Punjab
Punjab weather Update: ਪੰਜਾਬ ਚ ਅੱਜ ਕਈ ਥਾਈਂ ਛਾਏ ਕਾਲੇ ਬੱਦਲ, ਅੰਮ੍ਰਿਤਸਰ 'ਚ ਪਿਆ ਮੀਂਹ, 6 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
Punjab weather Update: ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ 'ਚ ਮੀਂਹ ਦੀ ਭਵਿੱਖਬਾਣੀ
ਰਵਨੀਤ ਬਿੱਟੂ ਦਾ ਪ੍ਰਤਾਪ ਬਾਜਵਾ ਨੂੰ ਮੋੜਵਾਂ ਜਵਾਬ, ਕਿਹਾ-''ਲੋਕ ਇਨ੍ਹਾਂ ਨੂੰ ਪੰਜਾਬ 'ਚੋਂ ਬਾਹਰ ਕੱਢਣਾ ਚਾਹੁੰਦੇ"
''ਕਿਸਾਨਾਂ ਦਾ ਮੁੱਦਾ ਬਹੁਤ ਗੰਭੀਰ, ਇਸ ਨੂੰ ਲੈ ਕੇ ਖੇਤੀਬਾੜੀ ਮੰਤਰੀ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ ਤੇ ਸਾਕਾਰਾਤਮਕ ਢੰਗ ਨਾਲ ਗੱਲਬਾਤ ਹੋ ਰਹੀ ਹੈ।''
ਪਿਕਅੱਪ ਗੱਡੀ ਚਲਾ ਕੇ ਮਾਪਿਆਂ ਦਾ ਸਹਾਰਾ ਤੇ ਹੋਰਨਾਂ ਲਈ ਪ੍ਰੇਰਨਾ ਸਰੋਤ ਬਣੀ ਬਠਿੰਡਾ ਦੀ ਅਰਸ਼ਮ ਰਾਣੀ
ਪਿਤਾ ਦੇ ਬਿਮਾਰ ਹੋਣ ਤੋਂ ਬਾਅਦ ਘਰ ਦੀ ਪੂਰੀ ਜ਼ਿੰਮੇਵਾਰੀ ਅਪਣੇ ਮੋਢਿਆਂ ’ਤੇ ਲਈ
ਘਰ ਦੀ ਰਸੋਈ ਵਿਚ ਬਣਾਉ ਲੱਸਣ ਮੇਥੀ ਪਨੀਰ
ਖਾਣ ਵਿਚ ਹੁੰਦੈ ਬਹੁਤ ਸਵਾਦ
ਜੇਕਰ ਬਰਸਾਤੀ ਮੌਸਮ ’ਚ ਤੁਹਾਡੇ ਝੜਦੇ ਹਨ ਵਾਲ ਤਾਂ ਇਕ ਵਾਰ ਲਗਾਉ ਇਹ ਹੇਅਰ ਪੈਕ
ਸੱਭ ਤੋਂ ਪਹਿਲਾਂ ਨਿੰਮ ਦੀਆਂ ਪੱਤੀਆਂ ਨੂੰ ਧੋ ਕੇ ਬਲੈਂਡਰ ’ਚ ਪੇਸਟ ਬਣਾ ਲਉ। ਤੁਸੀਂ ਚਾਹੇ ਤਾਂ ਇਸ ਲਈ ਮਾਰਕੀਟ ਵਾਲਾ ਨਿੰਮ ਪਾਊਡਰ ਵੀ ਵਰਤੋਂ ਕਰ ਸਕਦੇ ਹੋ
ਚਿਹਰੇ ਨੂੰ ਠੰਢਕ ਪਹੁੰਚਾਉਣ ਦੇ ਨਾਲ-ਨਾਲ ਚਮਕਦਾਰ ਬਣਾਉਣਗੇ ਇਹ ਫ਼ੇਸਪੈਕ
ਕੁੜੀਆਂ ਬਹੁਤ ਤਰ੍ਹਾਂ ਦੇ ਬਿਊਟੀ ਨੁਕਤੇ ਅਤੇ ਸਨਸਕਰੀਨ ਆਦਿ ਦਾ ਇਸਤੇਮਾਲ ਕਰਦੀਆਂ ਹਨ ਜੋ ਉਨ੍ਹਾਂ ਦੀ ਚਮੜੀ ਨੂੰ ਕੋਈ ਖ਼ਾਸ ਫ਼ਾਇਦਾ ਨਹੀਂ ਪਹੁੰਚਾਉਂਦੇ।
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (25 ਫ਼ਰਵਰੀ 2025)
Ajj da Hukamnama Sri Darbar Sahib
ਅੰਮ੍ਰਿਤਸਰ ਵਿੱਚ ASI ਸਮੇਤ 3 ਮੁਲਾਜ਼ਮ ਬਰਖਾਸਤ, ਕਾਂਸਟੇਬਲ ਗ੍ਰਿਫ਼ਤਾਰ
ਰਿਸ਼ਵਤ ਮੰਗਣ ਦੇ ਦੋਸ਼ ਵਿੱਚ FIR ਦਰਜ, ADCP ਸਿਟੀ ਕਰਨਗੇ ਜਾਂਚ
ਅੰਮ੍ਰਿਤਸਰ ਵਿੱਚ ਟਰੈਵਲ ਏਜੰਟਾਂ ਵਿਰੁੱਧ ਪੁਲਿਸ ਕਾਰਵਾਈ, 72 ਕੇਂਦਰਾਂ ਦੀ ਜਾਂਚ
8 ਇਮੀਗ੍ਰੇਸ਼ਨ ਕੇਂਦਰਾਂ ਦੇ ਲਾਇਸੈਂਸ ਸ਼ੱਕੀ, ਜਾਂਚ ਸ਼ੁਰੂ
ਪੰਜਾਬ ਦੇ 7 ਜ਼ਿਲ੍ਹਿਆਂ ਦੇ DCs ਸਮੇਤ 8 IAS ਅਫ਼ਸਰਾਂ ਦਾ ਤਬਾਦਲਾ
8 ਆਈਏਐਸ ਅਫ਼ਸਰਾਂ ਦਾ ਤਬਾਦਲਾ