Punjab
ਅਮਰੀਕਾ ਵਿਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ
ਰੁਜ਼ਗਾਰ ਲਈ ਵਿਦੇਸ਼ ਗਿਆ ਸੀ ਮ੍ਰਿਤਕ
ਇਕ ਪਰਿਵਾਰ ਦੀ ਪ੍ਰਧਾਨਗੀ ਬਚਾਉਣ ਲਈ ਸਾਰੇ ਪੰਥ ਨੂੰ ਛਿੱਕੇ ਉੱਤੇ ਟੰਗ ਦਿੱਤਾ: ਜਗਦੀਪ ਸਿੰਘ ਕਾਹਲੋਂ
'ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦਾ ਹੈ ਨਾ ਕਿ ਬਾਦਲ ਪਰਿਵਾਰ ਦਾ'
ਸੌਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦੇਣ ਵਾਲੇ ਜਥੇਦਾਰ ਬਾਦਲਾਂ ਨੂੰ ਬੈਠਦੇ ਹਨ ਫਿੱਟ: ਭਾਈ ਹਰਜਿੰਦਰ ਸਿੰਘ ਮਾਝੀ
'ਹੁਣ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾਮੁਕਤੀ ਦਾ ਵਿਧੀ ਵਿਧਾਨ ਬਣੇ'
ਵੈਦਾਂ ਦੇ ਪ੍ਰਚਾਰ ਕਾਰਨ ਪੰਜਾਬ ’ਚ ਵਗਣ ਲਗਿਆ ਕਾਮ ਰੂਪੀ ਸੱਤਵਾਂ ਦਰਿਆ : ਮਹਿਰੋਂ
ਸਰਪੰਚਾਂ ਨੂੰ ਸਮਾਜ ’ਚ ਆਈ ਨਜਾਇਜ਼ ਸਬੰਧਾਂ ਦੀ ਕੁਰੀਤੀ ਖ਼ਤਮ ਦਾ ਦਿਤਾ ਹੋਕਾ
ਇਕ ਪ੍ਰਵਾਰ ਨੂੰ ਬਚਾਉਣ ਲਈ ਸਿੱਖ ਕੌਮ ਨਾਲ ਵਿਸਾਹਘਾਤ ਕਰ ਰਹੀ ਹੈ ਸ਼੍ਰੋਮਣੀ ਕਮੇਟੀ : ਪੰਥਕ ਵਿਦਵਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਇਹ ਮੰਦਭਾਗਾ ਫ਼ੈਸਲਾ
ਤਸਕਰੀ ਦੇ ਮੁਲਜ਼ਮਾਂ ਨੇ ਹਾਈ ਕੋਰਟ ਦਾ ਖੜਕਾਇਆ ਕੁੰਡਾ
ਨਸ਼ਾ ਤਸਕਰੀ ਵਿਚ ਹੀ ਫਸੇ ਲੋਕਾਂ ਦੇ ਉਨ੍ਹਾਂ ਦੇ ਗੁਆਂਢ ਵਿਚ ਬਣੇ ਮਕਾਨ ਬਗੈਰ ਨੋਟਿਸ ਦਿਤੇ ਢਾਹ ਦਿਤੇ
ਅਹੁਦੇ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਬੋਲੇ ਗਿਆਨੀ ਰਘਬੀਰ ਸਿੰਘ, ਕਿਹਾ-ਗੁਰੂ ਦੇ ਹੁਕਮ ਵਿਚ ਰਾਜ਼ੀ ਹਾਂ
ਕਿਹਾ-ਜਿੰਨਾ ਚਿਰ ਗੁਰੂ ਦਾ ਹੁਕਮ ਵਰਤਦਾ ਓਨਾ ਚਿਰ ਹੀ ਸੇਵਾ ਕਰ ਸਕਦੇ ਹਾਂ-ਗਿਆਨੀ ਰਘਬੀਰ ਸਿੰਘ
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕਰੋੜਾਂ ਦੀ ਹੈਰੋਇਨ ਸਮੇਤ 6 ਨਸ਼ਾ ਤਸਕਰ ਗ੍ਰਿਫ਼ਤਾਰ
07 ਕਿੱਲੋ 508 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਬਰਾਮਦ
Punjab Weather Update: ਪੰਜਾਬ 'ਚ ਹੁਣ ਹੋਰ ਵਧੇਗੀ ਠੰਢ, 2 ਦਿਨ ਮੀਂਹ ਪੈਣ ਦੀ ਸੰਭਾਵਨਾ
Punjab Weather Update: ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 3 ਦਿਨਾਂ 'ਚ ਤਾਪਮਾਨ 4 ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ।
ਕੰਪਨੀਆਂ ਤੋਂ ਤੰਗ ਹੋ ਕੇ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਪਾਈ ਭਾਵੁਕ ਪੋਸਟ, ਕਿਹਾ-ਮੈਨੂੰ ਰੋਟੀ ਜੋਗੀ ਤਾਂ ਛੱਡ ਦਿਓ।
ਕਿਹਾ-ਕੁਝ ਕੰਪਨੀਆਂ ਮੇਰੇ ਨਾਲ ਇਕਰਾਰਨਾਮੇ ਦਾ ਝੂਠਾ ਦਾਅਵਾ ਕਰ ਰਹੀਆਂ, ਮੈਂ ਸੁਤੰਤਰ ਕਲਾਕਾਰ ਹਾਂ, ਮੈਂ ਕਿਸੇ ਨਾਲ ਇਕਰਾਰਨਾਮੇ ਵਿਚ ਬੱਝੀ ਨਹੀਂ