Punjab
Punjab News : ਪੰਜਾਬ ਵਿੱਚ 2000 ਕਰੋੜ ਰੁਪਏ ਦੇ 250 ਇਮਾਰਤੀ ਪ੍ਰੋਜੈਕਟ ਪ੍ਰਗਤੀ ਹੇਠ: ਹਰਭਜਨ ਸਿੰਘ ਈਟੀਓ
Punjab News :ਸਿਹਤ, ਸਿੱਖਿਆ, ਅਤੇ ਨਿਆਂਇਕ ਬੁਨਿਆਦੀ ਢਾਂਚੇ ਲਈ ਸਮਰਪਿਤ ਫੰਡਿੰਗ ਅਤੇ ਰਣਨੀਤਕ ਯੋਜਨਾਬੰਦੀ ਸਦਕਾ ਵੱਡੀਆਂ ਪ੍ਰਾਪਤੀਆਂ
Raikot News : ਰਾਏਕੋਟ ਦੇ ਐਮਐਲਏ ਠੇਕੇਦਾਰ ਹਾਕਮ ਸਿੰਘ ਨੂੰ ਸਦਮਾ, ਪਤਨੀ ਜਸਪਾਲ ਕੌਰ ਦਾ ਹੋਇਆ ਦਿਹਾਂਤ
Raikot News : 23 ਫਰਵਰੀ ਨੂੰ ਕੀਤਾ ਜਾਵੇਗਾ ਅੰਤਿਮ ਸਸਕਾਰ
Khanuri Border News : ਖਨੌਰੀ ਬਾਰਡਰ ’ਤੇ ਸ਼ਹੀਦ ਸ਼ੁਭਕਰਨ ਸਿੰਘ ਦੀ ਬਰਸੀ ਸਮਾਗਮ ਕਰਵਾਇਆ
Khanuri Border News : ਸਮਾਗਮ ਦੌਰਾਨ ਜਗਜੀਤ ਸਿੰਘ ਡੱਲੇਵਾਲ ਆਪਣੀ ਟਰਾਲੀ ’ਚੋਂ ਬਾਹਰ ਆਏ
ਜਾਣੋ ਕੈਨੇਡਾ ਵਿੱਚ ਸਭ ਤੋਂ ਵੱਡੀ ਡਕੈਤੀ ਕਰਨ ਵਾਲਾ ਕੌਣ ਹੈ?
ਡਕੈਤੀ ਨੂੰ ਲੈ ਕੇ ਈਡੀ ਨੇ ਮੋਹਾਲੀ ਸੈਕਟਰ 79 ਦੀ ਕੋਠੀ ਵਿੱਚ ਘੰਟਿਆ ਬੱਧੀ ਚੱਲੀ ਰੇਡ?, ਦੇਖੋ ਕੀ ਕੁਝ ਮਿਲਿਆ
ਸ਼ਰੇਆਮ ਪੈਟਰੋਲ ਪੰਪ ਲੁੱਟਣ ਵਾਲੇ ਲੁਟੇਰਿਆਂ ਨੂੰ ਪੁਲਿਸ ਨੇ ਕੀਤਾ ਕਾਬੂ, ਜਾਣੋ ਪੁਲਿਸ ਅਧਿਕਾਰੀ ਨੇ ਕੀ ਕਿਹਾ
ਖੋਹੀ 10,570 ਰੁਪਏ ਦੀ ਨਗਦੀ ਬਰਾਮਦ
ਹਰਜੋਤ ਬੈਂਸ ਦੇ ਯਤਨਾਂ ਨੂੰ ਪਿਆ ਬੂਰ, ਸਵਾਂ ਨਦੀ ‘ਤੇ ਅਲਗਰਾਂ ਪੁਲ ਦੀ ਮੁਰੰਮਤ ਲਈ 17.56 ਕਰੋੜ ਰੁਪਏ ਦਾ ਟੈਂਡਰ ਜਾਰੀ
100 ਤੋਂ ਵੱਧ ਪਿੰਡਾਂ ਦੇ ਲੋਕਾਂ ਅਤੇ ਅੰਤਰਰਾਜੀ ਰਾਹਗੀਰਾਂ ਨੂੰ ਮਿਲੇਗੀ ਵੱਡੀ ਰਾਹਤ: ਬੈਂਸ
Faridkot News : ਤਿੰਨ ਦਿਨ ਪਹਿਲਾਂ ਫ਼ਰੀਦਕੋਟ ’ਚ ਵਾਪਰੇ ਬੱਸ ਹਾਦਸੇ ਦੇ ਜ਼ਖ਼ਮੀਆਂ ’ਚੋਂ ਇੱਕ ਦੀ ਹੋਰ ਹੋਈ ਮੌਤ
Faridkot News : ਹਾਦਸੇ ਤੋਂ ਬਾਅਦ ਹਾਲਤ ਬਣੀ ਹੋਈ ਸੀ ਨਾਜ਼ੁਕ
ਅੰਤ੍ਰਿੰਗ ਕਮੇਟੀ ਵੱਲੋਂ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਨਾ-ਮਨਜ਼ੂਰ, ਕਮੇਟੀ ਦਾ ਵਫ਼ਦ ਮਿਲ ਕੇ ਕਰੇਗਾ ਗੱਲਬਾਤ
ਅੰਤ੍ਰਿੰਗ ਕਮੇਟੀ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਅਸਤੀਫ਼ੇ 'ਤੇ ਵਿਚਾਰ ਕਰਨ ਲਈ ਕਿਹਾ ਗਿਆ
Patiala News : ਪਟਿਆਲਾ ਪੁਲਿਸ ਨੇ ਰਾਜਪੁਰਾ,ਪਟਿਆਲਾ ਤੋਂ ਇੱਕ ਵਿਦੇਸ਼ੀ ਗੈਂਗਸਟਰ ਗੋਲਡੀ ਢਿੱਲੋਂ ਦੇ 2 ਕਾਰਕੁਨਾਂ ਨੂੰ ਕੀਤਾ ਕਾਬੂ
Patiala News : 5 ਪਿਸਤੌਲਾਂ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ
Punjab News : ਪੰਜਾਬ ’ਚ ਫ਼ਾਇਰ ਬ੍ਰਿਗੇਡ ਵਿਭਾਗ ’ਚ ਹੁਣ ਆਸਾਨੀ ਨਾਲ ਭਰਤੀ ਹੋ ਸਕਣਗੀਆਂ ਮਹਿਲਾਵਾਂ
Punjab News : ਭਾਰ ਚੁੱਕਣ ਦੀ ਸ਼ਰਤ ਵਿਚ 20 ਕਿਲੋਗ੍ਰਾਮ ਦੀ ਕਟੌਤੀ