Punjab
ਨਗਰ ਨਿਗਮ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੇ ਕਈ ਅਕਾਲੀ-ਕਾਂਗਰਸੀ ਕੌਂਸਲਰ ‘ਆਪ’ ਵਿੱਚ ਸ਼ਾਮਲ
'ਆਪ' ਸਰਕਾਰ ਦੇ 6 ਮਹੀਨਿਆਂ ਦੇ ਕਾਰਜਕਾਲ ਤੋਂ ਪੰਜਾਬ ਦੇ ਲੋਕ ਬਹੁਤ ਪ੍ਰਭਾਵਿਤ - ਲਾਲਚੰਦ ਕਟਾਰੂਚੱਕ
ਟਾਂਡਾ 'ਚ ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਧੀ ਸਾਹਮਣੇ ਮਾਂ ਨੇ ਤੋੜਿਆ ਦਮ
ਚਾਚਾ ਭਤੀਜੀ ਗੰਭੀਰ ਰੂਪ ਵਿਚ ਜ਼ਖਮੀ
CMO ਪਟਿਆਲਾ ਦੀ 6 ਵਿੱਘੇ 10 ਬਿਸਵਾ ਜ਼ਮੀਨ 'ਤੇ ਸਰਕਾਰ ਨਹੀਂ ਸਾਬਤ ਕਰ ਸਕੀ ਮਾਲਿਆਨਾ ਹੱਕ
ਸਾਰੇ ਆਰੋਪੀ ਹੋਏ ਬਰੀ
ਅੰਮ੍ਰਿਤਸਰ ਕਸਟਮ ਵਿਭਾਗ ਨੇ ਸਪਾਈਸ ਜੈੱਟ ਦੇ ਦੋ ਕਰਮਚਾਰੀਆਂ ਨੂੰ 1.015 ਕਿਲੋਗ੍ਰਾਮ ਸੋਨੇ ਸਮੇਤ ਕੀਤਾ ਕਾਬੂ
50 ਲੱਖ ਤੋਂ ਵੱਧ ਹੈ ਬਰਾਮਦ ਸੋਨੇ ਦੀ ਕੀਮਤ
ਪਨਗ੍ਰੇਨ ’ਚ ਕਰੋੜਾਂ ਦਾ ਕਣਕ ਘੁਟਾਲਾ: ਵਿਜੀਲੈਂਸ ਵੱਲੋਂ 13 ਇੰਸਪੈਕਟਰਾਂ ਖ਼ਿਲਾਫ਼ ਕੇਸ ਦਰਜ
ਐਫਆਈਆਰ ਅਨੁਸਾਰ ਇਹ ਅਧਿਕਾਰੀ ਦਸੰਬਰ 2013 ਤੋਂ ਮਾਰਚ 2016 ਤੱਕ ਸਮਾਣਾ ਦੇ ਵੱਖ-ਵੱਖ ਜ਼ੋਨਾਂ ਦੇ ਇੰਚਾਰਜ ਰਹੇ ਹਨ।
ਕੈਬਨਿਟ ਮੰਤਰੀ ਮੀਤ ਹੇਅਰ ਨੇ ਪਰਾਲੀ ਦੀ ਅਦਾਇਗੀ ਦੇ ਬਦਲੇ ਕਿਸਾਨਾਂ ਨੂੰ ਵੰਡੇ 3 ਕਰੋੜ ਰੁਪਏ ਦੇ ਚੈੱਕ
ਵਾਤਾਵਰਣ ਤੇ ਸਾਇੰਸ ਤਕਨਾਲੋਜੀ ਮੰਤਰੀ ਵੱਲੋਂ ਸ਼ਾਹਪੁਰ ਵਿਖੇ ਪਰਾਲੀ ਤੋਂ ਬਿਜਲੀ ਪੈਦਾ ਕਰਨ ਵਾਲੇ ਪ੍ਰਾਜੈਕਟ ਦਾ ਦੌਰਾ
ਇਨਸਾਨੀਅਤ ਸ਼ਰਮਸਾਰ: ਕਲਯੁਗੀ ਪਿਓ ਨੇ ਆਪਣੀ ਹੀ 8 ਸਾਲਾ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਪੁਲਿਸ ਨੇ ਮਾਮਲਾ ਕੀਤਾ ਦਰਜ
ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ, ਅੰਮ੍ਰਿਤਸਰ 'ਚ ਫਿਰ ਵੇਖਿਆ ਗਿਆ ਡ੍ਰੋਨ
BSF ਨੇ ਚਲਾਇਆ ਸਰਚ ਅਭਿਆਨ
ਅੱਜ ਦਾ ਹੁਕਮਨਾਮਾ ( 15 ਸਤੰਬਰ 2022)
ਸੋਰਠਿ ਮਹਲਾ ੫ ਘਰੁ ੧ ਅਸਟਪਦੀਆ
ADGP ਅਰਪਿਤ ਸ਼ੁਕਲਾ ਨੇ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡਾਂ ਦਾ ਕੀਤਾ ਦੌਰਾ
ਲਿਆ ਸਥਿਤੀ ਦੀ ਜਾਇਜ਼ਾ