Punjab
Kangana Ranaut News : ਕੰਗਨਾ ਰਣੌਤ ਨੂੰ ‘ਆਪ’ ਆਗੂ ਸਫ਼ਲ ਹਰਪ੍ਰੀਤ ਸਿੰਘ ਨੇ ਭੇਜਿਆ ਕਾਨੂੰਨੀ ਨੋਟਿਸ
Kangana Ranaut News : ਕਿਹਾ -ਕੰਗਨਾ ਰਣੌਤ ਸਾਰੇ ਸਿੱਖਾਂ ਤੋਂ 5 ਦਿਨਾਂ ਦੇ ਅੰਦਰ -ਅੰਦਰ ਮੰਗਣ ਮੁਆਫ਼ੀ
Mohali News : ਮੋਹਾਲੀ 'ਚ ਬੰਦੂਕ ਦੀ ਨੋਕ 'ਤੇ ਜਵੈਲਰ ਦੀ ਲੁੱਟ, 15 ਸੋਨੇ ਦੀਆਂ ਚੇਨਾਂ ਲੈ ਕੇ ਹੋਇਆ ਫ਼ਰਾਰ
Mohali News : ਦੋਸ਼ੀ ਨੇ ਢੱਕਿਆ ਹੋਇਆ ਸੀ ਮੂੰਹ, ਪਤਨੀ ਲਈ ਅੰਗੂਠੀ ਖਰੀਦਣ ਦੇ ਬਹਾਨੇ ਕੀਤੀ ਗਈ ਸੀ ਰੇਕੀ
Patiala News : ਪਟਿਆਲਾ ’ਚ ਗੁੰਡਾ ਟੈਕਸ ਵਸੂਲਣ ਵਾਲਿਆਂ ਮਾਮਲਾ ਦਰਜ
Patiala News : ਜਾਅਲੀ ਪਰਚੀਆਂ ਬਣਾ ਕੇ ਹਰ ਗੱਡੀ ਤੋਂ ਵਸੂਲਦੇ ਸਨ 200 ਰੁ. ਪ੍ਰਤੀ ਪਰਚੀ
Tarn Taran News : ਤਰਨ ਤਰਨ ਹਥਿਆਰਾਂ ਦੀ ਨੌਕ ’ਤੇ ਨੌਜਵਾਨਾਂ ਨੇ ਕੀਤੀ ਲੁੱਟ, ਵਾਰਦਾਤ ਹੋਈ ਕੈਮਰੇ ’ਚ ਕੈਦ
Tarn Taran News : ਪੱਟੀ ਦੇ ਪਿੰਡ ਪਰਿੰਗੜੀ ਵਿਖੇ ਡਾ. ਸੁਖਵਿੰਦਰ ਛਿੰਦਾ ਨਾਲ ਵਾਪਰੀ ਘਟਨਾ
Sultanpur Lodhi News : ਸ਼ੱਕੀ ਹਾਲਾਤਾਂ ’ਚ ਨੌਜਵਾਨ ਦੀ ਮੌਤ, ਕਿਸਾਨ ਦੀ ਮੋਟਰ ਦੇ ਖੇਲ ’ਚੋਂ ਮਿਲੀ ਲਾਸ਼
Sultanpur Lodhi News : ਮੌਕੇ ’ਤੇ ਪਹੁੰਚੀ ਪੁਲਿਸ, ਲਾਸ਼ ਨੂੰ ਕਬਜ਼ੇ ’ਚ ਲੈਕੇ ਜਾਂਚ ਕੀਤੀ ਸ਼ੁਰੂ, ਫਿਲਹਾਲ ਨਹੀਂ ਹੋ ਸਕੀ ਸ਼ਨਾਖ਼ਤ
Goindwal Central Jail News : ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ 'ਚ 39 ਮੋਬਾਈਲ ਫੋਨ ਅਤੇ ਹੋਰ ਪਾਬੰਦੀਸ਼ੁਦਾ ਬਰਾਮਦ ਹੋਈਆਂ
Goindwal Central Jail News : ਪੁਲਿਸ ਨੇ ਹੋਰ ਸਮਾਨ 6 ਚਾਰਜਰ,1 ਸਿਮ,5 ਬੈਟਰੀਆ,19 ਹੈਡਫੋਨ,7 ਏਅਰਪੋਡ ਅਤੇ 10 ਡਾਟਾ ਕੇਬਲਾਂ ਕੀਤੀਆਂ ਬਰਾਮਦ
Haryana Corrupt Patwari : ਹਰਿਆਣਾ ’ਚ ਭ੍ਰਿਸ਼ਟ ਪਟਵਾਰੀਆਂ ਦੀ ਲਿਸਟ ਜਾਰੀ, ਪੜ੍ਹੋ ਪੂਰੀ ਖ਼ਬਰ
Haryana Corrupt Patwari : ਇਨ੍ਹਾਂ ਜ਼ਿਲ੍ਹਿਆਂ ’ਚ ਹਨ ਸਭ ਤੋਂ ਵੱਧ ਭ੍ਰਿਸ਼ਟ ਪਟਵਾਰੀ
Ludhiana News : ਲੁਧਿਆਣਾ ’ਚ ਮਸ਼ੀਨ ’ਚ ਫਸਿਆ 12 ਸਾਲਾ ਬੱਚੇ ਦਾ ਹੱਥ, 2 ਉਂਗਲਾਂ ਕੱਟੀਆਂ, ਵਿਧਾਇਕ-ਛੀਨਾ ਨੇ ਫ਼ੈਕਟਰੀ 'ਤੇ ਮਾਰਿਆ ਛਾਪਾ
Ludhiana News : ਚਾਹ ਅਤੇ ਪਾਣੀ ਪਰੋਸਣ ਦੇ ਬਹਾਨੇ ਫ਼ੈਕਟਰੀ ਵਿਚ ਰਖਿਆ ਨੌਕਰੀ 'ਤੇ
Ludhiana News: ਲੁਧਿਆਣਾ 'ਚ ਖਾਣਾ ਬਣਾਉਂਦੇ ਸਮੇਂ ਫਟਿਆ ਸਿਲੰਡਰ, ਪਤੀ-ਪਤਨੀ ਤੇ 4 ਬੱਚੇ ਝੁਲਸੇ
ਗੰਭੀਰ ਹਾਲਤ ਵਿਚ ਪੀਜੀਆਈ ਕੀਤਾ ਰੈਫ਼ਰ
ਰੋਪੜ-ਬਲਾਚੌਰ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ, ਪਤੀ-ਪਤਨੀ ਦੀ ਮੌਤ
ਖੜ੍ਹੇ ਟਰੱਕ ਦੇ ਪਿਛਿਉਂ ਵੱਜਿਆ ਮੋਟਰਸਾਈਕਲ