Punjab
Punjab News : ਗੰਨੇ ਦੇ ਰੇਟ ਅਤੇ ਮਿੱਲਾਂ ਚਲਾਉਣ ਦੀ ਤਾਰੀਕ ਤਰੁੰਤ ਐਲਾਨ ਕਰੇ ਸਰਕਾਰ ,ਮੀਟਿਗ ਕਰਕੇ ਦਿੱਤਾ ਮੰਗ ਪੱਤਰ
SKM ਪੰਜਾਬ ਦੀਆਂ ਜਥੇਬੰਦੀਆਂ ਦਾ ਇਕ ਵਫ਼ਦ ਕੈਬਨਿਟ ਮੰਤਰੀ ਅਮਨ ਅਰੋੜਾ , ਗੁਰਮੀਤ ਸਿੰਘ ਖੁੱਡੀਆ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਪੰਜਾਬ ਭਵਨ ਵਿੱਚ ਮਿਲਿਆ
Amritsar Airport News : SGPC ਨੇ ਕੀਤਾ ਵੱਡਾ ਉਪਰਾਲਾ, ਹਵਾਈ ਅੱਡੇ ਅੰਦਰ ਵੱਡੀਆਂ LED ਸਕਰੀਨਾਂ ਲਗਵਾਈਆਂ
ਯਾਤਰੀ ਹੁਣ ਏਅਰਪੋਰਟ 'ਤੇ ਹੀ ਸ੍ਰੀ ਹਰਿਮੰਦਰ ਸਾਹਿਬ 'ਚ ਚੱਲ ਰਹੇ ਲਾਈਵ ਪ੍ਰਸਾਰਨ ਗੁਰਬਾਣੀ ਸਰਵਣ ਕਰ ਸਕਣਗੇ
Shambhu border : ਸੁਪਰੀਮ ਕੋਰਟ ਵੱਲੋਂ ਸ਼ੰਭੂ ਬਾਰਡਰ ਮਾਮਲੇ 'ਚ ਬਣਾਈ ਕਮੇਟੀ ਦੀ ਅੱਜ ਚੰਡੀਗੜ੍ਹ 'ਚ ਹੋਵੇਗੀ ਪਹਿਲੀ ਮੀਟਿੰਗ
ਪੰਜਾਬ-ਹਰਿਆਣਾ ਦੇ ਮੁੱਖ ਸਕੱਤਰ ਤੇ ਡੀਜੀਪੀ ਇਸ ਮੀਟਿੰਗ 'ਚ ਰਹਿਣਗੇ ਮੌਜੂਦ
Faridkot News : ਤਾਲਾਬ 'ਚ ਡੁੱਬਣ ਕਾਰਨ ਭੈਣ-ਭਰਾ ਦੀ ਮੌਤ, ਪੂਰੇ ਪਿੰਡ ਵਿੱਚ ਸੋਗ ਦੀ ਲਹਿਰ
ਲੜਕੇ ਦੀ ਉਮਰ 9 ਸਾਲ ਅਤੇ ਲੜਕੀ ਦੀ ਉਮਰ 6 ਸਾਲ ਸੀ
Ladowal Toll Plaza: ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਹੋਵੇਗਾ ਮੁਫ਼ਤ, ਕਰਮਚਾਰੀ ਕਿਸੇ ਤੋਂ ਨਹੀਂ ਲੈਣਗੇ ਟੈਕਸ
Ladowal Toll Plaza: 17 ਸਤੰਬਰ ਤੋਂ ਟੈਕਸ ਫ਼੍ਰੀ ਹੋ ਸਕਦਾ ਹੈ
ਪੁਲਿਸ ਵਿਭਾਗ ਨੂੰ ਲੈ ਕੇ ਗ੍ਰਹਿ ਵਿਭਾਗ ਹੋਇਆ ਸਖ਼ਤ, ਭ੍ਰਿਸ਼ਟ ਅਧਿਕਾਰੀਆਂ ਉੱਤੇ ਹੋਵੇਗੀ ਕਾਰਵਾਈ
ਗ੍ਰਹਿ ਮੰਤਰਾਲੇ ਨੇ ਭ੍ਰਿਸ਼ਟ ਪੁਲਿਸ ਅਧਿਕਾਰੀਆਂ ਦੀ List ਬਣਾਉਣੀ ਕੀਤੀ ਸ਼ੁਰੂ
Poem: ਡੀਪੂ ਵਾਲਾ ਰਾਸ਼ਨ
Poem in punjabi: ਜਿਨ੍ਹਾਂ ਦਿਆਂ ਘਰਾਂ ਵਿਚ, ਗੱਡ ਖ਼ਾਨੇ ਖੜੇ ਨੇ, ਚੌੜਿਆਂ ਟਾਇਰਾਂ ਨੂੰ ਵੇਖ, ਮਹਿੰਗੇ ਵ੍ਹੀਲ ਜੜੇ ਨੇ।
ਸਾਬਕਾ MLA ਪਿੰਕੀ ਨੇ ਕਰ ਦਿੱਤਾ ਸਰਕਾਰੀ ਇਮਾਰਤ ਦਾ ਉਦਘਾਟਨ ਤੇ ਪਾ ਦਿੱਤੀ ਪੋਸਟ, ਸਿਹਤ ਵਿਭਾਗ ਵੱਲੋਂ ਨੋਟਿਸ
ਸਿਹਤ ਵਿਭਾਗ ਨੇ ਦੋ ਦਿਨ ਅੰਦਰ ਮੰਗਿਆ ਜਵਾਬ
Ludhiana News: ਕੈਨੇਡਾ ਦੇ ਜਹਾਜ਼ ਵਿਚ ਬੈਠਣ ਤੋਂ ਠੀਕ ਪਹਿਲਾਂ ਨੌਜਵਾਨ ਗ੍ਰਿਫ਼ਤਾਰ, ਪੰਜਾਬ ਪੁਲਿਸ ਨੇ ਦਿੱਲੀ ਏਅਰਪੋਰਟ ਤੋਂ ਕੀਤਾ ਕਾਬੂ
Ludhiana News: ਨਸ਼ਾ ਸਮਗਲਿੰਗ ਦੇ ਮਾਮਲੇ ਵਿਚ ਲੋੜੀਂਦਾ ਸੀ ਮੁਲਜ਼ਮ
Adesh Partap Singh Kairon: ਆਪਣਾ ਸਪੱਟਸ਼ੀਕਰਨ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਆਦੇਸ਼ ਪ੍ਰਤਾਪ ਸਿੰਘ ਕੈਰੋਂ
Adesh Partap Singh Kairon: ਕੈਬਨਿਟ ਮੰਤਰੀ ਹੋਣ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਹਨ