Punjab
ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪੁੱਤਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲੋਂ ਸਨਮਾਨ ਨਹੀਂ ਲੈਣਗੇ
ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ ਤੋਂ ਰੋਕਣ ਦੀ ਅਪੀਲ
Land pooling policy: ਲੈਂਡ ਪੂਲਿੰਗ ਨੀਤੀ ਬਾਰੇ ਮੰਤਰੀ ਅਮਨ ਅਰੋੜਾ ਨੇ ਪਾਇਆ ਚਾਨਣਾ, ਜਾਣੋ ਕਿਵੇਂ ਕਿਸਾਨਾਂ ਨੂੰ ਮਿਲੇਗਾ ਲਾਭ
'ਜੇ 50 ਏਕੜ ਕਿਸਾਨ ਜ਼ਮੀਨ ਦਿੰਦਾ ਹੈ ਤਾਂ 30 ਏਕੜ ਵਿਕਸਿਤ ਜ਼ਮੀਨ ਮਿਲੇਗੀ'
Punjab Congress: ਵਿਕਰਮਜੀਤ ਚੌਧਰੀ ਨੇ ਕਾਂਗਰਸ ’ਚ ਕੀਤੀ ਵਾਪਸੀ
ਸੂਬਾ ਪ੍ਰਧਾਨ ਰਾਜਾ ਵੜਿੰਗ ਤੇ ਹੋਰ ਆਗੂਆਂ ਨੇ ਕਰਵਾਇਆ ਸ਼ਾਮਿਲ
Operation Blue Star: ਸ੍ਰੀ ਦਰਬਾਰ ਸਾਹਿਬ ਵਿਖੇ ਫ਼ੌਜੀ ਹਮਲੇ ਦੌਰਾਨ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਕਰਵਾਏ ਦਰਸ਼ਨ
Operation Blue Star: ਅੰਮ੍ਰਿਤਸਰ ਵਿੱਚ 6000 ਪੁਲਿਸ ਮੁਲਾਜ਼ਮ ਤਾਇਨਾਤ
Firozpur Fort : ਭਾਰਤੀ ਫ਼ੌਜ ਨੇ ਦੋ ਸਦੀਆਂ ਤੋਂ ਵੱਧ ਸਮੇਂ ਬਾਅਦ ਇਤਿਹਾਸਕ ਫਿਰੋਜ਼ਪੁਰ ਕਿਲ੍ਹੇ ਨੂੰ ਜਨਤਾ ਲਈ ਖੋਲ੍ਹਿਆ
ਐਤਵਾਰ, 1 ਜੂਨ, 2025 ਨੂੰ ਕਿਲ੍ਹੇ ਵਿੱਚ ਇੱਕ ਰਸਮੀ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਗਿਆ।
Punjab Weather Update News: ਪੰਜਾਬ ਵਿਚ ਗਰਮੀ ਨੇ ਕੱਢੇ ਵੱਟ, 42.3 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਪਾਰਾ
Punjab Weather Updateਬਠਿੰਡਾ ਰਿਹਾ ਸਭ ਤੋਂ ਗਰਮ ਸ਼ਹਿਰ
Health News: ਖ਼ਾਲੀ ਪੇਟ ਹਿੰਗ ਦਾ ਸੇਵਨ ਸਿਹਤ ਲਈ ਹੈ ਬਹੁਤ ਲਾਭਕਾਰੀ
ਖ਼ਾਲੀ ਪੇਟ ਇਕ ਚੁਟਕੀ ਹਿੰਗ ਖਾਣ ਨਾਲ ਤੁਹਾਨੂੰ ਪੇਟ ਨਾਲ ਸਬੰਧਤ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
Fatehgarh Churian Accident News: ਥਾਰ ਤੇ ਬੁਲਟ ਮੋਟਰਸਾਈਕਲ ਦੀ ਟੱਕਰ ਦੌਰਾਨ ਧਮਾਕਾ, ਮੁੰਡੇ ਦੀ ਮੌਕੇ ’ਤੇ ਮੌਤ
ਸੁਖਮਨਪ੍ਰੀਤ ਦਸਵੀਂ ਕਲਾਸ ਵਿਚ ਫਸਟ ਕਲਾਸ ਡਿਵੀਜ਼ਨ ਨਾਲ ਪਾਸ ਹੋਣ ਤੋਂ ਬਾਅਦ ਪੀ.ਟੀ.ਈ. ਦੀਆਂ ਕਲਾਸਾਂ ਲਾਉਣ ਲਈ ਅੰਮ੍ਰਿਤਸਰ ਜਾਂਦਾ ਸੀ
Punjab News : ਰਾਜਪਾਲ ਕਟਾਰੀਆ ਦੀ ਮੌਜੂਦਗੀ ’ਚ ਫਾਜ਼ਿਲਕਾ-ਫਿਰੋਜ਼ਪੁਰ ਵਾਸੀਆਂ ਦਾ ਇਤਿਹਾਸਕ ਇਕੱਠ, "ਫੇਥ" ਸਟੇਜ ਦਾ ਸ਼ਾਨਦਾਰ ਉਦਘਾਟਨ
Punjab News : ਕਟਾਰੀਆ ਨੇ ਕਿਹਾ - "ਫੇਥ ਵਰਗੀਆਂ ਪਹਿਲਕਦਮੀਆਂ ਸਮਾਜ ਨੂੰ ਜੋੜਨ ਦੀ ਅਸਲ ਸ਼ਕਤੀ ਹਨ
Punjab News : ਰਾਤ ਦੇ ਹਨੇਰੇ ’ਚ ਬਣੇ ਜਥੇਦਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 6 ਜੂਨ ਨੂੰ ਸੰਦੇਸ਼ ਨਹੀ ਦੇਣ ਦਿੱਤਾ ਜਾਵੇਗਾ - ਢੋਟ
Punjab News :ਦਮਦਮੀ ਟਕਸਾਲ ਖਿਲਾਫ ਬੇਤੁੱਕੀ ਬਿਆਨਬਾਜੀ ਕਰਕੇ ਸਿਮਰਨਜੀਤ ਮਾਨ ਤੇ ਗੁਰਪ੍ਰੀਤ ਝੱਬਰ ਆਪਣੇ ਦਿਮਾਗੀ ਦੀਵਾਲਿਆਪਨ ਦਾ ਸਬੂਤ ਨਾ ਦੇਣ