Punjab
Shambhu Border News :ਸ਼ੰਭੂ ਬਾਰਡਰ ਤੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਵੱਡਾ ਐਲਾਨ, 14 ਦਸੰਬਰ ਨੂੰ ਅਗਲਾ ਜੱਥਾ ਦਿੱਲੀ ਵੱਲ ਕਰੇਗਾ ਕੂਚ
Shambhu Border News : ਦੋਵੇਂ ਮੋਰਚੇ ਕੱਲ ਮਨਾਉਣਗੇ ਅਰਦਾਸ ਦਿਹਾੜਾ
Moga News : ਮੋਗਾ ’ਚ ਆਮ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਦੂਜੇ ਦਿਨ ਕਿਸੇ ਵੀ ਉਮੀਦਵਾਰ ਨੇ ਨਹੀਂ ਭਰੀ ਨਾਮਜ਼ਦਗੀ
Moga News : ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਉਮੀਦਵਾਰਾਂ ਦੇ ਚੋਣ ਖਰਚਿਆਂ ਬਾਰੇ ਦਿੱਤੀ ਜਾਣਕਾਰੀ
Khanuri Border News : ਕਿਸਾਨ ਆਗੂ ਜਗਜੀਤ ਡੱਲੇਵਾਲਾ ਦੇ ਜੱਦੀ ਪਿੰਡ ਡੱਲੇਵਾਲਾ ’ਚ ਅੱਜ ਕਿਸੇ ਘਰ ਨਹੀਂ ਬਲਿਆ ਚੁੱਲ੍ਹਾ
Khanuri Border News : ਪਿੰਡ ਦੇ ਸਾਰੇ ਕਿਸਾਨ ਪਰਿਵਾਰਾਂ ਵਲੋਂ ਇਕ ਦਿਨ ਲਈ ਕੀਤੀ ਗਈ ਭੁਖ ਹੜਤਾਲ
Moga News : ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਖੇਤੀ ਗਤੀਵਿਧੀਆਂ ਸਬੰਧੀ ਸਮੂਹ ਵਿਭਾਗੀ ਸਟਾਫ ਦੀ ਬੁਲਾਈ ਮੀਟਿੰਗ
Moga News : ਗੁਲਾਬੀ ਸੁੰਡੀ ਦੇ ਹਮਲੇ ਕਰਕੇ ਕਿਸਾਨਾਂ ਦੇ ਖੇਤਾਂ ਦਾ ਵੱਧ ਤੋਂ ਵੱਧ ਦੌਰਾ ਕਰਨ ਦੇ ਆਦੇਸ਼ ਕੀਤੇ ਜਾਰੀ
Ludhiana News : ਲੁਧਿਆਣਾ ’ਚ ਵਿਆਹ ਤੋਂ ਦੋ ਦਿਨ ਬਾਅਦ ਲਾੜੀ ਨੇ ਫ਼ਾਹਾ ਲੈ ਕੇ ਕੀਤੀ ਖੁਦਕੁਸ਼ੀ
Ludhiana News : ਸਹੁਰੇ ਘਰ ਕਮਰੇ 'ਚ ਲਟਕਦੀ ਮਿਲੀ ਲਾਸ਼
Shambhu Border News : ਪੈਦਲ ਮਾਰਚ ਕਰਨ ਦੇ ਫੈਸਲੇ ਮਗਰੋਂ ਕੇਂਦਰ ਸਰਕਾਰ ‘ਉਲਝ’ ਚੁਕੀ ਹੈ : ਸਰਵਣ ਸਿੰਘ ਪੰਧੇਰ
Shambhu Border News : ਕਿਹਾ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਭਾਰ 11 ਕਿਲੋ ਘੱਟ ਹੋ ਗਿਆ ਹੈ ਪਰ ਸਰਕਾਰ ਨੀਂਦ ਤੋਂ ਨਹੀਂ ਜਾਗ ਰਹੀ
Moga News : ਮੋਗਾ ਦੀ ਨਗਰ ਕੌਂਸਲ ਬਾਘਾਪੁਰਾਣਾ, ਧਰਮਕੋਟ ਤੇ ਫਤਹਿਗੜ੍ਹ ਪੰਜਤੂਰ ਦੀਆਂ ਚੋਣਾਂ ਸਬੰਧੀ ਨਾਮਜ਼ਦਗੀਆਂ ਭਰਨ ਦੀ ਪ੍ਰਕ੍ਰਿਆ ਸ਼ੁਰੂ
Moga News : ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਨਹੀਂ ਭਰੀ ਨਾਮਜ਼ਦਗੀ, ਵੋਟਾਂ 21 ਦਸੰਬਰ ਨੂੰ 7 ਵਜੇ ਤੋਂ 4 ਵਜੇ ਤੱਕ ਪੈਣਗੀਆਂ - ਵਧੀਕ ਜ਼ਿਲ੍ਹਾ ਚੋਣ ਅਫ਼ਸਰ
Jagjit Singh Dallewal News :ਜਗਜੀਤ ਡੱਲੇਵਾਲ ਦਾ ਮਰਨ ਵਰਤ 14ਵੇਂ ਦਿਨ ’ਚ ਦਾਖ਼ਲ, ਸਿਹਤ ਠੀਕ ਨਾ ਹੋਣ ਕਾਰਨ ਨਹੀਂ ਪਹੁੰਚੇ ਸਟੇਜ ’ਤੇ
Jagjit Singh Dallewal News : ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ 124/95, ਸ਼ੂਗਰ 93, ਪਲਸ 87 ਹੈ ਅਤੇ ਉਹਨਾ ਦਾ ਭਾਰ 11 ਕਿਲੋ ਘੱਟ ਗਿਆ ਹੈ
Sangrur News : ਸੜਕ ਹਾਦਸੇ ’ਚ 20 ਸਾਲਾਂ ਨੌਜਵਾਨ ਦੀ ਹੋਈ ਮੌਤ
Sangrur News : ਨੌਜਵਾਨ ਹਰੀਗੜ੍ਹ ਪੁਲ ਉੱਪਰ ਸਕਾਰਪੀਓ 'ਤੇ ਮੋਗਾ ਤੋਂ ਜਾ ਰਿਹਾ ਸੀ ਸੰਗਰੂਰ
Amritsar News : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਕੀਤਾ ਗਿਆ ਭੰਗ
Amritsar News : ਅੰਮ੍ਰਿਤਸਰ ਵਿਖੇ ਹੋਈ ਮੀਟਿੰਗ ਪਿੱਛੋਂ ਬਾਗੀ ਧੜੇ ਵੱਲੋਂ ਲਿਆ ਗਿਆ ਫ਼ੈਸਲਾ