Punjab
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (12 ਫਰਵਰੀ 2026)
Ajj da Hukamnama Sri Darbar Sahib: ਸਲੋਕੁ ਮ:੩ ॥ ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ ॥
ਮੈਟ-ਕਿਊ ਐਪ ਦੇ ਪਹਿਰੇ ਹੇਠਾਂ ਹੋਣਗੀਆਂ ਬੋਰਡ ਪ੍ਰੀਖਿਆਵਾਂ
ਐਪ ਰਾਹੀਂ ਪ੍ਰਸ਼ਨ ਪੱਤਰ ਟਰੈਕਿੰਗ, 300 ਤੋਂ ਵੱਧ ਫਲਾਇੰਗ ਸਕੁਐਡ ਵੀ ਤਾਇਨਾਤ
ਮਾਛੀਵਾੜਾ ਸਾਹਿਬ 'ਚ ਆਪ੍ਰੇਸ਼ਨ ਪ੍ਰਹਾਰ-2 ਤਹਿਤ ਨਸ਼ਾ ਤਸਕਰ ਦੀ 1.57 ਕਰੋੜ ਰੁਪਏ ਦੀ ਜਾਇਦਾਦ ਜ਼ਬਤ
SSP ਡਾ. ਦਰਪਨ ਆਹਲੂਵਾਲੀਆ ਦੀ ਸਖ਼ਤ ਅਗਵਾਈ ਹੇਠ ਕਾਰਵਾਈ
ਜੋਤੀ ਨੂਰਾਂ ਦੇ ਘਰ ਬਾਹਰ ਹਥਿਆਰ ਲੈ ਕੇ ਘੁੰਮਣ ਵਾਲੇ ਨੂੰ ਪੁਲਿਸ ਨੇ ਸੁਮਿਤ ਕੁਮਾਰ ਉਰਫ਼ ਰੌਕੀ ਨੂੰ ਲਿਆ ਹਿਰਾਸਤ 'ਚ
ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਕੋਈ ਗੋਲੀਬਾਰੀ ਨਹੀਂ ਹੋਈ।
ਸੋਨਾ- ਚਾਂਦੀ ਦੀਆਂ ਕੀਮਤਾਂ ਵਿੱਚ ਮੁੜ ਉਛਾਲ,ਚਾਂਦੀ 4000 ਰੁਪਏ ਵਧ ਕੇ ਹੋਈ 2,68,500 ਪ੍ਰਤੀ ਕਿਲੋਗ੍ਰਾਮ
24 ਕੈਰੇਟ ਸੋਨਾ 600 ਰੁਪਏ ਵਧ ਕੇ 1,61,300 ਰੁਪਏ ਪ੍ਰਤੀ 10 ਗ੍ਰਾਮ
ਜੇਲ੍ਹ ਪ੍ਰਬੰਧ ਚ ਵੱਡਾ ਫੇਰ ਬਦਲ: 6 ਸੁਪਰਡੈਂਟਾਂ ਸਮੇਤ ਪੰਜਾਬ ਦੇ 16ਜੇਲ੍ਹ ਅਧਿਕਾਰੀ ਬਦਲੇ
ਜੇਲ੍ਹ ਵਿਭਾਗ ਵੱਲੋਂ ਕੀਤਾ ਗਿਆ ਫੇਰਬਦਲ
ਨਿਆਂਇਕ ਅਧਿਕਾਰੀ ਨੇ ਬਰਖਾਸਤਗੀ ਨੂੰ ਦਿੱਤੀ ਚੁਣੌਤੀ, ਪਟੀਸ਼ਨ 'ਤੇ ਹਾਈ ਕੋਰਟ ਨੇ ਨੋਟਿਸ ਕੀਤਾ ਜਾਰੀ
25 ਮਾਰਚ ਤੱਕ ਜਵਾਬ ਦੇਣ ਦਾ ਹੁਕਮ
ਮੈਂ ਰਾਜਨੀਤੀ ਨਹੀਂ ਕਰਨੀ, ਨਾ ਹੀ ਚੋਣਾਂ ਲੜਨੀਆਂ : ਰਾਜਪਾਲ ਗੁਲਾਬ ਚੰਦ ਕਟਾਰੀਆ
ਨੌਜਵਾਨ ਨਸ਼ਿਆ ਤੋਂ ਦੂਰ ਰਹਿਣ- ਰਾਜਪਾਲ
ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਮ੍ਰਿਤਕ ਦਾ ਜੱਦੀ ਪਿੰਡ ਤਖਾਣਵੱਧ ਵਿਖੇ ਕੀਤਾ ਗਿਆ ਅੰਤਿਮ ਸੰਸਕਾਰ
ਬਠਿੰਡਾ ਦੇ ਪਿੰਡ ਬਾਹਮਣ ਦੀਵਾਨਾ ਨੇੜੇ ਅਟੈਚੀ 'ਚੋਂ ਮਿਲੀ ਕੁੜੀ ਦੀ ਲਾਸ਼
ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਸ਼ੁਰੂ