Punjab
ਵਿੱਤੀ ਸੰਕਟ ਨਾਲ ਨਜਿੱਠਣ ਲਈ 'ਆਪ' ਸਰਕਾਰ ਨੂੰ ਸਰਬ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ : ਬਾਜਵਾ
ਚਾਲੂ ਵਿੱਤੀ ਸਾਲ ਲਈ 10,000 ਕਰੋੜ ਰੁਪਏ ਦੀ ਵਾਧੂ ਉਧਾਰ ਸੀਮਾ ਦੀ ਮੰਗ
Jalandhar News: ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ 1.30 ਕਰੋੜ ਦਾ ਸੋਨਾ ਬਰਾਮਦ, ਬਰਾਮਦ ਸੋਨੇ ਦਾ ਵਜ਼ਨ 2.90 ਕਿਲੋਗ੍ਰਾਮ
Jalandhar News: ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਕੀਤੀ ਪੁੱਛ ਪੜਤਾਲ
'ਆਪ' ਆਪਣੀਆਂ ਸਿਆਸੀ ਖਾਹਿਸ਼ਾਂ ਪੂਰੀਆਂ ਕਰਨ ਲਈ ਪੰਜਾਬ ਨੂੰ ਡੂੰਘੇ ਕਰਜ਼ੇ 'ਚ ਡੋਬ ਰਹੀ ਹੈ: ਰਾਜਾ ਵੜਿੰਗ
ਪੰਜਾਬ ਕਾਂਗਰਸ ਪ੍ਰਧਾਨ ਨੇ ਕੇਂਦਰ ਤੋਂ 10,000 ਕਰੋੜ ਰੁਪਏ ਦੇ ਕਰਜ਼ੇ ਦੀ ਹੱਦ ਵਧਾਉਣ ਦੀ ਮੰਗ ਕਰਨ ਲਈ 'ਆਪ' ਸਰਕਾਰ ਦੀ ਕੀਤੀ ਆਲੋਚਨਾ
ਰਾਜਪੁਰਾ ਦੀ ਖਿਡਾਰਨ ਕਾਰਜ਼ਨੀਤ ਕੌਰ ਨੇ ਰੋਲਰ ਸਕੇਟਿੰਗ ਸਕੂਲ ਖੇਡਾਂ 'ਚ ਜਿੱਤੇ 3 ਤਮਗੇ
'ਉੱਚਾ ਦਰ ਬਾਬੇ ਨਾਨਕ ਦਾ' ਦੀ ਹੈ ਸਰਪ੍ਰਸਤ
Firozpur Triple Murder Case : ਪੁਰਾਣੀ ਰੰਜਿਸ਼ ਕਾਰਨ ਸ਼ੂਟਰਾਂ ਦਾ ਮੁੱਖ ਨਿਸ਼ਾਨਾ ਦਿਲਦੀਪ ਸੀ, ਭੈਣ ਭਰਾ ਵੀ ਹੋਏ ਨਿਸ਼ਾਨਾ
Firozpur Triple Murder Case : ਹਮਲਾ ਵਿਚ ਭੈਣ ਭਰਾ ਵੀ ਹੋਏ ਨਿਸ਼ਾਨਾ
Punjab News: ਕੀਰਤਨ ਕਰਨ ਲਈ ਸਾਨੂੰ ਨਹੀਂ ਬੁਲਾਉਂਦਾ ਕੋਈ, ਸਾਡੇ ਨਾਲ ਕੀਤਾ ਜਾਂਦਾ ਪੱਖਪਾਤ : ਭਾਈ ਹਿੰਮਤ ਸਿੰਘ ਫੱਕਰ
Punjab News: ਕਿਹਾ, ਭਾਈ ਮਰਦਾਨਾ ਜੀ ਦੀ ਮਜਾਰ ਕਦੇ ਨਹੀਂ ਬਣਨ ਦਿਆਂਗੇ
'ਮੈ ਤਾਂ ਸਿਰਫ 16 ਦਿਨ ਹੀ ਮੰਤਰੀ ਰਹੀ ਸੀ', ਬੀਬੀ ਜਗੀਰ ਕੌਰ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਦਿਤਾ ਆਪਣਾ ਸਪਸ਼ਟੀਕਰਨ
Bibi Jagir Kaur: ਉਸ ਸਮੇਂ ਦੌਰਾਨ ਉਨ੍ਹਾਂ ਦੀ ਕੋਈ ਸਲਾਹ ਨਹੀਂ ਲਈ ਗਈ
Parminder Singh Dhindsa: ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਦਿੱਤਾ ਸਪਸ਼ਟੀਕਰਨ
Parminder Singh Dhindsa: ਸਾਬਕਾ ਅਕਾਲੀ ਮੰਤਰੀ ਸੋਹਣ ਸਿੰਘ ਠੰਡਲ ਨੇ ਵੀ ਦਿਤਾ ਆਪਣਾ ਸਪੱਸ਼ਟੀਕਰਨ
Punjab School Holiday: ਬੱਚਿਆਂ ਲਈ ਜ਼ਰੂਰੀ ਖ਼ਬਰ, ਕੱਲ੍ਹ ਸਕੂਲ ਰਹਿਣਗੇ ਬੰਦ, ਪ੍ਰਸ਼ਾਸਨ ਨੇ ਕੀਤਾ ਛੁੱਟੀ ਦਾ ਐਲਾਨ
Punjab School Holiday: ਇਸ ਦਿਨ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ
Guru Nanak Viah Purab 2024: ਬਰਾਤ ਰੂਪੀ ਸਜਾਇਆ ਗਿਆ ਨਗਰ ਕੀਰਤਨ, ਸ਼ਾਮ ਨੂੰ ਪਹੁੰਚੇਗਾ ਬਟਾਲਾ
Guru Nanak Viah Purab 2024: ਫੁੱਲਾਂ ਨਾਲ ਸਜਾਇਆ ਗਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ