Punjab
ਪੁਲਿਸ ਨੇ ਕੰਚਨਪ੍ਰੀਤ ਕੌਰ ਨੂੰ ਕੀਤਾ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਮਜੀਠਾ ਪੁਲਿਸ ਨੇ 6 ਘੰਟੇ ਕੀਤੀ ਪੁੱਛਗਿੱਛ ਮਗਰੋੇਂ ਗ੍ਰਿਫ਼ਤਾਰ
UAPA ਮਾਮਲੇ 'ਚ ਕੈਦ ਕੱਟ ਰਹੇ ਪ੍ਰਿਤਪਾਲ ਸਿੰਘ ਬੱਤਰਾ ਨੂੰ ਰਾਹਤ
ਹਾਈਕੋਰਟ ਨੇ ਪ੍ਰਿਤਪਾਲ ਬੱਤਰਾ ਨੂੰ ਸ਼ਰਤਾਂ ਤਹਿਤ ਦਿੱਤੀ ਜ਼ਮਾਨਤ
ਵਾਹਗਾ ਸਰਹੱਦ 'ਤੇ ਵਿਅਕਤੀ ਦੀ ਮੌਤ, ਹੁਣ ਦੇਣਾ ਪਵੇਗਾ 60 ਲੱਖ ਰੁਪਏ ਮੁਆਵਜ਼ਾ
ਹਾਈ ਕੋਰਟ ਨੇ ਸਿੰਗਲ ਬੈਂਚ ਦੇ ਹੁਕਮਾਂ ਵਿਰੁੱਧ ਕੇਂਦਰ ਦੀ ਅਪੀਲ ਰੱਦ ਕਰ ਦਿੱਤੀ
ਹਾੜੀ ਮੰਡੀਕਰਨ ਸੀਜ਼ਨ 2026-27 ਲਈ ਤਿਆਰੀਆਂ ਸ਼ੁਰੂ
ਲਾਲ ਚੰਦ ਕਟਾਰੂਚੱਕ ਨੇ ਕਣਕ ਦੇ ਅਗਾਮੀ ਖਰੀਦ ਸੀਜ਼ਨ ਦਾ ਲਿਆ ਜਾਇਜ਼ਾ
ਕਾਂਗਰਸ ਨੇ ਰੋਡਵੇਜ਼ ਦੇ ਸਟਾਫ਼ ਨਾਲ ਪ੍ਰਗਟਾਇਆ ਸਮਰਥਨ; ਪੁਲਿਸ ਦੀ ਬੇਰਹਿਮੀ ਦੀ ਕੀਤੀ ਨਿੰਦਾ
ਕਿਹਾ: 'ਆਪ' ਚਾਹੁੰਦੀ ਹੈ ਕਿ ਟਰਾਂਸਪੋਰਟ ਵਿਭਾਗ ਪ੍ਰਾਈਵੇਟ ਆਪਰੇਟਰਾਂ ਦੇ ਮੈਨੇਜਰ ਵਜੋਂ ਕੰਮ ਕਰੇ
ਸਿਆਸਤ ਤੋਂ ਉਪਰ ਉਠ ਕੇ ਲੋਕਾਂ ਤੱਕ ਪਹੁੰਚਾਈਆਂ ਜਾਣ ਲੋਕ ਭਲਾਈ ਸਕੀਮਾਂ: ਅਸ਼ਵਨੀ ਸੇਖੜੀ
ਕੇਂਦਰ ਸਰਕਾਰ ਦੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਾਰੀਆਂ ਹੀ ਪਾਰਟੀਆਂ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਇੱਕਜੁੱਟ ਦੀ ਲੋੜ
4,500 ਕਰੋੜ ਰੁਪਏ ਦੇ ਨਿਵੇਸ਼ ਨਾਲ ਐੱਸ.ਸੀ.ਐੱਲ. ਮੋਹਾਲੀ ਦਾ ਆਧੁਨਿਕੀਕਰਣ ਕਰੇਗੀ ਸਰਕਾਰ : ਅਸ਼ਵਿਨੀ ਵੈਸ਼ਣਵ
ਪੰਜਾਬ ਸਰਕਾਰ ਤੋਂ ਇਸ ਵਿਸਥਾਰ ਲਈ 25 ਏਕੜ ਜ਼ਮੀਨ ਦੀ ਮੰਗ ਕੀਤੀ
Punjab 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ 14 ਦਸੰਬਰ ਨੂੰ ਪੈਣਗੀਆਂ ਵੋਟਾਂ
17 ਦਸੰਬਰ ਨੂੰ ਆਉਣਗੇ ਨਤੀਜੇ, ਸੂਬਾ ਚੋਣ ਕਮਿਸ਼ਨ ਰਾਜ ਕਮਲ ਚੌਧਰੀ ਨੇ ਕੀਤਾ ਐਲਾਨ
ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀਆਂ ਦਾ ਧਰਨਾ ਖ਼ਤਮ
ਵਿਦਿਆਰਥੀਆਂ ਨੇ ਵਾਈਸ ਚਾਂਸਲਰ ਦਫ਼ਤਰ ਦੇ ਗੇਟ ਖੋਲ੍ਹੇ
ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ 2025-26 ਲਈ ਮਿਤੀ 29 ਦਸੰਬਰ ਤੱਕ ਦੁਬਾਰਾ ਖੋਲ੍ਹਿਆ: ਡਾ.ਬਲਜੀਤ ਕੌਰ
2.70 ਲੱਖ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਦਾ ਟੀਚਾ ਮਿੱਥਿਆ: ਡਾ. ਬਲਜੀਤ ਕੌਰ