Punjab
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪਾਣੀ ਪੀਣਾ ਕੀਤਾ ਗਿਆ ਬੰਦ
ਡੱਲੇਵਾਲ ਦੀ ਜਥੇਬੰਦੀ ਬੀਕੇਯੂ ਏਕਤਾ ਸਿੱਧੂਪੁਰ ਨੇ ਸਾਂਝੀ ਕੀਤੀ ਜਾਣਕਾਰੀ
Punjab News : ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ- ਮੈਂ ਆਪਣੇ ਸਾਰੇ ਅਹੁਦੇ ਛੱਡ ਕੇ ਕਿਸਾਨਾਂ ਨਾਲ ਰੋਸ ਪ੍ਰਦਰਸ਼ਨ ਕਰਨ ਲਈ ਤਿਆਰ ਹਾਂ
Punjab News : ਕਿਹਾ- ਮੈਂ ਖੁਦ ਕਿਸਾਨ ਹਾਂ, ਤੁਸੀਂ ਮੈਨੂੰ ਦਿੱਲੀ 'ਚ ਕੋਈ ਜਗ੍ਹਾ ਦੱਸੋ, ਮੈਂ ਤੁਹਾਡੇ ਨਾਲ ਕੇਂਦਰ ਸਰਕਾਰ ਖਿਲਾਫ ਹੜਤਾਲ 'ਤੇ ਬੈਠਾਂਗਾ
Moga News : ਕਿਸਾਨ ਆਗੂਆਂ ਨੇ ਡੀਸੀ ਦਫ਼ਤਰਾਂ ਦੇ ਸਾਹਮਣੇ ਦਿੱਤਾ ਧਰਨਾ, ਪੁਲਿਸ ਅਤੇ ਕਿਸਾਨਾਂ ਵਿਚਕਾਰ ਹੋਈ ਝੜਪ
Moga News : ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਭਗਵੰਤ ਮਾਨ ਸਰਕਾਰ ਨੇ ਜਮਹੂਰੀ ਅਧਿਕਾਰਾਂ ਦੀ ਉਲੰਘਣਾ ਕੀਤੀ
Punjab News : ਜੇਕਰ ਕਿਸਾਨ ਦਿੱਲੀ ’ਚ ਵਿਰੋਧ ਪ੍ਰਦਰਸ਼ਨ ਕਰਦੇ ਹਨ, ਤਾਂ ਅਸੀਂ ਉਨ੍ਹਾਂ ਦਾ ਸਮਰਥਨ ਕਰਾਂਗੇ : ਡਾ. ਬਲਬੀਰ ਸਿੰਘ
Punjab News : ਕਿਹਾ -ਆਮ ਆਦਮੀ ਪਾਰਟੀ ਨੇ ਹਮੇਸ਼ਾ ਕਿਸਾਨਾਂ ਦਾ ਸਾਥ ਦਿੱਤਾ
ਮੋਗਾ ਦੇ CIA ਸਟਾਫ਼ ਨੂੰ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਸਮੇਤ 4 ਵਿਅਕਤੀ ਕੀਤੇ ਕਾਬੂ
ਪੁਲਿਸ ਨੇ ਮਾਮਲਾ ਕੀਤਾ ਦਰਜ
ਬਠਿੰਡਾ CIA ਸਟਾਫ਼ ਨੂੰ ਮਿਲੀ ਸਫ਼ਲਤਾ, ਟਰੱਕ 'ਚੋਂ 10 ਕਿੱਲੋ ਅਫ਼ੀਮ ਹੋਈ ਬਰਾਮਦ
ਕਣਕ ਦੀਆਂ ਬੋਰੀਆਂ 'ਚ ਲੁਕਾ ਕੇ ਲਿਆਂਦੀ ਜਾ ਰਹੀ ਸੀ ਅਫ਼ੀਮ
MP ਮਲਵਿੰਦਰ ਸਿੰਘ ਕੰਗ ਨੇ ਕਾਂਗਰਸ ਨੂੰ ਕੀਤੇ ਤਿੱਖੇ ਸਵਾਲ
ਕਾਂਗਰਸ ਨੇ ਲੋਕ ਸਭਾ ਵਿੱਚ ਕਿਸਾਨਾਂ ਦਾ ਮੁੱਦਾਂ ਕਿਉ ਨਹੀਂ ਚੁੱਕਿਆ?
Shambhu Border News : 13 ਮਹੀਨਿਆਂ ਬਾਅਦ ਖੁੱਲ੍ਹਿਆ ਸ਼ੰਭੂ ਬਾਰਡਰ, ਇੱਕ ਪਾਸੇ ਵਾਲੀ ਸੜਕ ’ਤੇ ਹੋਈ ਆਵਾਜਾਈ ਸ਼ੁਰੂ
Shambhu Border News : ਅੰਬਾਲਾ ਤੋਂ ਰਾਜਪੁਰਾ ਆਉਣ ਵਾਲੀ ਲੇਨ ਖੋਲ੍ਹੀ
Bhawanigarh News : ਭਵਾਨੀਗੜ੍ਹ ’ਚ ਕਿਸਾਨ ਯੂਨੀਅਨ ਸਿੱਧੂਪੁਰ ਨੇ ਕੀਤਾ ਨੈਸ਼ਨਲ ਹਾਈਵੇ ਜਾਮ
Bhawanigarh News : ਚਲਦੇ ਪ੍ਰਦਰਸ਼ਨ ’ਚ ਪੁਲਿਸ ਨੇ ਚੁੱਕੇ ਧਰਨਾਕਾਰੀ, ਕਿਸਾਨਾਂ ਨੂੰ ਬੱਸਾਂ ’ਚ ਬਿਠਾ ਕੇ ਲੈ ਗਈ ਪੁਲਿਸ
Punjab News : ਹਾਈਵੇ ਬੰਦ ਹੋਣ ਕਾਰਨ ਪੰਜਾਬ ਨੂੰ ਹੋ ਰਿਹੈ ਸੀ ਨੁਕਸਾਨ : ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ
Punjab News : ਅਸੀਂ ਹਮੇਸ਼ਾ ਕਿਸਾਨਾਂ ਨਾਲ ਖੜ੍ਹੇ ਹਾਂ, ਸਾਨੂੰ ਆਪਣੇ ਬਾਰਡਰ ਬੰਦ ਨਹੀਂ ਕਰਨੇ ਚਾਹੀਦੈ, ਇਸ ਨਾਲ ਪੰਜਾਬ ਨੂੰ ਕਰੋੜਾਂ ਦਾ ਘਾਟਾ ਪਿਆ