Punjab
Health News: ਔਰਤਾਂ ਵਿਚ ਗਰਭਪਾਤ ਦੀ ਸਮੱਸਿਆ
Health News: ਇਸ ਵਲ ਖ਼ਾਸ ਧਿਆਨ ਦੇ ਕੇ ਇਸ ਰੋਗ ਨੂੰ ਵੀ ਹੋਮਿਉਪੈਥੀ ਦਵਾਈ ਨਾਲ ਠੀਕ ਕੀਤਾ ਜਾ ਸਕਦਾ ਹੈ।
Heath News: ਸਿਹਤ ਲਈ ਲਾਹੇਵੰਦ ਹੈ ਆਂਵਲੇ ਦਾ ਜੂਸ
Heath News: ਰੋਜ਼ਾਨਾ ਆਂਵਲੇ ਦਾ ਜੂਸ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ’ਚ ਰਹਿੰਦਾ ਹੈ।
Poem: ਜਾਗਦੇ ਜ਼ਮੀਰ
ਤੇਰੀ ਮੇਰੀ ਇੰਜ ਨਹੀਂ ਬਣਨੀ, ਤੂੰ ਦੌਰਿਆਂ ’ਤੇ ਮੈਂ ਧਰਨਿਆਂ ’ਤੇ। ਮੈਂ ਸਭਨੂੰ ਭਾਈ ਮੀਤ ਸਮਝਾਂ, ਤੈਨੂੰ ਰੋਸ ਕੇਸਰੀ ਪਰਨਿਆਂ ’ਤੇ।
Kartar Singh Sarabha: ਆਜ਼ਾਦੀ ਸੰਘਰਸ਼ ਦੇ ਮਹਾਂਨਾਇਕ ਕਰਤਾਰ ਸਿੰਘ ਸਰਾਭੇ ਨੂੰ ਸਲਾਮ
Kartar Singh Sarabha: ਕਰਤਾਰ ਸਿੰਘ ਸਰਾਭੇ ਦੀ ਛੋਟੀ ਉਮਰ ਵਿਚ ਦਿਤੀ ਗਈ ਕੁਰਬਾਨੀ ਕਰ ਕੇ ਪਿੰਡ ਸਰਾਭਾ ਦੇਸ਼ ਵਿਦੇਸ਼ ਵਿਚ ਵਸਦੇ ਭਾਰਤੀਆਂ ਲਈ ਤੀਰਥ ਸਥਾਨ ਬਣ ਗਿਆ।
Editorial: ਸੁਨੀਲ ਜਾਖੜ ਦੇ ਬੋਲਾਂ ਦਾ ਵਜ਼ਨ ਤੇ ਮਹੱਤਵ..
Editorial: ਪੰਜਾਬ ਵਿਚ ਇਕ ਵੀ ਸੀਟ ਨਾ ਜਿੱਤੇ ਜਾਣ ਦੀ ਨਾਕਾਮੀ ਸਵੀਕਾਰ ਕਰਦਿਆਂ ਉਨ੍ਹਾਂ ਨੇ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ।
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (16 ਨਵੰਬਰ 2024)
Ajj da Hukamnama Sri Darbar Sahib: ਰਾਗੁ ਧਨਾਸਿਰੀ ਮਹਲਾ ੩ ਘਰੁ ੪ ੴ ਸਤਿਗੁਰ ਪ੍ਰਸਾਦਿ ॥
Gidderbaha News : ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜਬੂਤੀ, ਕਈ ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਛੱਡ ਆਪ ਵਿੱਚ ਹੋਏ ਸ਼ਾਮਿਲ
Gidderbaha News : ਡਿੰਪੀ ਢਿੱਲੋਂ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ
Mohali News : ਘੋੜ ਸਵਾਰੀ ਲਈ ਤਿੰਨ-ਰੋਜ਼ਾ “ਰਾਸ਼ਟਰੀ ਕੁਆਲੀਫਾਇਰ” ਦਾ ਪਹਿਲਾ ਦਿਨ ਬੱਚਿਆਂ ਦੇ ਨਾਮ
Mohali News : ਮੋਹਾਲੀ ਵਿਖੇ ਘੋੜ ਸਵਾਰੀ ਸੋਸਾਇਟੀ ਵੱਲੋਂ ਕਰਵਾਏ ਵੱਕਾਰੀ ਈਵੈਂਟ ਵਿੱਚ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ
Amritsar News : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਮੱਥਾ ਟੇਕਿਆ
Amritsar News : ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਕੀਤੀ ਅਰਦਾਸ
Patiala News : ਪਟਿਆਲਾ ’ਚ ਜੇਠ ਨੇ ਆਪਣੀ ਭਰਜਾਈ ਦੇ ਢਿੱਡ ’ਚ ਕਟਰ ਮਾਰ ਕੀਤਾ ਕਤਲ
Patiala News : ਦੋਵੇਂ ਭਰਾਵਾਂ ’ਚ ਗਹਿਣਿਆਂ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ