Punjab
ਹੁਣ ਹਜ਼ਰਤ ਨਿਜ਼ਾਮੁਦੀਨ ਦਰਗਾਹ 'ਚ ਔਰਤਾਂ ਦੇ ਦਾਖ਼ਲੇ ਲਈ ਅਦਾਲਤ ਤਕ ਪਹੁੰਚ
ਕੇਰਲ ਦੇ ਸ਼ਬਰੀਮਾਲਾ ਮੰਦਰ ‘ਚ ਔਰਤਾਂ ਦੇ ਦਾਖ਼ਲੇ ਦੀ ਮੰਜ਼ੂਰੀ ਮਿਲਣ ਤੋਂ ਬਾਅਦ ਹੁਣ ਹਜ਼ਰਤ ਨਿਜ਼ਾਮੁਦੀਨ ਦੀ ਦਰਗਾਹ ‘ਚ ਮਹਿਲਾਵਾਂ ਦੇ...
ਅਰੁਣਾਚਲ ਪ੍ਰਦੇਸ਼ ‘ਚ ਫਾਜ਼ਿਲਕਾ ਦਾ ਜਵਾਨ ਸ਼ਹੀਦ, ਖ਼ਬਰ ਮਿਲਦੇ ਹੀ ਪਿੰਡ ‘ਚ ਸੋਗ ਦੀ ਲਹਿਰ
ਪਿੰਡ ਇਸਲਾਮਵਾਲਾ ਦਾ ਇਕ ਫ਼ੌਜੀ ਸ਼ਨਿਚਰਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿਚ ਨਕਸਲੀਆਂ ਨਾਲ ਹੋਈ ਮੁੱਠਭੇੜ ਵਿਚ ਸ਼ਹੀਦ ਹੋ...
ਮੈਂ ਇਕ ਭੁੱਲ ਦੱਸ ਕੇ, ਭੁੱਲਾਂ ਨੂੰ ਲੜਾਉਣਾ ਨਹੀਂ ਚਾਹੁੰਦਾ : ਦਲਜੀਤ ਚੀਮਾ
ਅਕਾਲੀ ਦਲ ਵਲੋਂ ਭੁੱਲਾਂ ਚੁੱਕਾਂ ਦੀ ਖ਼ਿਮਾ ਯਾਚਨਾ ਕੀਤੇ ਜਾਣ ਤੋਂ ਬਾਅਦ ਹਰ ਅਕਾਲੀ ਲੀਡਰ ਵਲੋਂ ਮੁਆਫ਼ੀ ਦਾ ਜ਼ਿਕਰ ਤਾਂ ਕੀਤਾ ਜਾ ਰਿਹੈ...
ਬਾਦਲ ਕਰਨ 10 ਸਾਲ ਸੇਵਾ ਫ਼ਿਰ ਸ਼ਾਇਦ ਲੋਕ ਕਰ ਦੇਣ ਮਾਫ: ਸਿੱਧੂ
ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਇੰਨੇ ਗੁਨਾਹ ਕੀਤੇ ਨੇ ਕਿ ਜੇਕਰ ਉਹ ਲਗਾਤਾਰ 10 ਸਾਲ ਤੱਕ ਜੇ ਇਵੇਂ ਹੀ ਸੇਵਾ ਕਰਦੇ ਰਹਿਣ ਤਾਂ...
ਚੌਟਾਲੇ ਵਰਗੇ ਜੇਲ੍ਹ 'ਚ ਜਾ ਸਕਦੇ ਨੇ ਤਾਂ ਪੰਜਾਬ ਦੇ ਸਿਆਸਤਦਾਨ ਕਿਉਂ ਨਹੀਂ: ਬੈਂਸ
ਜੇ ਹਰਿਆਣਾ ‘ਚ ਘਪਲਾ ਕਰ ਚੌਟਾਲੇ ਵਰਗੇ ਜੇਲ੍ਹ ‘ਚ ਜਾ ਸਕਦੇ, ਜੇ ਲਾਲੂ ਪ੍ਰਸ਼ਾਦ ਯਾਦਵ ਵਰਗੇ ਘੁਟਾਲੇ ਕਰ ਜੇਲ੍ਹ ਜਾ ਸਕਦੇ ਨੇ ਤਾਂ...
ਮੁਆਫ਼ੀ ਮੰਗ ਲਈ ਪਰ ਗ਼ਲਤੀ ਨਹੀਂ ਦੱਸੀ, ਵਾਰ-ਵਾਰ ਟਾਲਦੇ ਰਹੇ ਪੱਤਰਕਾਰਾਂ ਦੇ ਸਵਾਲ
ਸ੍ਰੀ ਦਰਬਾਰ ਸਾਹਿਬ ਵਿਖੇ ਖ਼ਿਮਾ ਯਾਚਨਾ ਦੀ ਅਰਦਾਸ ਮਗਰੋਂ ਪੱਤਰਕਾਰਾਂ ਦੇ ਸਵਾਲਾਂ ਵਿਚ ਘਿਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ...
ਫਿਰੋਜ਼ਪੁਰ ‘ਚ ਟਰੇਸ ਹੋਈ ਪਾਕਿ ਕਾਲ, 6 ਦਿਨ ਤੋਂ ਸੀਲ ਹੈ ਮਮਦੋਟ, ਭਾਲ ਮੁਹਿੰਮ ਜਾਰੀ
ਪੰਜਾਬ ਵਿਚ ਇਕ ਪਾਕਿਸਤਾਨੀ ਕਾਲ ਟਰੇਸ ਕੀਤੀ ਗਈ ਹੈ, ਜਿਸ ਨੂੰ ਦੇਸ਼ ਦੀ ਸੁਰੱਖਿਆ ਨਾਲ ਜੋੜ ਕੇ ਵੇਖਿਆ ਜਾ...
ਬਾਦਲਾਂ ਸਮੇਤ ਸਮੁੱਚੇ ਅਕਾਲੀ ਦਲ ਦੀ ਖ਼ਿਮਾ ਯਾਚਨਾ ਲਈ ਹੋਈ ਅਰਦਾਸ
ਸ਼੍ਰੋਮਣੀ ਅਕਾਲੀ ਦਲ ਵਲੋਂ ਅਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਯਾਚਨਾ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਰਖਵਾਏ...
ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਤ ਤਰਸਿੱਕਾ ਵਿਖੇ ਹੋਏ ਸਮਾਗਮ ਦੌਰਾਨ ਪਾਸ ਮਤੇ
ਬਾਦਲ ਪਰਵਾਰ ਦਰਬਾਰ ਸਾਹਿਬ ਵਿਖੇ ਭੁੱਲਾਂ ਬਖਸ਼ਾਉਣ ਦੀ ਆੜ ਵਿਚ ਅਪਰਾਧਾਂ 'ਤੇ ਪਰਦਾ ਪਾਉਣ ਲਈ ਹਾਜ਼ਰ ਹੋਇਆ..........
ਰਾਜਨੀਤੀ ਤੋਂ ਸੰਨਿਆਸ ਲੈਣ ਬਾਦਲ ਪਰਵਾਰ : ਸਾਧੂ ਸਿੰਘ ਧਰਮਸੋਤ
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ....