Punjab
Tarn Taran News : ਤਰਨ ਤਾਰਨ 'ਚ ਬਦਮਾਸ਼ ਦੀ ਸੜਕ ਹਾਦਸੇ ’ਚ ਹੋਈ ਮੌਤ
Tarn Taran News : ਮ੍ਰਿਤਕ ਪਾਸੋਂ 32 ਬੋਰ ਪਿਸਟਲ, 1 ਦਰਜਨ ਰੋਂਦ, 3 ਗ੍ਰਾਮ ਅਫੀਮ, ਹੈਰੋਇਨ, 7 ਲਾਈਟਰ ਅਤੇ ਨਕਲੀ ਪਾਸਪੋਰਟ ਹੋਏ ਬਰਾਮਦ
Fazilka News : ਫਾਜ਼ਿਲਕਾ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਇੱਕ ਮੈਂਬਰ ਨੂੰ ਕੀਤਾ ਕਾਬੂ
Fazilka News : ਮੁਲਜ਼ਮ ਪਾਸੋਂ ਬੁਲੇਟ ਮੋਟਰਸਾਈਕਲ ਸਮੇਤ 2 ਪਿਸਟਲ,ਮੈਗਜ਼ੀਨ ਅਤੇ 08 ਜਿੰਦਾ ਕਾਰਤੂਸ ਹੋਏ ਬਰਾਮਦ
Gidderbaha News : 'ਆਪ' ਸਰਕਾਰ ਦੇ ਵਿਧਾਇਕ ਹੀ ਨਹੀਂ ਇਨ੍ਹਾਂ ਦੇ ਕੈਬਨਿਟ ਮੰਤਰੀ ਵੀ ਆਯੋਗ : ਰਾਜਾ ਵੜਿੰਗ
Gidderbaha News : 92 ਸੀਟਾਂ ਪਰ ਫਿਰ ਵੀ ਪੰਜਾਬ ਲਈ ਕੋਈ ਤਰੱਕੀ ਨਹੀਂ, 'ਆਪ' ਨੇ ਪੂਰੇ ਸੂਬੇ ਦੀ ਕੀਤੀ ਤਬਾਹੀ : ਪ੍ਰਦੇਸ਼ ਕਾਂਗਰਸ ਪ੍ਰਧਾਨ
Chnadigarh News : ਮੰਡੀ 'ਚ ਝੋਨੇ ਦੀ ਖਰੀਦ ਨਾ ਹੋਣ ਤੇ ਕਿਸਾਨ ਵੱਲੋਂ ਖੁਦਕੁਸ਼ੀ, ਪੰਜਾਬ ਵਿੱਚ ਝੋਨਾ ਖਰੀਦ ਇਤਿਹਾਸ ਦਾ ਕਾਲਾ ਦਿਨ : ਭਾਜਪਾ
Chnadigarh News : ਮੁੱਖ ਮੰਤਰੀ ਮਾਨ ਖ਼ਿਲਾਫ ਕਿਸਾਨ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਕੀਤਾ ਜਾਵੇ ਮਾਮਲਾ ਦਰਜ :- ਭਾਜਪਾ
PRTC ਦੇ ਕੰਡਕਟਰਾਂ ਲਈ ਨਵੇਂ ਹੁਕਮ, ਹੁਣ ਡਰਾਈਵਰ ਨਾਲ ਅੱਗੇ ਦੀ ਸੀਟ 'ਤੇ ਨਹੀਂ ਬੈਠ ਸਕਣਗੇ ਕੰਡਕਟਰ
ਕੰਡਕਟਰਾਂ ਨੂੰ ਪਿੱਛੇ ਤਾਕੀ ਕੋਲ ਸੀਟ 'ਤੇ ਬੈਠਣਾ ਹੋਵੇਗਾ
Ludhiana News : CM ਭਗਵੰਤ ਮਾਨ ਨੇ ਨਵੇਂ ਚੁਣੇ ਸਰਪੰਚਾਂ ਨੂੰ ਚੁਕਵਾਈ ਸਹੁੰ, ਨਵੇਂ ਚੁਣੇ 10,031 ਸਰਪੰਚਾਂ ਨੇ ਲਿਆ ਹਲਫ..
Ludhiana News : ਸਰਪੰਚਾਂ ਨੂੰ ਆਪਣਾ ਫ਼ਰਜ਼ ਬਿਨਾਂ ਪੱਖਪਾਤ ਤੋਂ ਨਿਭਾਉਣ ਦੀ ਕੀਤੀ ਅਪੀਲ
ਜੇਲ੍ਹ ’ਚ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਵੱਡਾ ਸਦਮਾ, ਭਰਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਪੁੱਤ ਨੂੰ ਮਿਲਣ ਲਈ ਕੈਨੇਡਾ ਗਏ ਸਨ ਕੁਲਵੰਤ ਸਿੰਘ
Sri Muktsar News : ਸ਼੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ’ਤੇ ਵਾਪਰਿਆ ਹਾਦਸਾ, ਚੱਲਦੀ ਕਾਰ ਦਾ ਟਾਇਰ ਫੱਟਣ ਨਾਲ ਕਾਰ ਦਰਖਤ ’ਚ ਵੱਜੀ
Sri Muktsar News : ਕਾਰ ਅਤੇ ਘਰ ਦਾ ਹੋਇਆ ਵੱਡਾ ਨੁਕਸਾਨ ਕਾਰ ਦੇ ਏਅਰ ਬੈਗ ਖੁੱਲਣ ਕਾਰਨ ਡਾਕਟਰ ਦੇ ਮਾਮੂਲੀ ਸੱਟਾਂ ਲੱਗੀਆਂ
Chandigarh News : C.I.A. ਸਟਾਫ਼ ਦਾ A.S.I. ਤੇ ਸੀਨੀਅਰ ਸਿਪਾਹੀ ਖਿਲਾਫ਼ 60,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਅਧੀਨ ਮੁਕੱਦਮਾ ਦਰਜ
Chandigarh News : ਨਸ਼ਾ ਤਸਕਰ ਤੋਂ ਮੰਗੀ ਸੀ ਰਿਸ਼ਵਤ, ਸੀਨੀਅਰ ਸਿਪਾਹੀ ਗ੍ਰਿਫ਼ਤਾਰ, ਦੂਜੇ ਪੁਲਿਸ ਮੁਲਾਜ਼ਮ ਦੀ ਭਾਲ ਜਾਰੀ
Nihang Avtar Singh Mouni: ਨਿਹੰਗ ਅਵਤਾਰ ਸਿੰਘ ਮੌਨੀ ਨੇ 200 ਪੌਂਡ ਵਜ਼ਨ ਦੀ ਸਜਾਈ ਸਭ ਤੋਂ ਵੱਡੀ ਦਸਤਾਰ, ਬਣਾਇਆ ਗਿਨੀਜ਼ ਵਰਲਡ ਰਿਕਾਰਡ
Nihang Avtar Singh Mouni: ਇਸ ਦੁਮਾਲੇ ਨੂੰ ਸਜਾਉਣ ਵਿਚ ਨਿਹੰਗ ਸਿੰਘ ਨੂੰ 7 ਘੰਟੇ ਤੋਂ ਵੱਧ ਦਾ ਸਮਾਂ ਲੱਗਦਾ ਹੈ