿੱਖਿਆ ਲਈ ਗਿਆ ਸੀ ਵਿਦੇਸ਼
ਅਸ਼ਵਨੀ ਸੇਖੜੀ ਦੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ 'ਤੇ ਪ੍ਰਤਾਪ ਸਿੰਘ ਬਾਜਵਾ ਦਾ ਤੰਜ਼
ਕਿਹਾ, ਬਸੰਤੀ ਦੇ ਟਾਂਗੇ 'ਤੇ ਚੜ੍ਹਨ ਲਈ ਇਕ ਹੋਰ ਸਵਾਰੀ ਦਿੱਲੀ ਦੇ ਟਾਂਗਾ ਸਟੇਸ਼ਨ 'ਤੇ ਪਹੁੰਚ ਰਹੀ ਹੈ
ਪੁਲਿਸ ਹਿਰਾਸਤ 'ਚੋਂ ਫਰਾਰ ਹੋਏ ਗੈਂਗਸਟਰ ਮਾਮਲੇ 'ਚ ਵੱਡੀ ਕਾਰਵਾਈ
ਇਕ ASI ਸਮੇਤ 5 ਪੁਲਿਸ ਮੁਲਾਜ਼ਮਾਂ 'ਤੇ FIR
'ਚਿੱਟੇ' ਨੇ ਬੁਝਾਇਆ ਘਰ ਦਾ ਚਿਰਾਗ਼
ਨਸ਼ੇ ਦਾ ਟੀਕਾ ਲਗਾਉਣ ਕਾਰਨ ਹੋਈ ਮੌਤ
ਕਾਂਗਰਸ ਆਗੂ ਅਸ਼ਵਨੀ ਸੇਖੜੀ ਅੱਜ ਭਾਜਪਾ ਵਿਚ ਹੋਣਗੇ ਸ਼ਾਮਲ : ਸੂਤਰ
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿਚ ਫੜਗੇ ਭਾਜਪਾ ਦਾ ਪੱਲਾ
ਕਰੰਟ ਲੱਗਣ ਨਾਲ ਬੱਚੇ ਦੀ ਮੌਤ, ਅੰਬ ਤੋੜਦੇ ਸਮੇਂ ਵਾਪਰਿਆ ਹਾਦਸਾ
ਮਾਪਿਆਂ ਦਾ ਇਲਕੌਤਾ ਪੁੱਤਰ ਸੀ ਮ੍ਰਿਤਕ
ਮੌਸਮ ਵਿਭਾਗ ਵਲੋਂ ਅੱਜ ਪੰਜਾਬ 'ਚ ਯੈਲੋ ਅਲਰਟ ਜਾਰੀ, ਹੜ੍ਹ ਦੀ ਲਪੇਟ 'ਚ ਆਏ ਸੂਬੇ ਦੇ14 ਜ਼ਿਲ੍ਹੇ
ਮਾਨਸਾ ਦੇ 48 ਪਿੰਡਾਂ ਵਿਚ ਹੜ੍ਹ ਦਾ ਖ਼ਤਰਾ , ਫ਼ੌਜ ਅਤੇ NDRF ਨੇ ਸੰਭਾਲਿਆ ਮੋਰਚਾ