Punjab
ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਸਾਰਿਆਂ ਲਈ ਹੋਵੇਗਾ ਮੁਫ਼ਤ, CM ਮਾਨ ਵਿਧਾਨ ਸਭਾ 'ਚ ਪੇਸ਼ ਕਰਨਗੇ ਪ੍ਰਸਤਾਵ
ਸਿੱਖ ਗੁਰੁਦਵਾਰਾ ਐਕਟ 1925 'ਚ ਜੋੜੀ ਜਾਵੇਗੀ ਇਕ ਨਵੀਂ ਧਾਰਾ
ਫਿਰੋਜ਼ਪੁਰ 'ਚ ਇਨਸਾਨੀਅਤ ਹੋਈ ਸ਼ਰਮਸਾਰ, ਵਿਆਹੁਤਾ ਨਾਲ ਕੀਤਾ ਸਮੂਹਿਕ ਬਲਾਤਕਾਰ
ਮੁਲਜ਼ਮਾਂ ਨੇ ਪਹਿਲਾਂ ਪੀੜਤਾ ਨੂੰ ਕਾਰ 'ਚ ਬਿਠਾਇਆ
ਕੰਬਾਇਨ ਤੋਂ ਹੇਠਾਂ ਡਿੱਗਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ
ਦੋ ਮਾਸੂਮ ਬੱਚਿਆਂ ਦਾ ਪਿਤਾ ਸੀ ਮ੍ਰਿਤਕ ਨੌਜਵਾਨ
ਪੰਜਾਬ 'ਚ ਮਿਆਰੀ ਬੀਜਾਂ, ਕੀਟਨਾਸ਼ਕਾਂ ਤੇ ਖਾਦਾਂ ਦੀ ਵਿਕਰੀ ਯਕੀਨੀ ਬਣਾਉਣ ਲਈ ਸੱਤ ਫਲਾਇੰਗ ਸਕੁਐਡ ਟੀਮਾਂ ਗਠਿਤ
ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨਿਯਮਤ ਤੌਰ 'ਤੇ ਖੇਤੀ ਉਤਪਾਦਾਂ ਦੀ ਗੁਣਵੱਤਾ ਦੀ ਜਾਂਚ ਕਰਨਗੀਆਂ : ਗੁਰਮੀਤ ਸਿੰਘ ਖੁੱਡੀਆਂ
1947 ਦੀ ਵੰਡ ਵੇਲੇ ਵਿਛੜਿਆਂ ਦਾ ਹੋਇਆ ਮੇਲ
ਲਗਭਗ 76 ਸਾਲ ਬਾਅਦ ਬੀਬੀ ਹਸਮਤ ਪਹੁੰਚੇ ਅਪਣੇ ਜੱਦੀ ਪਿੰਡ ਖਡੂਰ ਸਾਹਿਬ
ਮੋਗਾ ਲੁੱਟ ਅਤੇ ਕਤਲਕਾਂਡ ਦੇ ਮੁਲਜ਼ਮ ਕਾਬੂ, ਵਾਰਦਾਤ ਮੌਕੇ ਵਰਤੇ ਹਥਿਆਰ ਵੀ ਬਰਾਮਦ
ਪੁਲਿਸ ਨੇ 4 ਮੁਲਜ਼ਮ ਕੀਤੇ ਗ੍ਰਿਫ਼ਤਾਰ
ਹੁਸ਼ਿਆਰਪੁਰ ਪੁਲਿਸ ਨੇ ਬੰਬੀਹਾ ਗੈਂਗ ਦੇ 4 ਮੈਂਬਰ ਨੂੰ ਕੀਤਾ ਗ੍ਰਿਫਤਾਰ
ਫਿਰੌਤੀ ਨਾ ਮਿਲਣ 'ਤੇ ਨਰਾਇਣ ਜਵੈਲਰਜ਼ ਦੀ ਦੁਕਾਨ 'ਤੇ ਚਲਾਈਆ ਸਨ ਗੋਲੀਆਂ, ਮਾਸਟਰਮਾਈਂਡ ਸਮੇਤ 3 ਫਰਾਰ
ਪਟਿਆਲਾ: ਫੌਜੀ ਦੀ ਦਲੇਰੀ ਨੂੰ ਸਲਾਮ, ਨਹਿਰ 'ਚ ਡੁੱਬ ਰਹੀ ਬੱਚੀ ਨੂੰ ਸੁਰੱਖਿਅਤ ਕੱਢਿਆ ਬਾਹਰ
ਬੱਚੀ ਦੀ ਹਾਲਤ ਖ਼ਤਰੇ ਤੋਂ ਬਾਹਰ
ਫਰੀਦਕੋਟ 'ਚ 40 ਗ੍ਰਾਮ ਹੈਰੋਇਨ ਤੇ 200 ਰੁਪਏ ਦੀ ਡਰੱਗ ਮਨੀ ਨਸ਼ਾ ਤਸਕਰ ਕਾਬੂ
ਨਾਕੇ 'ਤੇ ਚੈਕਿੰਗ ਦੌਰਾਨ ਫੜਿਆ ਮੁਲਜ਼ਮ
ਜਾਣੋ, ਬੱਚਿਆਂ ਨੂੰ ਹੱਥਾਂ ਦੀ ਸਫਾਈ ਲਈ ਕਿਹੜੀਆਂ ਆਦਤਾਂ ਸਿਖਾਉਣੀਆਂ ਚਾਹੀਦੀਆਂ ਹਨ
ਸੈਨੇਟਾਈਜ਼ਰ ਦੀ ਵਰਤੋਂ ਬਹੁਤ ਜ਼ਿਆਦਾ ਨਾ ਕਰੋ।