Punjab
Muktsar News : ਮੁਕਤਸਰ ਦੇ ਪਿੰਡ ਕੋਟਲੀ ਸੰਘਰ ’ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਘਰ ’ਚ ਲੱਗੀ ਅੱਗ
Muktsar News : ਘਰ ਦਾ ਸਾਰਾ ਸਮਾਨ ਸੜ ਕੇ ਹੋਇਆ ਸੁਆਹ, ਪੀੜਤ ਚੰਦ ਸਿੰਘ ਨੇ ਪ੍ਰਸ਼ਾਸਨ ਕੋਲੋਂ ਮਦਦ ਲਾਈ ਗੁਹਾਰ
Jalandhar News : ਜਲੰਧਰ ਦੇ ਗੁਰਦੁਆਰਾ ਸਾਹਿਬ ’ਚ ਬੇਅਦਬੀ ਦੀ ਕੋਸ਼ਿਸ਼, ਮਹਿਲਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਪਏ ਫਾੜੇ ਕਾਰਡ
Jalandhar News : ਪਾਠੀ ਨੇ ਮਹਿਲਾ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ
Barnala School Bus Accident : ਬਰਨਾਲਾ 'ਚ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ
Barnala School Bus Accident : ਜਾਨੀ ਨੁਕਸਾਨ ਤੋਂ ਰਿਹਾ ਬਚਾਅ
Jalandhar News : ਜਲੰਧਰ ਜੰਮੂ ਰਾਸ਼ਟਰੀ ਰਾਜਮਾਰਗ 'ਤੇ ਬਜਰੀ ਨਾਲ ਭਰਿਆ ਟਿੱਪਰ ਪਲਟਿਆ, ਡਰਾਈਵਰ ਜ਼ਖ਼ਮੀ
Jalandhar News : ਸੜਕ ਸੁਰੱਖਿਆ ਬਲ ਨੇ ਜੇਸੀਬੀ ਦੀ ਮਦਦ ਨਾਲ ਡਰਾਈਵਰ ਨੂੰ ਕੱਢਿਆ ਬਾਹਰ
Batala News : ਬਟਾਲਾ ਦੇ ਗੁਰਦੁਆਰਾ ਕੰਧ ਸਾਹਿਬ 'ਚ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਵੇਲੇ ਉਚਾਈ ਤੋਂ ਡਿੱਗੇ ਨੌਜਵਾਨ ਦੀ ਹੋਈ ਮੌਤ
Batala News : ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਵੇਲੇ ਟੁੱਟੀ ਤਾਰ
Firozpur Accident News: ਫ਼ਿਰੋਜ਼ਪੁਰ ਸੜਕ ਹਾਦਸੇ ਦੇ ਪੀੜਤਾਂ ਲਈ ਪੰਜਾਬ ਸਰਕਾਰ ਨੇ ਵਿੱਤੀ ਸਹਾਇਤਾ ਦਾ ਕੀਤਾ ਐਲਾਨ
Firozpur Accident News: ਮ੍ਰਿਤਕਾਂ ਦੇ ਪ੍ਰਵਾਰਾਂ ਨੂੰ 2-2 ਲੱਖ ਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ।
ਸ਼ੰਭੂ ਬਾਰਡਰ 'ਤੇ ਇਕ ਹੋਰ ਕਿਸਾਨ ਨੇ ਤੋੜਿਆ ਦਮ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਕਿਸਾਨ
ਸਰਵਣ ਸਿੰਘ ਪੰਧੇਰ ਨੇ ਦਿੱਤੀ ਜਾਣਕਾਰੀ
ਲਾਸ਼ ਛੱਡਣ ਲਈ UP ਜਾ ਰਹੇ ਪੰਜਾਬ ਦੇ ਐਂਬੂਲੈਂਸ ਡਰਾਈਵਰ ਦੀ ਸੜਕ ਹਾਦਸੇ ਵਿਚ ਮੌਤ
ਹੁਣ ਪ੍ਰਵਾਰ ਲਾਸ਼ ਲੈਣ ਲਈ UP ਜਾ ਰਿਹੈ
Firozpur Accident News: ਫਿਰੋਜ਼ਪੁਰ ਵਿਚ ਚੜ੍ਹਦੀ ਸਵੇਰ ਵੱਡਾ ਹਾਦਸਾ, 9 ਲੋਕਾਂ ਦੀ ਹੋਈ ਮੌਤ, 15 ਜ਼ਖ਼ਮੀ
Firozpur Accident News: ਪਿਕਅੱਪ ਵਿਚ ਸਵਾਰ ਸਵਾਰ ਲੋਕ ਵੇਟਰ ਦੱਸੇ ਜਾ ਰਹੇ
ਸਾਧ ਤੇ ਕੁੱਤੀ
ਰਲੇ ਫਿਰਦੇ ਨੇ ਇੱਥੇ ਸਾਧ ਤੇ ਕੁੱਤੀ, ਰਲ ਕੇ ਇਹ ਖੇਡਣ ਚੋਰ ਸਿਪਾਹੀ। ਭੋਲੀ ਭਾਲੀ ਜਨਤਾ ਨੂੰ ਭਰਮਾਉਂਦੇ, ਭੋਰਾ ਸ਼ਰਮ ਨਾ ਕਦੇ ਇਨ੍ਹਾਂ ਨੂੰ ਆਈ।